Nojoto: Largest Storytelling Platform
nojotouser3430200322
  • 192Stories
  • 152Followers
  • 1.4KLove
    1.2KViews

ਗੁਰਜੰਟ ਗੰਗਾਨਗਰ 🖋

ਕਿਥੋਂ ਭਾਲਦਾ ਪਿਸ਼ੋਰੀਆਂ ਦਾਖਾਂ ਕੰਡੀਆਂ ਦੇ ਬੀਜ ਬੀਜ ਕੇ

  • Popular
  • Latest
  • Video
5a0b605f6f4022669c3c911d6fbc0b7b

ਗੁਰਜੰਟ ਗੰਗਾਨਗਰ 🖋

ਚਿਰਾਂ ਬਾਅਦ ਭੁੱਲ ਭੁਲੇਖੇ ਜਦੋਂ ਨੇ ਸੱਜਣ ਸਾਨੂੰ ਟੱਕਰ ਦੇ
ਸਾਡੀ ਸੁਰਤ ਭੁਲਾ ਦਿੰਦੇ ਓਹਦੇ ਕਹੇ ਮੂਹੋਂ ਕੁੱਝ ਅੱਖਰ ਵੇ


gurjant ganganagar..✍️
















।














।

©ਗੁਰਜੰਟ ਗੰਗਾਨਗਰ 🖋
  #Tuaurmain
5a0b605f6f4022669c3c911d6fbc0b7b

ਗੁਰਜੰਟ ਗੰਗਾਨਗਰ 🖋

ਮੁਹੱਬਤ ਆਜ਼ਾਦ ਪੰਛੀ ਵਾਂਗ ਹੁੰਦੀ ਜੋ ਹਮੇਸ਼ਾ ਖਿਲਦੀ ਹੈ 
ਤੇ ਉੱਚੀਆਂ ਉਡਾਰੀਆਂ ਭਰਦੀ ਹੈ
ਜਦੋਂ ਤੁਸੀ ਇਸ ਨੂੰ ਸ਼ੱਕ ਦੇ ਪਿੰਜਰੇ ਵਿੱਚ ਕੈਦ ਕਰੋਗੇ ਤਾਂ ਇਹ
ਹੌਲੀ ਹੌਲੀ ਟੁੱਟ ਕੇ ਬਿਖ਼ਰ ਜਾਵੇਗੀ!!


gurjant singh........✍️
























।
















।

©ਗੁਰਜੰਟ ਗੰਗਾਨਗਰ 🖋
  #dark_hearts_quotes
5a0b605f6f4022669c3c911d6fbc0b7b

ਗੁਰਜੰਟ ਗੰਗਾਨਗਰ 🖋

ਕੀਮਤੀ ਪਹਿਰਾਵੇ ਵਾਲਾ ਬੰਦਾ ਵੀ ਸਸਤਾ ਜਾ ਲੱਗਣ ਲੱਗ ਜਾਂਦਾ
ਜਦੋਂ ਉਸਦੇ ਸ਼ਬਦਾਂ ਵਿੱਚ ਸਾਦਗੀ ਤੇ ਸਲੀਕਾ ਨਾ ਹੋਵੇ




gurjant singh .......✍️














।








।

©ਗੁਰਜੰਟ ਗੰਗਾਨਗਰ 🖋
  #DarkWinters
5a0b605f6f4022669c3c911d6fbc0b7b

ਗੁਰਜੰਟ ਗੰਗਾਨਗਰ 🖋

ਹਰ ਮੱਸਲੇ ਦਾ ਹੱਲ ਹਥਿਆਰ ਤੇ ਨਈ ਨਾ ਹੁੰਦਾ
ਕਦੇ ਕਦੇ ਝੁੱਕ ਜਾਣਾ ਹਾਰ ਤੇ ਨਈ ਨਾ ਹੁੰਦਾ
ਨਫ਼ਰਤ ਨਾਲ ਹੀ ਭਰੇ ਰਹਿਣਾ ਪਿਆਰ ਤੇ ਨਈ ਨਾ ਹੁੰਦਾ
ਦਾੜ੍ਹੀ ਰੱਖ ਕੇ ਪੱਗ ਬੰਨ ਲੇਣਾ ਹੀ ਸਰਦਾਰ ਤੇ ਨਈ ਨਾ ਹੁੰਦਾ

ਦੂਜਿਆਂ ਨੂੰ ਨਿੰਦ ਕੇ ਖ਼ੁਦ ਮਹਾਨ ਬਣਨਾ
 ਇੰਦਾ ਨਾਨਕ ਦਾ ਪ੍ਰਚਾਰ ਤੇ ਨਈ ਨਾ ਹੁੰਦਾ
ਗੁਰਜੰਟ ਸਿਆਂ ਚਲ ਨੀਵਾ ਹੋ ਕੇ ਤੁਰ 
ਨੀਵੇ ਹੋ ਜਾਣਾ ਸ਼ਰਮਸਾਰ ਤੇ ਨਈ ਨਾ ਹੁੰਦਾ 



gurjant singh.....✍️












































।

©ਗੁਰਜੰਟ ਗੰਗਾਨਗਰ 🖋
  #naam
5a0b605f6f4022669c3c911d6fbc0b7b

ਗੁਰਜੰਟ ਗੰਗਾਨਗਰ 🖋

ਮੁਹੱਬਤ ਨੂੰ ਹਾਸਿਲ ਕਰਨਾ ਕੋਈ ਬਹੁਤ ਵੱਡੀ ਕਾਮਯਾਬੀ ਨਹੀਂ
ਮੁਹੱਬਤ ਦਾ ਇੱਕ ਦੂਜੇ ਦੇ ਦਿਲ ਵਿੱਚ ਬਣੇ ਰਹਿਣਾ ਹੀ ਮੁਹੱਬਤ ਹੈ

✍️.....gurjant ganganagar





























।

©ਗੁਰਜੰਟ ਗੰਗਾਨਗਰ 🖋 #muhabat 

#Light
5a0b605f6f4022669c3c911d6fbc0b7b

ਗੁਰਜੰਟ ਗੰਗਾਨਗਰ 🖋

ਕਦੇ ਟਕਰੇਂ ਗੀ ਤਾਂ ਤੈਨੂੰ ਬੜੇ ਸਵਾਲ ਪੁੱਛਣੇ ਨੇ 
ਮੇਰੇ ਵਾਂਗਰਾ ਤੇਨੂੰ ਅਉਂਦੇ ਕੇ ਨਈ ਖਿਆਲ ਪੁੱਛਣੇ ਨੇ 
ਕੁੱਝ ਆਪਣੇ ਦਸਣੇ ਤੇ ਕੁੱਝ ਤੇਰੇ ਹਾਲ ਪੁੱਛਣੇ ਨੇ 
ਮਾੜੇ ਸਮੇਂ ਮੇਰੇ ਵਾਂਗ ਕੌਣ ਖਲੋਂਦੇ ਤੇਰੇ ਨਾਲ ਪੁੱਛਣੇ ਨੇ 
ਭੁੱਲ ਗਈ ਏਂ ਜਾ ਯਾਦ ਨੇ ਮੇਰੇ ਨਾਲ ਬਿਤਾਏ ਪੁਰਾਣੇ ਸਾਲ ਪੁੱਛਣੇ ਨੇ 
 ਬੇਕਦਰੀ ਵਾਲੇ ਕਿੰਦਾ ਬੁਣੀਦੇ ਨੇ ਜਾਲ ਪੁੱਛਣੇ ਨੇ 
ਕਦੇ ਟੱਕਰੇਂ ਗੀ ਤਾਂ ਤੇਨੂੰ ਸਵਾਲ ਪੁੱਛਣੇ ਨੇ 
ਮੇਰੇ ਵਾਂਗਰਾਂ ਅਉਂਦੇ ਕੇ ਨਈ ਖਿਆਲ ਪੁੱਛਣੇ ਨੇ 

gurjant ganganagar .....✍️






















.

©ਗੁਰਜੰਟ ਗੰਗਾਨਗਰ 🖋 #dastoor 

#betrayal
5a0b605f6f4022669c3c911d6fbc0b7b

ਗੁਰਜੰਟ ਗੰਗਾਨਗਰ 🖋

ਅਪਣੇ ਸਾਹ ਲੈਣ ਤੋਂ ਵੀ ਪਹਿਲਾਂ ਤੈਨੂੰ ਮੰਗਿਆ
ਰੱਬ ਅੱਗੇ ਕੀਤੀਆਂ ਮੇਰੀ ਅਰਦਾਸਾਂ ਨੂੰ ਪੁੱਛੀਂ





gurjant ganganagar ......✍️

















।











।

©ਗੁਰਜੰਟ ਗੰਗਾਨਗਰ 🖋 #be#trayal
5a0b605f6f4022669c3c911d6fbc0b7b

ਗੁਰਜੰਟ ਗੰਗਾਨਗਰ 🖋

ਜੇੜੇ ਰੁੱਖ ਦੀ ਛਾਂ ਨਾ ਹੋਵੇ ਓਏ ਕੀ ਕਰਨਾ ਐਸੇ ਰੁੱਖ ਦਾ 
ਜੇੜਾ ਸੋਗ ਦੇ ਵਿੱਚ ਹੀ ਡੁੱਬਿਆ ਰਹੇ ਕੀ ਕਰਨਾ ਸੋਹਣੇ ਮੁੱਖ ਦਾ 
ਉਹ ਸਿਰ ਵਢਿਆ ਚੰਗਾ ਜੇੜਾ ਥਾਂ ਥਾਂ ਹੋਵੇ ਝੁਕਦਾ
ਅਣਖ ਨਾ ਦੀ ਕੋਈ ਗੱਲ ਨਾ ਹੋਵੇ ਕੀ ਫ਼ੈਇਦਾ ਰੱਖੀ ਮੁੱਛ ਦਾ
ਗੁਰਜੰਟ ਸਿਆਂ ਦਿਲ ਓਥੇ ਹਾਰੀਂ ਜੇ ਹਾਣੀ ਹੋਵੇ ਕੋਈ ਦੁੱਖ ਸੁੱਖ ਦਾ

gurjant ganganagar ....✍️



















।

©ਗੁਰਜੰਟ ਗੰਗਾਨਗਰ 🖋 ###lamp
5a0b605f6f4022669c3c911d6fbc0b7b

ਗੁਰਜੰਟ ਗੰਗਾਨਗਰ 🖋

ਮੁਹੱਬਤ ਕਦੇ ਵੀ ਅਧੂਰੀ ਨਹੀ ਹੁੰਦੀ 
ਬੱਸ ਕਈ ਵਾਰ ਸਾਡੇ ਵਾਧੇ ਅਧੂਰੇ ਰਹਿ ਜਾਂਦੇ ਨੇ

.

©ਗੁਰਜੰਟ ਗੰਗਾਨਗਰ 🖋 #leaf # #
5a0b605f6f4022669c3c911d6fbc0b7b

ਗੁਰਜੰਟ ਗੰਗਾਨਗਰ 🖋

ਅਪਣੇ ਤੋਂ ਵੱਧ ਕੇ ਕਿਸੇ ਤੇ ਵੀ ਯਕੀਨ ਨਾ ਕਰੋ
ਜਦੋਂ ਕੋਈ ਯਕੀਨ ਤੋੜਦਾ ਹੈ
ਤਾਂ ਅਪਣੇ ਆਪ ਤੋਂ ਵੀ ਯਕੀਨ ਉੱਠ ਜਾਂਦਾ ਏ

gurjant ganganagar ..✍️




















।

©ਗੁਰਜੰਟ ਗੰਗਾਨਗਰ 🖋 #scared#
loader
Home
Explore
Events
Notification
Profile