Nojoto: Largest Storytelling Platform

White ਓਹ ਸਾਹ ਹੀ ਕੀ ਜਿਸ ਨਾਲ਼ ਆਵੇ ਯਾਦ ਤੇਰੀ, ਚਾਹੇ ਛੱਡ

White ਓਹ ਸਾਹ ਹੀ ਕੀ ਜਿਸ ਨਾਲ਼ ਆਵੇ ਯਾਦ ਤੇਰੀ,
ਚਾਹੇ ਛੱਡ ਹੀ ਗਈ ਕਰਕੇ ਜਿੰਦਗੀ ਬਰਬਾਦ ਮੇਰੀ..
ਲੋਕ ਤਾਂ ਬਹੁਤ ਮਿਲੇ ਤੇਰੇ ਜਾਣ ਬਾਦ ਮੈਨੂੰ,
ਪਰ ਅੱਜ ਵੀ ਨਾ ਭੁੱਲਦੀ ਤੇਰੇ ਨਾਲ ਆਖਰੀ ਮੁਲਾਕਾਤ ਮੇਰੀ...
🖤🖤

©ਪਾਪੀ ਗਿੱਲ
  #sidhumoosewala #Paapi