Nojoto: Largest Storytelling Platform

ਹਰ ਪਲ ਆਉਂਦੇ ਰਹਿੰਦੇ ਤੇਰੇ ਹੀ ਖਿਆਲ ਨੇ ਹੋਇਆ ਦੂਰ ਖੁਸ਼ਿਆ

ਹਰ ਪਲ ਆਉਂਦੇ ਰਹਿੰਦੇ ਤੇਰੇ ਹੀ ਖਿਆਲ ਨੇ
ਹੋਇਆ ਦੂਰ ਖੁਸ਼ਿਆਂ ਤੇ ਗਮ ਮੇਰੇ ਨਾਲ ਨੇ,
ਮਨੀ ਨੇ ਤਾ ਹਰ ਪਲ ਖੈਰ ਤੇਰੀ ਹੀ ਮਨਾਈ ਆ 
ਜਿੰਦਗੀ ਤੇ ਭਾਰੀ ਪੈ ਗਈ ਤੇਰੀ ਨੀ ਜੁਦਾਈ ਆ,
sukhman miss you put
ਹਰ ਪਲ ਆਉਂਦੇ ਰਹਿੰਦੇ ਤੇਰੇ ਹੀ ਖਿਆਲ ਨੇ
ਹੋਇਆ ਦੂਰ ਖੁਸ਼ਿਆਂ ਤੇ ਗਮ ਮੇਰੇ ਨਾਲ ਨੇ,
ਮਨੀ ਨੇ ਤਾ ਹਰ ਪਲ ਖੈਰ ਤੇਰੀ ਹੀ ਮਨਾਈ ਆ 
ਜਿੰਦਗੀ ਤੇ ਭਾਰੀ ਪੈ ਗਈ ਤੇਰੀ ਨੀ ਜੁਦਾਈ ਆ,
sukhman miss you put
sukhman9609

sukhman

New Creator

miss you put #ਸ਼ਾਇਰੀ