Nojoto: Largest Storytelling Platform

Trust me ਪੈਸੇ ਨੇ ਖੋਹ ਲਏ ਸਭ ਆਪਣੇ ਤੇ,ਤਲਬ ਪੈਸੇ ਦੀ ਨੇ

Trust me ਪੈਸੇ ਨੇ ਖੋਹ ਲਏ ਸਭ ਆਪਣੇ ਤੇ,ਤਲਬ ਪੈਸੇ ਦੀ 
ਨੇ ਇਹ ਦੁਨੀਆਂ ਹੀ ਉਜਾੜ ਦਿੱਤੀ। 

ਹਰ ਕੋਈ ਮੇਰੀ-ਮੇਰੀ ਕਰਦਾ ਏ ਬਸ,ਇਸ ਦੀ ਚਾਹਤ 
ਨੇ ਇਨਸਾਨੀਅਤ ਤਾਂਈ ਮਾਰ ਦਿੱਤੀ। 

ਮਿਲੇ ਨਾਂ ਸਕੂਨ ਕਿਸੇ ਦੀ ਵੀ ਰੂਹ ਨੂੰ ਇੱਥੇ
ਕਾਗਜ ਦੀ ਚਮਕ ਨੇ ਦੁਨੀਆਂ ਹੀ ਸਾੜ ਦਿੱਤੀ।

ਕੋਈ ਕੁਦਰਤ ਨੂੰ ਵੇਚਣੇ ਲਾਈ ਜਾਵੇ,ਕਈਆਂ ਨੇ ਤਾਂ ਵੇਚ
 ਮਿਹਰ ਪਰਮਾਤਮਾ ਦੀ ਹੱਦ ਹੀ ਗੁਜਾਰ ਦਿੱਤੀ।

ਕਈਆਂ ਨੇ ਖੋਲ ਡੇਰੇ ਕਾਦਰ ਦੇ ਨਾਂ ਤੇ ਖੁਦ ਦੀ
 ਜਿੰਦਾ ਜਮੀਰ ਤਾਂਈ ਹੀ ਮਾਰ ਦਿੱਤੀ।

ਕਿਧਰੇ ਬੱਚੇ ਵਿਕਦੇ ,ਕਿਧਰੇ ਚੱਲਣ ਧੰਦੇ ਜਿਸਮਾਂ ਦੇ ਇਹੀ ਆ
 ਕਿ ਪੈਸੇ ਨੇ ਦੁਨੀਆਂ ਹੀ ਕਰ ਬੇਕਾਰ ਦਿੱਤੀ। 

ਇਸ ਪੈਸੇ ਨੇ ਘਰਾਂ ਦੇ ਘਰ ਖਾਦੇ ਨੇ ,ਮੁੱਕਦੀ ਗੱਲ ਖੋਹ ਲਾਲ
 ਮਾਪਿਆਂ ਦੇ ਉਹਨਾਂ ਦੀ ਦੁਨੀਆਂ ਹੀ ਉਜਾੜ ਦਿੱਤੀ।

 ਖਾਤਿਰ ਜਮੀਨਾਂ ਦੇ ਧੀਆਂ ਪੁੱਤਰਾਂ ਨੇ,ਮਾਪਿਆਂ ਨੂੰ ਕਰ ਘਰੋਂ ਬੇਘਰ
 ਕਲਜੁਗ ਵਾਲੀ ਹਨੇਰੀ ਤੇ ਮੋਹਰ ਲਾ ਦਿੱਤੀ। 

ਦੌਲਤ ਚ ਰਹਿ ਵੀ ਜੋ ਗੁਰਬਾਣੀ ਦੇ ਅਸੂਲਾਂ ਤੇ ਚੱਲ ਪਵੇ
 ਸਮਝੋ "ਪ੍ਰੀਤ" ਕੁਦਰਤ ਨੇ ਓਸਨੂੰ ਆਪਣੀ ਹੀ ਨੁਹਾਰ ਦਿੱਤੀ। ਪੈਸੇ ਨੇ ਖੋਹ ਲਏ ਸਭ ਆਪਣੇ ਤੇ
ਤਲਬ ਪੈਸੇ ਦੀ ਨੇ ਇਹ ਦੁਨੀਆਂ ਹੀ ਉਜਾੜ ਦਿੱਤੀ। 

ਹਰ ਕੋਈ ਮੇਰੀ-ਮੇਰੀ ਕਰਦਾ ਏ ਬਸ
ਇਸ ਦੀ ਚਾਹਤ ਨੇ ਇਨਸਾਨੀਅਤ ਤਾਂਈ ਮਾਰ ਦਿੱਤੀ। 

ਪੈਸੇ ਨੇ ਖੋਹ ਲਏ ਸਭ ਆਪਣੇ ਤੇ ਤਲਬ ਪੈਸੇ ਦੀ ਨੇ ਇਹ ਦੁਨੀਆਂ ਹੀ ਉਜਾੜ ਦਿੱਤੀ। ਹਰ ਕੋਈ ਮੇਰੀ-ਮੇਰੀ ਕਰਦਾ ਏ ਬਸ ਇਸ ਦੀ ਚਾਹਤ ਨੇ ਇਨਸਾਨੀਅਤ ਤਾਂਈ ਮਾਰ ਦਿੱਤੀ। ਮਿਲੇ ਨਾਂ ਸਕੂਨ ਕਿਸੇ ਦੀ ਵੀ ਰੂਹ ਨੂੰ ਇੱਥੇ ਕਾਗਜ ਦੀ ਚਮਕ ਨੇ ਦੁਨੀਆਂ ਹੀ ਸਾੜ ਦਿੱਤੀ। #ਪੰਜਾਬੀ #ਸ਼ਾਇਰੀ #ਪੰਜਾਬੀਅਤ