Nojoto: Largest Storytelling Platform

ਅ‌‌ਸੀਂ ਨਾਜੁਕ ਦਿਲ ਦੇ ਲੋਕ ਹਾਂ ‌‌ ਸਾਡਾ ਦਿਲ ਨਾ ਯਾਰ ਦੁਖ

ਅ‌‌ਸੀਂ ਨਾਜੁਕ ਦਿਲ ਦੇ ਲੋਕ ਹਾਂ ‌‌
ਸਾਡਾ ਦਿਲ ਨਾ ਯਾਰ ਦੁਖਾਇਆ ਕਰ ।
ਨਾ ਝੂਠੇ ਵਾਅਦੇ ਕਰਿਆ ਕਰ ਨਾ ਝੂਠਿਆਂ ਕਸਮਾਂ ਖਾਇਆ ਕਰ।
ਤੈਨੂੰ ਕਿੰਨੀ ਵਾਰ ਆਖਿਆ ਸਾਨੂੰ ਵਾਰ ਵਾਰ ਨਾ ਅਜ਼ਮਾਇਆ ਕਰ।
ਤੇਰੇ ਪਿਆਰ ਦੇ ਵਿੱਚ ਮੈਂ ਮਰ ਜਾਣਾ
ਮੈਨੂੰ ਐਨਾ ਯਾਦ ਨਾ ਆਇਆ ਕਰ।

©MR JASSI
  #Her
mrjassi4981

MR JASSI

New Creator