Nojoto: Largest Storytelling Platform
mrjassi4981
  • 99Stories
  • 215Followers
  • 1.3KLove
    18.3KViews

MR JASSI

➤͜͡ɪ᳝ͥₘͫ♔︎ᵒᶠᶠⁱᶜᵃⁱˡ❥͜͡𝄟❤️⃝ᴹᴿ᭄𝚓𝚊𝚜𝚜𝚒❤⃝🐼🎧❤️⃝

  • Popular
  • Latest
  • Repost
  • Video
bcb262237bd9b6a51873d36495706c49

MR JASSI

ਕਿਸੀ ਨੇ ਮੁਝੇ ਕਹਾ 
ਤੁਮ ਬਹੁਤ ਅੱਛੇ ਹੋ
ਮੈਨੇ ਵੀ ਉਸਸੇ ਕਹਾ 
ਬਸ ਯਹੀ ਤੋ ਖਰਾਬੀ ਹੈ ।

©MR JASSI
bcb262237bd9b6a51873d36495706c49

MR JASSI

ਤੈਨੂੰ ਉੱਡਨਾ ਸਿਖਾਇਆ ਹਾਏ ਨੀ ਅਸਾਂ 
ਤੂੰ ਚੋਗਾ ਕਿਤੇ ਹੋਰ ਚੁਗਦੀ ।
ਤੈਨੂੰ ਪਿਆਰ ਵੀ ਸਿਖਾਇਆ ਹਾਏ ਨੀ ਅਸਾਂ 
ਤੂੰ ਝੂਠ ਕਿਤੋ ਹੋਰ ਸਿੱਖਦੀ ।
ਤੈਨੂੰ ਉੱਗਲੀ ਚਲਾਇਆ ਹਾਏ ਨੀ ਅਸਾਂ 
ਤੂੰ ਹੱਥ ਕਿਤੇ ਹੋਰ ਫੜਦੀ ।

©MR JASSI
  #Relationship
bcb262237bd9b6a51873d36495706c49

MR JASSI

ਅ‌‌ਸੀਂ ਨਾਜੁਕ ਦਿਲ ਦੇ ਲੋਕ ਹਾਂ ‌‌
ਸਾਡਾ ਦਿਲ ਨਾ ਯਾਰ ਦੁਖਾਇਆ ਕਰ ।
ਨਾ ਝੂਠੇ ਵਾਅਦੇ ਕਰਿਆ ਕਰ ਨਾ ਝੂਠਿਆਂ ਕਸਮਾਂ ਖਾਇਆ ਕਰ।
ਤੈਨੂੰ ਕਿੰਨੀ ਵਾਰ ਆਖਿਆ ਸਾਨੂੰ ਵਾਰ ਵਾਰ ਨਾ ਅਜ਼ਮਾਇਆ ਕਰ।
ਤੇਰੇ ਪਿਆਰ ਦੇ ਵਿੱਚ ਮੈਂ ਮਰ ਜਾਣਾ
ਮੈਨੂੰ ਐਨਾ ਯਾਦ ਨਾ ਆਇਆ ਕਰ।

©MR JASSI
  #Her
bcb262237bd9b6a51873d36495706c49

MR JASSI

ਇਸ਼ਕ ਇੱਕ ਮਿੱਠਾ ਜ਼ਹਿਰ ਹੈ। ਜਿਸ ਨੇ ਚੱਖ ਲਿਆ ਉਹ ਵੀ ਪਛਤਾਉਦਾ ਹੈ । ਅਤੇ ਜਿਸ ਨੇ ਨਹੀਂ ਚੱਖਿਆ ਉਹ ਵੀ ਪਛਤਾਉਦਾ ਹੈ।

©MR JASSI
  #kitaab
bcb262237bd9b6a51873d36495706c49

MR JASSI

ਲੋਕੀ ਅਕਸਰ ਮਾੜਾ ਕਰ ਜਾਂਦੇ ਨੇ ਨਾਲ ਮੇਰੇ। ਪਰ ਕਮਲਾ ਦਿਲ 💓 ਇਜਾਜ਼ਤ ਨਹੀ ਦਿੰਦਾ ਬਦਲਾ ਲੈਣ ਨੂੰ ।

©MR JASSI
  #DiyaSalaai
bcb262237bd9b6a51873d36495706c49

MR JASSI

White ਕਹਿੰਦਾ ਜੇ ਮੇਰੇ ਬਾਅਦ ਵੀ ਤੈਨੂੰ ਮੇਰੇ ਜਿੰਨਾ ਚਹੁੰਣ ਵਾਲਾ ਮਿਲੇ ਨਾ ਤਾਂ ਉਹਦੇ ਨਾਲ ਮੇਰੇ ਵਰਗੀ ਨਾ ਕਰੀਂ

©MR JASSI
  #Romantic
bcb262237bd9b6a51873d36495706c49

MR JASSI

#kite kali behke sochi ni asi ki ni kita tere li ❤️

#kite kali behke sochi ni asi ki ni kita tere li ❤️ #ਸ਼ਾਇਰੀ

bcb262237bd9b6a51873d36495706c49

MR JASSI

ਦੀਪ ਜੀ ਆਪ ਜੀ ਦਾ ਸੁਭਾਅ nature ਕੁਦਰਤ ਵਰਗਾ ਆ  ਮਤਲਬ ਥੋਡੇ ਜਿਹੇ ਲੋਕ ਬਹੁਤ ਅੱਜਕਲ ਘੱਟ  ਮਿਲਦੇ ਆ ਜੀ ।

©MR JASSI
  #Sunhera
bcb262237bd9b6a51873d36495706c49

MR JASSI

bcb262237bd9b6a51873d36495706c49

MR JASSI

loader
Home
Explore
Events
Notification
Profile