Nojoto: Largest Storytelling Platform

White ਇੱਥੇ ਆਪਣੇ ਹੀ ਮਾਰ ਮੁਕਾਉਂਦੇ ਨੇ,, ਫਿਰ ਇਲਜ਼ਾਮ ਵ

White ਇੱਥੇ ਆਪਣੇ ਹੀ ਮਾਰ ਮੁਕਾਉਂਦੇ ਨੇ,, 
ਫਿਰ ਇਲਜ਼ਾਮ ਵੀ ਝੂਠੇ ਲਾਉਂਦੇ ਨੇ।।

ਤੂੰ ਸੰਭਲ ਸੰਭਲ ਕੇ ਤੁਰ ਸੱਜਣਾ,,
ਕਿਉਂ ਕਿ ਕੰਡੇ ਆਪਣੇ ਹੀ ਰਾਹਾਂ ਚ ਵਿਛਾਉਂਦੇ ਨੇ ।।

©Sardar Jash
  #sad #Pyar #hurt #Feel #Dard #sad_feeling