Nojoto: Largest Storytelling Platform

ਮਾਣ ਕਰੇ ਤੂੰ ਦੱਸ ਕਿਉ ਗੋਰੇ ਚੰਮ ਦਾ ਨੀ ਬਿਨ ਵਫਾਵਾ ਦੱਸ

ਮਾਣ ਕਰੇ ਤੂੰ
ਦੱਸ ਕਿਉ ਗੋਰੇ ਚੰਮ ਦਾ ਨੀ
ਬਿਨ ਵਫਾਵਾ
 ਦੱਸ ਇਹ ਕਿਹੜੇ ਕੰਮ ਦਾ ਨੀ
ਹਰਪ੍ਰੀਤ ਸਿੰਘ ਪ੍ਰੀਤ ✍️ ✍️

©Preet✍️✍️✍️
  #holdinghands