Nojoto: Largest Storytelling Platform

ਓ ਤੂੰ ਸਮਝ ਲੈ,,,ਰੰਗ-ਬਿਰੰਗੀ ਕੁਦਰਤ ਨੂੰ,,,, ਕਿਉਂ ਆਪਣੇ-

ਓ ਤੂੰ ਸਮਝ ਲੈ,,,ਰੰਗ-ਬਿਰੰਗੀ ਕੁਦਰਤ ਨੂੰ,,,,
ਕਿਉਂ ਆਪਣੇ-ਆਪ ਨਾਲ ਕਰੇਂ ਧੋਖਾ,,,,
ਇਹ ਕੁਦਰਤ ਪ੍ਰਤੀ ਤੇਰੀ ਸੋਚ ਨੇ,,,,
ਦੇਣਾ ਤੈਨੂੰ ਸਿੱਧੂਆ ਦੁਖ ਚੋਖਾ,,,,,
ਦੇ ਹਰ ਇਕ ਪ੍ਰਾਣੀ ਨੂੰ ਤੂੰ ਸਤਿਕਾਰ,,,,
ਕਿਉਂ ਕਰਦੈਂ ਕੁਦਰਤ ਨਾਲ ਪੁੱਠੇ ਤਕਰਾਰ,,,,,
ਹੁਣ ਸੰਭਲ ਕੇ ਜ਼ਿੰਦਗੀ ਜਿਓ ਲੈ ਤੂੰ,,,,,
ਅੰਤ ਮਿਲਨੇ ਨੇ ਤੈਨੂੰ ਵੀ ਬਸ ਮੋਢੇ ਚਾਰ,,,,,
                          ―ਪਵਨਪ੍ਰੀਤ ਸਿੰਘ ਪਿਉਰੀ #ਤੇਰਾ ਦਿਲ
ਓ ਤੂੰ ਸਮਝ ਲੈ,,,ਰੰਗ-ਬਿਰੰਗੀ ਕੁਦਰਤ ਨੂੰ,,,,
ਕਿਉਂ ਆਪਣੇ-ਆਪ ਨਾਲ ਕਰੇਂ ਧੋਖਾ,,,,
ਇਹ ਕੁਦਰਤ ਪ੍ਰਤੀ ਤੇਰੀ ਸੋਚ ਨੇ,,,,
ਦੇਣਾ ਤੈਨੂੰ ਸਿੱਧੂਆ ਦੁਖ ਚੋਖਾ,,,,,
ਦੇ ਹਰ ਇਕ ਪ੍ਰਾਣੀ ਨੂੰ ਤੂੰ ਸਤਿਕਾਰ,,,,
ਕਿਉਂ ਕਰਦੈਂ ਕੁਦਰਤ ਨਾਲ ਪੁੱਠੇ ਤਕਰਾਰ,,,,,
ਹੁਣ ਸੰਭਲ ਕੇ ਜ਼ਿੰਦਗੀ ਜਿਓ ਲੈ ਤੂੰ,,,,,
ਅੰਤ ਮਿਲਨੇ ਨੇ ਤੈਨੂੰ ਵੀ ਬਸ ਮੋਢੇ ਚਾਰ,,,,,
                          ―ਪਵਨਪ੍ਰੀਤ ਸਿੰਘ ਪਿਉਰੀ #ਤੇਰਾ ਦਿਲ

#ਤੇਰਾ ਦਿਲ #ਕਵਿਤਾ