Nojoto: Largest Storytelling Platform

ਕ਼ਹਰ ਟੁਟਿਆ ਏਸ ਜਹਾਨ ਉਤੇ ਕਾਸ਼ ਕਰਦਾ ਮੇਹਰ ਰੱਬ ਸੋਹਣੇ ਇ

ਕ਼ਹਰ ਟੁਟਿਆ ਏਸ ਜਹਾਨ ਉਤੇ 
ਕਾਸ਼ ਕਰਦਾ ਮੇਹਰ ਰੱਬ 
ਸੋਹਣੇ ਇਰਫ਼ਾਨ ਉਤੇ, 

ਅਦਾਕਾਰੀ ਦਾ ਖੇਲ ਬਹੁਤ ਖੇਲਦਾ ਸੀ 
ਪਰ ਹਾਰ ਗਿਆ ਜ਼ਿੰਦਗੀ ਦੀ ਖੇਡ 
ਸੋਹਣੀ ਜਵਾਂ ਰੁਤੇ, 

ਰੰਗਮੰਚ ਨੂੰ ਦੇ ਗਿਆ ਖ਼ੂਬ ਕਲਾਂ 
ਗੁਲਾਬ ਸੁਟੋ ਹੁਣ 
ਰੱਬ ਦੇ ਬਣੇ ਕਲਾਕਾਰ ਉਤੇ 

ਸੁੱਖ ਵੀ ਰੋਯਾ ਅੱਜ ਵਾਂਗ ਬੱਚਿਆਂ ਦੇ 
ਹੋਣਾ ਨਹੀਂ ਹੁਣ ਅਦਾਕਾਰ 
ਤੇਰੇ ਵਰਗਾ ਕੋਈ ਜਗ ਉਤੇ... irrfan khan sir
ਕ਼ਹਰ ਟੁਟਿਆ ਏਸ ਜਹਾਨ ਉਤੇ 
ਕਾਸ਼ ਕਰਦਾ ਮੇਹਰ ਰੱਬ 
ਸੋਹਣੇ ਇਰਫ਼ਾਨ ਉਤੇ, 

ਅਦਾਕਾਰੀ ਦਾ ਖੇਲ ਬਹੁਤ ਖੇਲਦਾ ਸੀ 
ਪਰ ਹਾਰ ਗਿਆ ਜ਼ਿੰਦਗੀ ਦੀ ਖੇਡ 
ਸੋਹਣੀ ਜਵਾਂ ਰੁਤੇ, 

ਰੰਗਮੰਚ ਨੂੰ ਦੇ ਗਿਆ ਖ਼ੂਬ ਕਲਾਂ 
ਗੁਲਾਬ ਸੁਟੋ ਹੁਣ 
ਰੱਬ ਦੇ ਬਣੇ ਕਲਾਕਾਰ ਉਤੇ 

ਸੁੱਖ ਵੀ ਰੋਯਾ ਅੱਜ ਵਾਂਗ ਬੱਚਿਆਂ ਦੇ 
ਹੋਣਾ ਨਹੀਂ ਹੁਣ ਅਦਾਕਾਰ 
ਤੇਰੇ ਵਰਗਾ ਕੋਈ ਜਗ ਉਤੇ... irrfan khan sir

irrfan khan sir #ਕਵਿਤਾ