Nojoto: Largest Storytelling Platform

ਵੱਡੇ ਕੀ ਹੋਏ ਘਰਾਂ ਦੇ ਨਾਲ ਨਾਲ ਦਿਲਾਂ ਦੇ ਵਿਹੜੇ ਛੋਟੇ ਹ

ਵੱਡੇ ਕੀ ਹੋਏ
ਘਰਾਂ ਦੇ ਨਾਲ ਨਾਲ
ਦਿਲਾਂ ਦੇ ਵਿਹੜੇ 
ਛੋਟੇ ਹੋ ਗਏ 
ਰਿਸ਼ਤੇ ਸ਼ਰੀਕਿਆਂ 'ਚ
ਬਦਲ ਗਏ 
ਆਪਣੀ ਨਹੀਂ
ਦੂਜਿਆਂ ਦੀ ਗਲਤੀ
ਦਿਖਣ ਲੱਗੀ
ਚਿਹਰੇ 'ਤੇ 
ਬਨਾਵਟੀ ਹਾਸੇ ਬਿਖ਼ਰ ਗਏ
ਦਿਲਾਂ 'ਚ ਨਫ਼ਰਤ ਦੇ
ਘਰ ਬਣ ਗਏ

©Maninder Kaur Bedi
  ਵੱਡੇ ਕੀ ਹੋਏ

ਵੱਡੇ ਕੀ ਹੋਏ #ਕਵਿਤਾ

149 Views