Nojoto: Largest Storytelling Platform
nojotouser7781916663
  • 8Stories
  • 19Followers
  • 36Love
    0Views

ਦਿਲਪ੍ਰੀਤ_ਨਲਹੋਟੀ

  • Popular
  • Latest
  • Video
004422e9285df827cf7d6061c39826ec

ਦਿਲਪ੍ਰੀਤ_ਨਲਹੋਟੀ

ਪੈਂਦੀ ਖਾਤਿਆਂ ਚ ਸੈਲਰੀ ਤਾਂ ਦਿਖਦੀ
ਡੱਬਿਆਂ ਚ ਲਾਸ਼ਾਂ ਕਿਉ ਨੀ ਦੀਦੀਆਂ           ਪੁਲਵਾਵਾ ਅਟੈਕ OM BHAKAT "MOHAN,(कलम मेवाड़ की) Mukesh Kumar Maroof hasan Jayanta Kumar Dansana Kundan Kumar Yadav

OM BHAKAT "MOHAN,(कलम मेवाड़ की) Mukesh Kumar Maroof hasan Jayanta Kumar Dansana Kundan Kumar Yadav #ਵਿਚਾਰ

004422e9285df827cf7d6061c39826ec

ਦਿਲਪ੍ਰੀਤ_ਨਲਹੋਟੀ

ਬੰਦਿਆ ਨੂੰ ਵਿਆਹ ਚ ਸ਼ਰਾਬ ਤੇ ਔਰਤਾਂ ਨੂੰ ਠੂਠੀ ਚ ਦਸ ਰੁਪਏ ਨਾਂ ਮਿਲਣ ਤੇ ਘਰ ਚ ਲੜਾਈ ਦਾ ਮਾਹੌਲ ਬਣ ਸਕਦਾ ✍️ ਕਲੋਲ 🤪 Maroof hasan OM BHAKAT "MOHAN,(कलम मेवाड़ की) Achal Sharma Jyoti Shaw Ravindra Kumar #

Maroof hasan OM BHAKAT "MOHAN,(कलम मेवाड़ की) Achal Sharma Jyoti Shaw Ravindra Kumar # #ਕਾਮੇਡੀ

004422e9285df827cf7d6061c39826ec

ਦਿਲਪ੍ਰੀਤ_ਨਲਹੋਟੀ

ਭਾਰਤ ਵਿੱਚ ਪਾਣੀ ਤਾਂ ਕਈ ਸਾਲਾਂ ਤੋਂ ਹੈ।
 ਪਰ ਲੋਕਾਂ ਵਲੋਂ ਸਮਜ਼ੀਆ ਜਾਣ ਵਾਲਿਆ ਨੀਵੀਆਂ ਜਾਤਾ ਨੂੰ  ਅਜ਼ਾਦੀ ਨਾਲ ਪੀਣ ਦਾ ਹੱਕ Dr.ਭੀਮ ਰਾਓ ਅੰਬੇਦਕਰ ਨੇ ਦਿੱਤਾ।✍️✍️ #
004422e9285df827cf7d6061c39826ec

ਦਿਲਪ੍ਰੀਤ_ਨਲਹੋਟੀ

ਇਕੱਲੀ ਕਿਤਾਬ ਦੇਖ ਕੇ ਸੋਚਿਆ ਕਿ ਫਜੂਲ ਹੋਣੀ ??
ਤੇ ਅੱਜ ਜਦੋਂ ਮੈ ਸੱਚ ਬੋਲਣ ਦੀ ਕੋਸਿ਼ਸ਼ ਕੀਤੀ ਤਾਂ ਸਮਜ ਆਇਆ ਕਿ ਉਹ ਕਿਤਾਬ ਇਕੱਲੀ ਕਿਉ ਸੀ!!
✍️ਦਿਲਪ੍ਰੀਤ ਨਲਹੋਟੀ #ਵਿਚਾਰ#ਸ਼ਾਇਰੀ#ਕਲਾ

#ਵਿਚਾਰ#ਸ਼ਾਇਰੀ#ਕਲਾ

004422e9285df827cf7d6061c39826ec

ਦਿਲਪ੍ਰੀਤ_ਨਲਹੋਟੀ

OM BHAKAT "MOHAN,(कलम मेवाड़ की) Jyoti Shaw

OM BHAKAT "MOHAN,(कलम मेवाड़ की) Jyoti Shaw #nojotovideo #ਵਿਚਾਰ

004422e9285df827cf7d6061c39826ec

ਦਿਲਪ੍ਰੀਤ_ਨਲਹੋਟੀ

ਜਿਸ ਹਿਸਾਬ ਨਾਲ ਨੌਜਵਾਨ ਪੀੜੀ ਕੇਸ ਕਟਾ ਰਹੀ ਹੈ ਇੰਜ ਲਗਦਾ ਕ ਆਉਣ ਵਾਲੀ ਪੀੜੀ ਨੂੰ ਦਸਤਾਰ ਤੇ ਸਿੱਖ ਦਾ ਪਤਾ ਅਜੂਬੇ ਚ ਲਗੂਗਾ ਫੋਟੋਆ ਦੇਖ ਕੇ ਕਿ ਏਵੇ ਦੇ ਹੁੰਦੇ ਸਰਦਾਰ
✍️ ਦਿਲਪ੍ਰੀਤ_ਨਲਹੋਟੀ Phurba Tamang Sandeep Singh Jyoti Shaw Mukesh Kumar OM BHAKAT "MOHAN,(कलम मेवाड़ की)  Achal Sharma

Phurba Tamang Sandeep Singh Jyoti Shaw Mukesh Kumar OM BHAKAT "MOHAN,(कलम मेवाड़ की) Achal Sharma

004422e9285df827cf7d6061c39826ec

ਦਿਲਪ੍ਰੀਤ_ਨਲਹੋਟੀ

ਜਵਾਨੀ ਦੀ ਉਮਰ ਬੜੀ ਨਰਮ ਹੁੰਦੀ ਆ
ਦਿਮਾਗ ਪੁੱਠੇ ਤੇ ਤਸਿਰ ਗਰਮ ਹੁੰਦੀ ਐ!
ਮੂੰਹ ਤੇ ਮਿੱਠੇ ਲੋਕ ਸੱਚ ਮਾਵਾ ਕਹਿੰਦਿਆ
ਚੱਕਿਆ ਦੇ ਕੋਲ ਤਿਲ ਚੋਲੀਆ ਨੀ ਪੈਂਦੀਆਂ!
✍️ ਦਿਲਪ੍ਰੀਤ_Nalhoti

004422e9285df827cf7d6061c39826ec

ਦਿਲਪ੍ਰੀਤ_ਨਲਹੋਟੀ

ਧੀ ਦੇ ਬੋਲ                         
ਬਨਾਉਗੀ ਜੱਗ ਉੱਤੇ ਅੱਲਗ ਪਛਾਣ ਵੈ।        
ਮੇਰੇ ਤਾਂ ਨਿਕਲ ਜਾਂਦੇ ਢਿੱਡ ਚ ਪਰਾਨ ਵੇਂ।       
ਦੇਦੇ ਜਿਊਣ ਦਾ ਇੱਕ ਮੌਕਾ ਬਾਬਲਾ।          
ਦੇਉਗੀ ਨਾ ਤੇਨੂੰ ਕਦੇ ਧੋਖਾ ਬਾਬਲਾ।          
✍️ਦਿਲਪ੍ਰੀਤ ਨਲਹੋਟੀ OM BHAKAT "MOHAN,(कलम मेवाड़ की)

OM BHAKAT "MOHAN,(कलम मेवाड़ की) #ਵਿਚਾਰ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile