Nojoto: Largest Storytelling Platform
silent7805449146948
  • 31Stories
  • 401Followers
  • 463Love
    5.3KViews

silent ਦੀਪ

ਤੇਰੇ ਦਿਲ ਦੀ ਰਾਖੀ ਹੁਣ ਸਾਡੀ ਜ਼ਿੰਮੇਵਾਰੀ ਏ।

  • Popular
  • Latest
  • Video
02a3c577e5c3d98ee19f5e89703f7516

silent ਦੀਪ

💛ਰੋਏਗੀ ਤੂੰ , ਪਛਤਾਏਗੀ ਤੂੰ ,ਕੰਨ ਹੱਥ ਕੰਨਾਂ ਨੂੰ ਵੀ ਲਾਏਗੀ ਤੂੰ,,,,
ਜਦੋਂ ਆਪਣਿਆਂ ਤੋ ਹੀ ਲੁੱਟੀ ਜਾਏਂਗੀ ਤੂੰ,,,
ਰੋਏਗੀ ਤੂੰ, ਪਛਤਾਏਗੀ ਤੂੰ,,,,,,

💛 ਕਿੱਦਾਂ ਕਸਮਾਂ ਵਾਅਦੇ ਕਰਕੇ ਤੋੜੇ  ਆ ਮੈਂ,,,,
ਦਰ ਆਏ ਸੱਜਣ ਕਿਵੇਂ ਖਾਲੀ ਹੱਥ ਮੋੜੇ ਆ ਮੈਂ,,,,
ਮਾਰੀ ਦਿਲ ਤੇਰੇ ਨੂੰ ਕਿਸੇ ਨੇ ਠੁਕਰ ਨੈਣੋਂ ਨੀਰ ਉਦੋਂ ਵਹਾਏਗੀ ਤੂੰ।
ਰੋਏਗੀ ਤੂੰ, ਪਛਤਾਏਗੀ ਤੂੰ,,,,,

💛ਕਿਵੇ ਆਪਣਾਂ ਬਣਾਂ ਕੇ ਕਿਸੇ ਨੂੰ ਲੁੱਟੀ ਦਾ ਏ ,,,
ਦਿਲ ਤੋੜ ਕੇ ਕਿਵੇਂ ਕਿਸੇ ਦਾ ਛੁੱਟੀ ਦਾ ਏ,,,
ਉਦੋਂ ਫ਼ਿਰ ਕਿਵੇਂ ਮਨ ਨੂੰ ਤੂੰ ਸਮਝਾਏਗੀ ਤੂੰ।
ਰੋਏਗੀ ਤੂੰ, ਪਛਤਾਏਗੀ ਤੂੰ,,,,

💛 ਕਿੰਨਾਂ ਕੀਤਾਂ ਦੀਪ ਨੇ ਤੇਰਾ,,,
ਉਦੋਂ ਸੋਚ ਸੋਚ ਕੇ ਮਨ ਭਰੂਗਾ ਤੇਰਾ,,,
ਵਕੀਲਾਂ ਵਾਲੇ ਨੂੰ ਜਦੋਂ ਫੇਰਾ ਪਾਏਗੀ ਤੂੰ।
ਰੋਏਗੀ ਤੂੰ, ਪਛਤਾਏਗੀ ਤੂੰ, ਹੱਥ ਕੰਨਾਂ ਨੂੰ ਵੀ ਲਾਏਗੀ ਤੂੰ ‌।
ਜਦੋਂ ਆਪਣਿਆਂ ਤੋ ਲੁੱਟੀ ਜਾਏਂਗੀ ਤੂੰ।
ਰੋਏਗੀ ਤੂੰ ਪਛਤਾਏਗੀ ਤੂੰ,,,,,

          ✍️ਦੀਪ discover✍️ wala

©silent ਦੀਪ #Her
02a3c577e5c3d98ee19f5e89703f7516

silent ਦੀਪ

✍️ ਜ਼ਿੰਦਗੀ ਦੀ ਸਾਰੀ ਤਾਨੀ ਬਾਨੀ
ਉਲਝੀ ਪਈ ਏ, ਫਿਰ ਵੀ ਸਭ ਨੂੰ
ਖੁਸ਼ ਹੋ ਕੇ ਮਿਲਦੇ,,,,,
ਕਿਉ ਕਿ ਇਸ ਹੱਸਦੇ ਚੇਹਰੇ ਨੂੰ ਦੇਖ
ਕੇ ਕਈਆਂ ਦੇ ਚੇਹਰੇ ਫੁੱਲਾਂ ਵਾਂਗੂੰ
 ਖਿੜਦੇ ਆ,,,💛

©silent ਦੀਪ
02a3c577e5c3d98ee19f5e89703f7516

silent ਦੀਪ

#Geetkaar silent deep
02a3c577e5c3d98ee19f5e89703f7516

silent ਦੀਪ

💕 ਮਾੜੇ ਸਮਿਆਂ ਚੋਂ ਜੋ ਸਾਡੇ ਨਾਲ਼ ਖੜਗੇ ਬੱਸ ਉਹੀ ਹੁਣ ਯਾਦ ਰਹਿ ਜਾਣਗੇ।
ਬਾਕੀ ਤਾਂ ਮਾੜੇ ਸੁਪਨਿਆਂ ਦੀ ਤਰ੍ਹਾਂ ਭੁਲਾਏ ਜਾਣਗੇ।
ਮਾੜੇ ਸਮਿਆਂ ਚੋਂ ਜੋ ਸਾਡੇ ਨਾਲ ਖੜਗੇ ਬੱਸ ਉਹੀ ਹੁਣ ਯਾਦ ਰਹਿ ਜਾਣਗੇ।

💕 ਰਲ਼ ਗੈਰਾਂ ਨਾਲ ਜੀਹਨੇ ਮੇਰਾ ਮਜ਼ਾਕ ਬਣਾਇਆ ਏ, ਹਿਸਾਬ ਕੀਤਾ ਜਾਊ ਉਹਨਾਂ ਨਾਲ ਇੱਕਲੀ ਇੱਕਲੀ ਗੱਲ ਦਾ,,,,
ਗੁੱਡੀ ਅੰਬਰਾਂ ਤੇ ਇੱਕ ਵਾਰੀ ਚਾੜ ਨੀ, ਸਮਾਂ ਹੋਊ ਜਦੋਂ ਸਾਡੇ ਵੱਲ ਦਾ,,,
ਅਜੇ ਤਕਦੀਰਾਂ ਸਾਥ ਨਹੀਂ ਦਿੰਦੀਆਂ ਵੇਖੀਂ ਇੱਕ ਦਿਨ ਚੰਦ ਤਾਰੇ ਵੀ ਪੈਰਾਂ ਵਿੱਚ ਡਿੱਗ ਪੈਣਗੇ।
ਮਾੜੇ ਸਮਿਆਂ ਚੋਂ ਜੋ ਸਾਡੇ ਨਾਲ ਖੜਗੇ ਬੱਸ ਉਹੀ ਹੁਣ ਯਾਦ ਰਹਿ ਜਾਣਗੇ

💕 ਦਿਲੋਂ ਕਰਦੇ ਸੀ ਤਾਂ ਹੀ ਤਰਲੇ ਜਿਹੇ ਪਾਉਂਦੇ ਰਹੇ,,,
ਬਿਨਾਂ ਗੱਲੋਂ ਮੰਗੀਆਂ ਮੁਆਫੀਆਂ ਅੈਵੇਂ ਆਪਣਾਂ ਬਣਾਉਂਦੇ ਰਹੇ,,,
ਸਾਡੀ ਚੁੱਪ ਦਾ ਨਜਾਇਜ਼ ਫਾਇਦਾ ਜੋ ਚੁੱਕ ਗਏ ਤਾਰੇ ਦਿਨੇ ਉਹਨਾਂ ਨੂੰ ਦਿਖਾਏ ਜਾਣਗੇ।
ਮਾੜੇ ਸਮਿਆਂ ਚੋਂ ਜੋ ਸਾਡੇ ਨਾਲ ਖੜਗੇ ਬੱਸ ਉਹੀ ਹੁਣ ਯਾਦ ਰਹਿ ਜਾਣਗੇ।
💕 ਵਕ਼ਤ ਦੇ ਗੇੜ ਨੇ ਤਾਂ ਚਲਦੇ ਰਹਿਣਾਂ ਅੱਜ ਤੇਰਾਂ ਚੰਗ਼ਾ ਕਲ ਸਾਡਾ ਆਊਗਾ,,,
ਉਦੋਂ ਦੀਪ ਦਾ ਹੱਸਣਾਂ ਤੈਨੂੰ ਬਹੁਤ ਰਵਾਊਗਾ,,,
ਮਿਲੇ ਜੋ ਦਰਦ ਤੇਰੇ ਵੱਲੋਂ ਅੱਜ ਡਾਇਰੀ ਤੇ ਲਿਖੇ ਜਾਣਗੇ।
ਮਾੜੇ ਸਮਿਆਂ ਚੋਂ ਜੋ ਸਾਡੇ ਨਾਲ ਖੜਗੇ ਬੱਸ ਉਹੀ ਹੁਣ ਯਾਦ ਰਹਿ ਜਾਣਗੇ।
             💘 silent ਦੀਪ 💘

©silent ਦੀਪ #Dark
02a3c577e5c3d98ee19f5e89703f7516

silent ਦੀਪ

02a3c577e5c3d98ee19f5e89703f7516

silent ਦੀਪ

ਅੱਜ ਦੀਆਂ ਹੀਰਾਂ
#MusicalMemories

ਅੱਜ ਦੀਆਂ ਹੀਰਾਂ #MusicalMemories

02a3c577e5c3d98ee19f5e89703f7516

silent ਦੀਪ

#lovebeat
02a3c577e5c3d98ee19f5e89703f7516

silent ਦੀਪ

only deep
#LOVEGUITAR

only deep #LOVEGUITAR

02a3c577e5c3d98ee19f5e89703f7516

silent ਦੀਪ

only deep

#lovebeat

only deep #lovebeat

02a3c577e5c3d98ee19f5e89703f7516

silent ਦੀਪ

only ਦੀਪ
#Flute

only ਦੀਪ #Flute

loader
Home
Explore
Events
Notification
Profile