Nojoto: Largest Storytelling Platform
punjabi4845
  • 15Stories
  • 395Followers
  • 1.8KLove
    16.4LacViews

Raman Benipal

ਲੇਖਕ Lyricist

https://youtube.com/@ramanbenipal

  • Popular
  • Latest
  • Video
035914323e940c13f80825fa7bd16c71

Raman Benipal

ਹਰ ਪਲ ਤੇਰੀ ਉਡੀਕ ਚ ਜੀ ਰਹੇ
ਦਰਦਾਂ ਦੇ ਜਾਮ ਭਰ ਭਰ ਪੀ ਰਹੇ

©Raman Benipal
  #Sawera
035914323e940c13f80825fa7bd16c71

Raman Benipal

ਦੂਰ ਤੇਰੇ ਹੋ ਗਏ ਆਂ
ਭਟਕ ਗਏ ਰਾਹਾਂ ਤੋਂ
ਮੰਜ਼ਿਲ ਨੂੰ ਖੋ ਗਏ ਆਂ

©Raman Benipal
  #alone #Shayar
035914323e940c13f80825fa7bd16c71

Raman Benipal

ਸਭ ਤੇਰੇ ਕਰਕੇ ਹੀ‌ ਹੋਇਆ 
ਤੂੰ ਛੱਡਿਆ ਹੰਝੂਆਂ ਧੋਇਆ

©Raman Benipal
  #bekhudi
035914323e940c13f80825fa7bd16c71

Raman Benipal

ਇਸ਼ਕ ਮੇਰੇ ਦਾ ਮਹਿਰਮ ਤੂੰ
ਸਾਨੂੰ ਕੁੱਝ ਨਹੀਂ ਹੋਰ ਚਾਹੀਦਾ

©Raman Benipal
  #Shayar #Shayari #Quote #Nojoto
035914323e940c13f80825fa7bd16c71

Raman Benipal

छुपाना चाहा और बचाना चाहा
 लेकिन आखिर में मैं लूट ही गई

©Raman Benipal
  #Noviolence #NojotoWritingPrompt
035914323e940c13f80825fa7bd16c71

Raman Benipal

ਮੇਰੇ ਸਾਰੇ ਗਮਾਂ ਦੀ ਦਵਾ ਮੈਨੂੰ ਮਿਲ ਜਾਵੇ 
ਭਟਕਿਆ ਫਿਰ ਰਿਹਾ ਚੈਨ ਨਾ ਮੈਨੂੰ ਜਾਵੇ

©Raman Benipal
  #nojotostreaks #Quote #Shayari #punjabi #gaalib #kavita
035914323e940c13f80825fa7bd16c71

Raman Benipal

#nojotostreaks
035914323e940c13f80825fa7bd16c71

Raman Benipal

ਮੇਰੇ ਨਾਲ ਕੋਈ‌ ਗੱਲ ਕਰ ਲੈ 
ਮੇਰੇ‌ ਦਰਦਾਂ ਦਾ ਕੋਈ ਹੱਲ ਕਰ ਲੈ

©Raman Benipal
  #Quote #Punjabi #Shayar #Shayari
035914323e940c13f80825fa7bd16c71

Raman Benipal

 ਤੇਰੇ ਦਰ ਤੇ ਆਕੇ ਬੈਠ ਜਾਂਦੇ ਖਿਆਲ ਮੇਰੇ
 ਯਾਦਾਂ ਤੇ ਗ਼ਮ ਹੀ ਨੇ ਪੱਲੇ ਮੁਰਝਾਏ ਚਿਹਰੇ

©Raman Benipal
  #Quote #Punjabi #MyThoughts #Punjabi #Shayar #Shayari #Nojoto
035914323e940c13f80825fa7bd16c71

Raman Benipal

खाली खाली है हमारी जिंदगी
आकर कोई तो रंग भरे
लंबे अरसे से चलता ही जा रहा हूं
कोई तो साथ बिश्राम करे

©Raman Benipal
  #Quote #hindishayari #hindinojoto #Hindi
loader
Home
Explore
Events
Notification
Profile