Nojoto: Largest Storytelling Platform
akashdeep4661
  • 284Stories
  • 867Followers
  • 3.2KLove
    66.5KViews

@Akashdeep✍️

ਜਿੰਦਗੀ ਬੇਖਬਰ ਹੁੰਦੀ ਅਾ ੳੁਸ ਅਾਹਟ ਤੋਂ ਜੋ ਮੁਹੱਬਤ ਦੇ ਰੂਪ ਵਿੱਚ ਮਿਲਕੇ ਵਿਛੜਦੀ ਅਾ !! @Akash deep ✍️

  • Popular
  • Latest
  • Repost
  • Video
06eb4021d5d07dd9d2e0f7a72d07393f

@Akashdeep✍️

ਅਲਵਿਦਾ ਜਿਹੇ ਸ਼ਬਦ ਸਿਰਫ ਉਨ੍ਹਾਂ 
ਲਈ ਹੁੰਦੇ ਨੇ ਜੋ ਅੱਖਾਂ ਤੋਂ ਪਰਖਦੇ ਨੇ,
ਅੰਦਰੋਂ ਪਿਆਰ ਕਰਨ ਵਾਲਿਆ ਲਈ 
ਵਿਛੋੜੇ ਵਰਗੀ ਕੋਈ ਚੀਜ ਨਹੀਂ ਹੁੰਦੀ ।।
 ✍🏻ਮੋਲਾਨਾ ਰੂਮੀ ਜੀ

©@Akashdeep✍️
06eb4021d5d07dd9d2e0f7a72d07393f

@Akashdeep✍️

Happy New year friend's

©@Akashdeep✍️

37,973 Views

06eb4021d5d07dd9d2e0f7a72d07393f

@Akashdeep✍️

ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ 
   ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਜੀ।












,

©@Akashdeep✍️ #HappyNewYear
06eb4021d5d07dd9d2e0f7a72d07393f

@Akashdeep✍️

06eb4021d5d07dd9d2e0f7a72d07393f

@Akashdeep✍️

ਬੇਦਿਲ ਲੋਕ ਕਦੇ ਵੀ ਕਿਸੇ ਦੇ 
   ਹੰਝੂਆਂ ਦੀ ਕਦਰ ਨਹੀਂ ਕਰਦੇ!!
                        ਅਕਾਸ਼ਦੀਪ ਧਨੌਲਾ✍🏻


















.

©@Akashdeep✍️
06eb4021d5d07dd9d2e0f7a72d07393f

@Akashdeep✍️

ਨਾ ਜੁੜਕੇ ਬੈਠ ਤੇਰੀ ਫਿਤਰਤ 
 ਨਾਲ ਹੁਣ ਸ਼ਿਕਵਾ ਨਹੀ ਕਰਦੇ,

  ਵੱਸ ਐਨਾ ਦੱਸ ਕੇ ਜਾਅ ਦਿਲ ਚੋਂ
 ਕੋਈ ਭੁਲਾਇਆ ਕਿੰਝ ਜਾਂਦਾ।।

©@Akashdeep✍️ #Dark
06eb4021d5d07dd9d2e0f7a72d07393f

@Akashdeep✍️

" ਕੀ ਕਰਨਾ ਚੇਹਰੇ ਉੱਤੇ
    ਨਕਾਬ ਦੇ ਕਿਰਦਾਰ ਨੂੰ,
   ਰਾਖ ਦਫਨ ਹੀ ਹੋਣਾ ਹੈ
       ਸੱਜਣਾਂ ਆਖਿਰਕਾਰ ਨੂੰ ।।






                           ~ਅਕਾਸ਼ਦੀਪ ਧਨੌਲਾ✍🏻












,

©@Akashdeep✍️ #Fire

7 Love

06eb4021d5d07dd9d2e0f7a72d07393f

@Akashdeep✍️

ਲਿਖਦਾ ਤਾਂ ਅੱਜ ਵੀ ਹਾਂ 
ਮੈਂ ਯਾਦਾਂ ਵਿੱਚ ਪਰੋਏ ਪਲ਼,
ਪਰ ਅੱਜ ਫਰਕ ਐਨਾ ਹੈ 
ਕਿ ਤੇਰੀਆਂ ਅੱਖਾਂ ਤੋਂ ਹੁਣ
ਉਹਲੇ ਲਿਖਦਾ ਹਾਂ।।
~ਅਕਾਸ਼ਦੀਪ ਧਨੌਲਾ



















.

©@Akashdeep✍️ #NationalSimplicityDay
06eb4021d5d07dd9d2e0f7a72d07393f

@Akashdeep✍️

977 Views

06eb4021d5d07dd9d2e0f7a72d07393f

@Akashdeep✍️

403 Views

loader
Home
Explore
Events
Notification
Profile