Nojoto: Largest Storytelling Platform
ramjaanmusic4478
  • 12Stories
  • 41Followers
  • 73Love
    0Views

officialjelly_mandikalan

Writer ( Lyricist )

  • Popular
  • Latest
  • Video
0a5916fc5bf77a66d542237a7ef8448f

officialjelly_mandikalan

ਕਮੀਆਂ ਮੁਹੱਬਤ ਵੀ ਵੇਖਦੀ ਏ 
ਪਰ ਉਹ ਢੱਕ ਲੈਦੀ ਏ Mohabbat #mohabbat #ishq #love #heart #lovvequotes
0a5916fc5bf77a66d542237a7ef8448f

officialjelly_mandikalan

ਸੁਪਨਾ ਬਣਕੇ ਰਹਿ ਗਿਆ ਸੱਜਣਾ 
ਸੁਪਨਾ ਤੈਨੂੰ ਪਾਉਣ ਦਾ 
@officialjelly_mandikalan dream #dreams #quotes #shayari #love #punjab #bathinda
0a5916fc5bf77a66d542237a7ef8448f

officialjelly_mandikalan

ਤੇਰੀਆਂ ਉਮੀਦਾਂ ਤੇ ਖਰਾ ਉੱਤਰ ਸਕਾਂ 
ਐਨਾ ਹੀ ਖ਼ੁਆਬ ਆ ਮੇਰਾ 
@officialjelly_mandikalan only for you #quotes #shayari #love #lovequotes #onlyforyou
0a5916fc5bf77a66d542237a7ef8448f

officialjelly_mandikalan

ਜਿਹੜੀ ਗੱਲ ਗੱਲ ਉੱਤੇ ਕਹਿੰਦੀ ਸੀ 
ਨਾ ਗੱਲ ਕਹੀ ਹੁਣ ਉਹ ਅੜੀਏ 
ਜਿਹੜਾ ਗੱਲ ਗੱਲ ਉੱਤੇ ਆਉਂਦਾ ਸੀ 
ਗੱਲਾਂ ਵਿੱਚ ਵੀ ਹੈ ਨੀ ਮੋਹ ਅੜੀਏ 
@officialjelly_mandikalan for more follow me on Instagram @officialjelly_mandikalan 
#shayari #lovequotes #brokenquotes #nojoto #tiktok #bathinda #punjab

for more follow me on Instagram @officialjelly_mandikalan #Shayari #lovequotes #brokenquotes nojoto #TikTok #Bathinda #punjab

0a5916fc5bf77a66d542237a7ef8448f

officialjelly_mandikalan

ਰੂਹ ਨੂੰ ਚਾਹੁੰਣ ਵਾਲੇ ਤਾਂ ਹੁਣ ਸਾਇਰ ਹੋ 
ਗਏ ਨੇ 
ਜ਼ਿਸਮਾਂ ਦੀ ਭੁੱਖ ਰੱਖਣ ਵਾਲੇ ਆਸ਼ਿਕੀ ਚ 
ਮਾਹਿਰ ਹੋ ਗਏ ਨੇ 
@officialjelly_mandikalan Shayar #shayari #ishq

Shayar shayari ishq

0a5916fc5bf77a66d542237a7ef8448f

officialjelly_mandikalan

0a5916fc5bf77a66d542237a7ef8448f

officialjelly_mandikalan

ਸ਼ਾਇਰ ਕਿ ਤੇ ਸ਼ਰਮ ਕਿ 
ਦਿਲ ਦੇ ਜ਼ਜ਼ਬਾਤ ਨੰਗੇ ਕਰਨੇ ਪੈਂਦੇ ਆ ਲੋਕਾਂ ਦੀ ਵਾਹ ਵਾਹ ਲਈ 
@officialjelly_mandikalan ਸ਼ਾਇਰ #shayari #qutes #writer #lyricst #nojoto

ਸ਼ਾਇਰ #Shayari #Qutes #writer #lyricst nojoto

0a5916fc5bf77a66d542237a7ef8448f

officialjelly_mandikalan

ਤਨਹਾਈ ਦਾ ਇਹ ਮੰਜ਼ਰ ਤਾਂ ਦੇਖੋ 
ਆਪਣੇ ਆਪ ਨੂੰ ਨਿਹਾਰ ਰਹੇ ਆ ਸਲੈਫੀਆਂ ਲੈ ਲੈ ਕੇ
@officialjelly_mandikalan ਤਨਹਾਈ #tanhai #ishq #useless #brokenheart #heratless
0a5916fc5bf77a66d542237a7ef8448f

officialjelly_mandikalan

ਇਸ਼ਕ ਤੋ ਹਮਾਰਾ ਸੱਚਾ ਹੀ ਥਾ ਜਾਨੇ - ਮਨ ਪਰ ਅੱਜ ਕੱਲ ਸੱਚਾਈ ਹਜ਼ਮ ਕਿਸ ਕੋ ਹੋਤੀ ਹੈ
        @officialjelly_mandikalan #ishq #love #mohabbat #sachimohabbat  #brokenheart
0a5916fc5bf77a66d542237a7ef8448f

officialjelly_mandikalan

ਇਸ਼ਕੇ ਦੇ ਦੂਰ ਨੇ ਵਿਹੜੇ 
ਵਿਰਲਾ ਹੀ ਜਿੱਤ ਸਕਦਾ... 
ਆਸ਼ਿਕ ਆਉਦੇ ਜਾਂਦੇ ਜੈਲੀ 
ਨਾ ਇਸ਼ਕ ਮਿਟਾਇਆ ਮਿਟ ਸਕਦਾ .. #lyrics #shayari #ishq #love #ashiq #tiktok #tiktokindia #instagram
loader
Home
Explore
Events
Notification
Profile