Nojoto: Largest Storytelling Platform
simransingh4208
  • 15Stories
  • 43Followers
  • 82Love
    149Views

Simran singh

follow for follow 😍...like for like🙏 instagram ID- simran_singh.7

  • Popular
  • Latest
  • Video
0d93e2f72ea6efac16af836d987b0b2b

Simran singh

ਦਿਲ ਦਰਿਆ ਜ਼ਰੂਰ ਆ ਸੱਜਣਾ
ਪਰ ਆਪਾਂ ਇਹ ਚ ਵਾਧੂ ਮੱਛੀਆਂ ਨੀ ਰੱਖੀਆਂ...

              @insta-simran_singh.7 😎😎😎

😎😎😎 #ਸ਼ਾਇਰੀ

0d93e2f72ea6efac16af836d987b0b2b

Simran singh

ਇਹ ਦੁਨੀਆਂ ਮਤਲਬਖੋਰਾਂ ਦੀ 
ਚਿਹਰਿਆਂ ਤੇ ਲੱਖਾਂ ਪਰਦੇ ਨੇ

ਮੁਫਤ ਵਿੱਚ ਮਿਲੀਆਂ ਚੀਜ਼ਾਂ ਦੀ 
ਲੋਕ ਕਦਰ ਵੀ ਕਿੱਥੋਂ ਕਰਦੇ ਨੇ।
                             ✍️..@simran_singh.7 💕💕💕💕💕

💕💕💕💕💕 #ਸ਼ਾਇਰੀ

0d93e2f72ea6efac16af836d987b0b2b

Simran singh

ਤੂੰ ਕਿੰਨਾਂ ਮੈਨੂੰ ਚਾਹੁੰਦੀ ਸੀ ਹਰ ਗੱਲ ਤੇ ਫ਼ਿਕਰ ਜਤਾਉਂਦੀ ਸੀ
ਤੇਰਾ ਹਰ ਵਾਦਾ ਐ ਯਾਦ ਮੈਨੂੰ ਭਾਵੇਂ ਉਹ ਨਿਕਲੇ ਲਾਰੇ ਨੀ
ਤੇਰੇ ਸੂਟਾਂ ਦੇ ਰੰਗ ਹਾਣਦੀਏ ਮੈਨੂੰ ਚੇਤੇ ਅੱਜ ਵੀ ਸਾਰੇ ਨੀ,,,



                                   ✍️...... ਸਿਮਰਨ ਅਧੂਰਾ ਇਸ਼ਕ💔💔

ਅਧੂਰਾ ਇਸ਼ਕ💔💔 #ਸ਼ਾਇਰੀ

0d93e2f72ea6efac16af836d987b0b2b

Simran singh

ਹੱਸ ਖੇਡ ਦਿਨ ਕੱਟ ਪਤਾ ਕੀਹਨੂੰ ਕੱਲ੍ਹ ਦਾ 
ਜਿੰਦਗੀ ਕਿਰਾਏ ਦੀ ਆ ਮਾਨ ਕਿਹੜੀ ਗੱਲ ਦਾ..
                     ~ਸਿਮਰਨ ✍️ RIP Sushant Singh Rajput 🙏

RIP Sushant Singh Rajput 🙏 #ਵਿਚਾਰ

0d93e2f72ea6efac16af836d987b0b2b

Simran singh

ਮੈਨੂੰ ਨੀ ਲਿਖਣਾ ਆਉਂਦਾ ਸੀ ਇਹ ਮੁਹੱਬਤ ਦੀਆਂ ਕਮਾਈਆਂ ਨੇ
ਇਸ਼ਕ ਤੇਰੇ ਨੇ ਕਲਮ ਮੇਰੀ ਵਿੱਚ ਬਰਕਤਾਂ ਪਾਈਆਂ ਨੇ
                                          
                                             __ਸਿਮਰਨ✍️

0d93e2f72ea6efac16af836d987b0b2b

Simran singh

ਦਿਲ ਚ ਮੈਲ ਨੀ ਸਾਡੇ ,ਸਾਫ ਭਾਵੇਂ ਲੀੜੇ ਨਹੀਂ
ਖੂਨ ਚ ਵਫ਼ਾ ਦੇ ਕਣ ਆ ਸੱਜਣਾ ਦਗੇਵਾਜੀਆਂ ਦੇ ਕੀੜੇ ਨਹੀਂ,,,
                   ✍️  ਸਿਮਰਨ,, kro support mittro... ❤️❤️❤️

kro support mittro... ❤️❤️❤️ #ਸ਼ਾਇਰੀ

0d93e2f72ea6efac16af836d987b0b2b

Simran singh

ਸਾਨੂੰ ਸਾਰੀ ਉਮਰ ਨਹੀਂ ਆਉਣੀ ਸੀ , ਜੋ ਅਕਲ ਸਿਖਾਤੀ ਇੱਕ ਧੋਖੇ ਨੇ

ਇੱਥੇ ਉਜੜੇ ਘਰ ਤਾਂ ਵਸ ਜਾਂਦੇ, ਦਿਲ ਉਜੜ ਕੇ ਵਸਣੇ ਔਖੇ ਨੇ,


✍️ ਸਿਮਰਨ ਮਾਨਖੇੜਾ

0d93e2f72ea6efac16af836d987b0b2b

Simran singh

ਜੋ ਦਿਲ ਮੇਰੇ ਦੀਆਂ ਕਰ ਗੲੀ ਸੀ ਉਹ ਲੀਰਾਂ ਸਾਂਭ ਕੇ ਰੱਖੀਆਂ ਨੇ
ਮੈਂ ਅੱਜ ਵੀ ਤੇਰੀਆਂ ਹਾਣਦੀਏ ਤਸਵੀਰਾਂ ਸਾਂਭ ਕੇ ਰੱਖੀਆਂ ਨੇ
           ✍️ ਸਿਮਰਨ
0d93e2f72ea6efac16af836d987b0b2b

Simran singh

ਉਹ ਚਿਹਰੇ ਵੀ ਅੱਜ ਬਦਲ ਗੲੇ 
ਜੋ ਕਹਿੰਦੇ ਸੀ ਤੂੰ ਖਾਸ ਬੜਾ mon2 raj Lakshmi singh Pragati Maurya Shikha Verma #suman#

mon2 raj Lakshmi singh Pragati Maurya Shikha Verma #SUMAN#

0d93e2f72ea6efac16af836d987b0b2b

Simran singh

ਲੇਖਾਂ ਦੀਆਂ ਲਿਖੀਆਂ ਤੇ ਚੱਲਦਾ ਨਾ ਜ਼ੋਰ ਵੇ
ਬੰਦਾ ਕੁੱਝ ਹੋਰ ਸੋਚੇ ਰੱਬ ਕੁਝ ਹੋਰ ਵੇ

            @Simran
loader
Home
Explore
Events
Notification
Profile