Nojoto: Largest Storytelling Platform
gurpreetsingh7723
  • 20Stories
  • 91Followers
  • 115Love
    3.6KViews

Gurpreet Singh

  • Popular
  • Latest
  • Video
12b8098fb16b3aa95782827ffa974191

Gurpreet Singh

ਰੂਹਾਂ ਤੇ ਵੀ ਦਾਗ਼
ਆ ਜਾਂਦੇ ਨੇ
ਜਦੋਂ ਦਿਲ ਦੀ ਥਾਂ
ਦਿਮਾਗ਼ ਆ ਜਾਂਦੇ ਨੇ

©Gurpreet Singh #Missing
12b8098fb16b3aa95782827ffa974191

Gurpreet Singh

ਪਤਾ ਨੀ ਕੀ ਲਿਖਿਆ
ਮੇਰੀ ਕਿਸਮਤ ਵਿੱਚ
ਜਿਸ ਨੂੰ ਵੀ ਚਾਹਿਆ
ੳੁਹੀ ੳੁਹੀ ਦੂਰ
ਹੁੰਦਾ ਗਿਆ

©Gurpreet Singh #RailTrack
12b8098fb16b3aa95782827ffa974191

Gurpreet Singh

ਕਿਸ਼ਤੀਆ ਡੁੱਬ ਜਾਂਦੀਆ
ਨੇ
ਤੂਫ਼ਾਂਨ ਚਲੇ ਜਾਂਦੇ 
ਨੇ
ਯਾਂਦਾਂ ਰਹਿ ਜਾਂਦੀਆ
ਨੇ
ਇਨਸਾਨ ਚਲੇ
ਜਾਂਦੇ ਨੇ

©Gurpreet Singh #snowfall https://www.instagram.com/reel/CmqgBn-KojS/?igshid=YmMyMTA2M2Y=

#snowfall https://www.instagram.com/reel/CmqgBn-KojS/?igshid=YmMyMTA2M2Y= #Love

12b8098fb16b3aa95782827ffa974191

Gurpreet Singh

ਦਿਲ ਵਿੱਚ ਮੇਰੇ ਚਾਹ ਬੜੇ ਨੇ
ਔਖੇ ਜਿੰਦਗੀ ਦੇ ਰਾਹ ਬੜੇ
ਨੇ
ਰਹਿਮਤ ਤੇਰੀ ਮੰਗਾ ਵੀ ਤਾਂ
ਕਿਵੇ ਕੀਤੇਂ ਮੈ ਗੁਨਾ਼ਹ ਬੜੇ ਨੇ

©Gurpreet Singh #bornfire https://nojoto.onelink.me/Wxeg/dg9dgwgg

#bornfire https://nojoto.onelink.me/Wxeg/dg9dgwgg #Love

12b8098fb16b3aa95782827ffa974191

Gurpreet Singh

ਅਨੀ ਪੀਤੀ ਮੈ ਸ਼ਰਾਬ ਕਿ 
ਹੋਰ ਪਿਅਾਸ ਨਾ ਰਹੀ 
ੳੁਹਦੇ ਜਾਣ
ਪਿੱਛੋ ਜਿਂਦਗੀ ਤੋ
ਅਾਸ ਨਾ ਰਹੀ

©Gurpreet Singh #WinterEve ਅਨੀ ਪੀਤੀ ਮੈ ਸ਼ਰਾਬ ਕਿ 
ਹੋਰ ਪਿਅਾਸ ਨਾ ਰਹੀ 
ੳੁਹਦੇ ਜਾਣ
ਪਿੱਛੋ ਜਿਂਦਗੀ ਤੋ
ਅਾਸ ਨਾ ਰਹੀ

#WinterEve ਅਨੀ ਪੀਤੀ ਮੈ ਸ਼ਰਾਬ ਕਿ ਹੋਰ ਪਿਅਾਸ ਨਾ ਰਹੀ ੳੁਹਦੇ ਜਾਣ ਪਿੱਛੋ ਜਿਂਦਗੀ ਤੋ ਅਾਸ ਨਾ ਰਹੀ #Love

12b8098fb16b3aa95782827ffa974191

Gurpreet Singh


ਇਹੀ ਫਰਕ ਏ, ਦੋਸਤੀ ਤੇ ਪਿਆਰ ਵਿੱਚ, ਇਸ਼ਕ ਨੇ ਕਦੇ ਹਸਾਇਆ ਨੀ, ਤੇ ਯਾਰਾਂ ਨੇ ਕਦੀ ਰਵਾਇਆ ਨੀ___💝💝

©Gurpreet Singh
  ਇਹੀ ਫਰਕ ਏ, ਦੋਸਤੀ ਤੇ ਪਿਆਰ ਵਿੱਚ, ਇਸ਼ਕ ਨੇ ਕਦੇ ਹਸਾਇਆ ਨੀ, ਤੇ ਯਾਰਾਂ ਨੇ ਕਦੀ ਰਵਾਇਆ ਨੀ___💝💝 Amrinder Sidhu

ਇਹੀ ਫਰਕ ਏ, ਦੋਸਤੀ ਤੇ ਪਿਆਰ ਵਿੱਚ, ਇਸ਼ਕ ਨੇ ਕਦੇ ਹਸਾਇਆ ਨੀ, ਤੇ ਯਾਰਾਂ ਨੇ ਕਦੀ ਰਵਾਇਆ ਨੀ___💝💝 Amrinder Sidhu #ਜੀਵਨ

12b8098fb16b3aa95782827ffa974191

Gurpreet Singh


ਇਸ਼ਕ ਨੇ ਵੀ ਤਬਾਹੀ ਮਚਾ ਰਖੀ ਹੈ, ਅਧੀ ਦੁਨੀਆਂ ਪਾਗਲ ਤੇ ਅਧੀ ਸ਼ਾਇਰ ਬਣਾ ਰੱਖੀ ਏ 💯

©Gurpreet Singh
  ਇਸ਼ਕ ਨੇ ਵੀ ਤਬਾਹੀ ਮਚਾ ਰਖੀ ਹੈ Amrinder Sidhu

ਇਸ਼ਕ ਨੇ ਵੀ ਤਬਾਹੀ ਮਚਾ ਰਖੀ ਹੈ Amrinder Sidhu #ਜੀਵਨ

12b8098fb16b3aa95782827ffa974191

Gurpreet Singh


ਐਨੀ ਪੀਤੀ ਮੈਂ ਸ਼ਰਾਬ ਕਿ ਹੋਰ ਪਿਆਸ  ਨਾ ਰਹੀ , ਉਹਦੇ ਜਾਣ ਪਿੱਛੋ,ਜ਼ਿੰਦਗੀ ਤੋ ਆਸ ਨਾ ਰਹੀ

©Gurpreet Singh
  ਸ਼ਰਾਬ Amrinder Sidhu

ਸ਼ਰਾਬ Amrinder Sidhu #ਜੀਵਨ

12b8098fb16b3aa95782827ffa974191

Gurpreet Singh


ਦਰਦਾ ਦੇ  ਪਿਆਲੇ  ਨੂ ਪੀ ਲਵਾਂਗਾ ਮੈਂ , ਤੇਰੇ ਬੇਗੇਰ ਜਿੰਦਗੀ ਜੀਅ  ਲਵਾਂਗਾ ਮੈਂ

©Gurpreet Singh
  ਦਰਦਾ ਦੇ ਪਿਅਾਲੇ ਨੂੰ ਪੀ ਲਵਾਂਗਾ Amrinder Sidhu

ਦਰਦਾ ਦੇ ਪਿਅਾਲੇ ਨੂੰ ਪੀ ਲਵਾਂਗਾ Amrinder Sidhu #ਜੀਵਨ

12b8098fb16b3aa95782827ffa974191

Gurpreet Singh


ਕਿਸ਼ਤੀਆਂ ਡੁੱਬ ਜਾਂਦੀਆਂ ਨੇ ਤੂਫ਼ਾਂਨ ਚਲੇ ਜਾਂਦੇ ਨੇ , ਯਾਦਾਂ ਰਹਿ ਜਾਂਦੀਆਂ ਨੇ ਇਨਸਾਨ ਚਲੇ ਜਾਂਦੇ ਨੇ ।

©Gurpreet Singh
  ਕਿਸ਼ਤੀਆ ਡੁੱਬ ਜਾਂਦੀਆ ਨੇ Amrinder Sidhu

ਕਿਸ਼ਤੀਆ ਡੁੱਬ ਜਾਂਦੀਆ ਨੇ Amrinder Sidhu #ਜੀਵਨ

loader
Home
Explore
Events
Notification
Profile