Nojoto: Largest Storytelling Platform
nojotouser8392684149
  • 48Stories
  • 130Followers
  • 451Love
    708Views

ਗੁਰਵਿੰਦਰ ਗਿੱਲ

enjoy life

  • Popular
  • Latest
  • Video
16113140dd171a28a728c98de1b70cf5

ਗੁਰਵਿੰਦਰ ਗਿੱਲ

#2YearsOfNojoto ਮੇਰੀ ਬੰਦ ਅੱਖਾਂ ਦਾ ਸੱਚਾ ਖੁਆਬ ਅੈ ਤੂੰ
ਮੇਰੀ ਤਨਹਾਈਆ ਦੇ ਸਵਾਲਾਂ ਦਾ ਜਵਾਬ ਹੈ ਤੂੰ
ਇਹ ਦੁਨੀਆ ਰੁੱਸ ਜਾਵੇ ਕੋਈ ਗਮ ਨਹੀ
ਮੇਰੀ ਦੁਨੀਆ, ਮੇਰਾ ਚੰਦ ਮੇਰੀ ਕਾਇਨਾਤ ਹੈ ਤੂੰ  ..
16113140dd171a28a728c98de1b70cf5

ਗੁਰਵਿੰਦਰ ਗਿੱਲ

ਗਮਾਂ ਦਾ ਖਜਾਨਾ ਹੁੰਦੀ ਜਿਦਗੀ
ਇਕ ਦੋ ਦਿਨਾ ਦਾ ਫ਼ਸਾਨਾ ਹੁੰਦੀ ਜਿਦਗੀ
ਅੱਜ ਮੇਰੀ ਵਾਰੀ ਕੱਲ ਤੇਰੀ ਜਿਮੇਵਾਰੀ 
ਕਦੀ ਰੁਕਦੀ ਨੀ ਸਦਾ ਜਾਰੀ ਰਹਿਦੀਂ ਜਿਦਗੀਂ #suman#
16113140dd171a28a728c98de1b70cf5

ਗੁਰਵਿੰਦਰ ਗਿੱਲ

Natural Morning ਚਿਹਰੇ ਦਾ ਨਿਕਾਬ ਕਿੰਨਾਂ ਵੀ ਕੀਮਤੀ ਕਿਉਂ ਨਾ ਹੋਵੇ
ਉਹ ਵੀ ਘਟੀਆ ਕਿਰਦਾਰ ਛੁੱਪਾ ਨੀ ਸਕਦਾ॥
16113140dd171a28a728c98de1b70cf5

ਗੁਰਵਿੰਦਰ ਗਿੱਲ

ਗਮਾਂ ਦੇ ਦਿਨ ਕਿੰਨੇ ਲੰਬੇ
ਕਦੋ ਇਹ ਸ਼ਾਮ ਢੱਲਣੀ ਏ
ਮੈ ਇਹਦੀ ਬੁੱਕਲ ਵਿਚ ਜਾ ਕੇ
ਹੁਬਕੋ ਹੁਬਕੀ ਰੋਣਾ ਏ... Ravneet kaur #suman#

Ravneet kaur #SUMAN# #ਸ਼ਾਇਰੀ

16113140dd171a28a728c98de1b70cf5

ਗੁਰਵਿੰਦਰ ਗਿੱਲ

"ਨਿਕਲਦੇ ਹਾਂ ਰੋਜ਼ ਸਫਰ ਤੇ ਕੁੱਝ ਕਮਾੳੁਣ ਲੲੀ,
ਮੌਤ ਸਾਮ੍ਹਣੇ ਹੈ,
ਕੁੱਝ ਕੋਲ ਨਹੀ ,
ਨਾਲ ਲਜਾੳੁਣ ਲੲੀ" #suman#
16113140dd171a28a728c98de1b70cf5

ਗੁਰਵਿੰਦਰ ਗਿੱਲ

ਸਭ ਐਥੇ ਰਹਿ ਜਾਣਾ…
ਮਾਣ ਨਾ ਕਰੋ…
ਜੇ ਮਿਲਦਾ ਸੱਚਾ ਪਿਆਰ ਤਾਂ ਦਿਲੋਂ ਨਿਭਾਉ…..
ਅਹਿਸਾਨ ਨਾ ਕਰੋ.. #suman#
16113140dd171a28a728c98de1b70cf5

ਗੁਰਵਿੰਦਰ ਗਿੱਲ

ਜਿੰਦਗੀ ਹੁੰਦੀ ਸਾਹਾ ਦੇ ਨਾਲ,
ਮੰਜਿਲ ਮਿਲੇ ਰਾਹਾ ਦੇ ਨਾਲ....
ਇਜ਼ਤ ਮਿਲਦੀ ਜ਼ਮੀਰ ਨਾਲ,
ਪਿਆਰ ਮਿਲੇ ਤਕਦੀਰ ਨਾਲ..... #suman#
16113140dd171a28a728c98de1b70cf5

ਗੁਰਵਿੰਦਰ ਗਿੱਲ

ਇੱਕ ਆਉਦੀ ਨੀ ਚਲਾਕੀ,  ਦੂਜਾ ਆਉਦਾ ਨੀ ਕਿਸੇ ਦਾ ਦਿਲ💟 ਤੋੜਨਾ 💔

ਯਾਰੀ ਜਿੰਦ ਵਾਰ ਕੇ ਨਿਭਾਈ 
ਆਉਦਾ ਨੀ ਮੌਕੇ ਤੇ ਸਾਨੂੰ ਮੁੱਖ ਮੋੜਨਾ😏 #suman#
16113140dd171a28a728c98de1b70cf5

ਗੁਰਵਿੰਦਰ ਗਿੱਲ

ਇਹ ਜਿੰਦਗੀ ਇਕ ਕਾਗਜ਼ ਹੈ
 ਜੋ ਲਿਖਦੇ-ਲਿਖਦੇ ਮੁੱਕ ਜਾਣਾ

ਇਹ ਜਿੰਦਗੀ ਇਕ ਸੁਪਨਾ ਹੈ
 ਜੋ ਆਖੀਰ ਨੂੰ ਟੁੱਟ ਜਾਣਾ... #suman#
16113140dd171a28a728c98de1b70cf5

ਗੁਰਵਿੰਦਰ ਗਿੱਲ

ੲਿਹ ਦੁਨੀਆਂ ਰੰਗ ਬਿਰੰਗੀ
 ਕੋਈ ਕਾਲਾ ਤੇ ਕੋਈ ਗੋਰਾ 
ਕਿਸੇ ਦਾ ਦਿਲ ਵੱਡਾ ਤੇ 
ਕਿਸੇ ਦਾ ਥੋੜਾ 
ਜਿਵੇਂ ਦੁਨੀਆਂ ਚੱਲਦੀ ਏ
ਅਸੀ ਵੀ ਉਂਝ ਹੋ ਲਈ ਦਾ
ਹੱਸਦੇ ਨਾ ਹੱਸ ਲੲੀਦਾ 
ਤੇ ਰੋਂਦੇ ਨਾਲ ਰੋ ਲੲੀਦਾ Parwinder Kaur #suman#

Parwinder Kaur #SUMAN# #ਵਿਚਾਰ

loader
Home
Explore
Events
Notification
Profile