Nojoto: Largest Storytelling Platform
amangillaman0800
  • 28Stories
  • 133Followers
  • 132Love
    59Views

Jain Saab

If you can dream it.... You can achieve it....

  • Popular
  • Latest
  • Video
269abb5267c278cd34f66759b3b62411

Jain Saab

ਜਿਹੜਾ ਸਮਾਂ ਤੇਰੇ ਨਾਲ ਗੁਜ਼ਰ ਜਾਂਦਾ 
ਮੈਨੂੰ ਤਾਂ ਬਸ ਓਹੀ ਜਿੰਦਗੀ ਲੱਗਦਾ  

ਤੇਰੇ ਜਾਣ ਤੋਂ ਬਾਅਦ ਵਾਲਾ ਸਮਾਂ 
ਮੌਤ ਤੋਂ ਘੱਟ ਨਹੀਂ ਹੁੰਦਾ #JainSaab
269abb5267c278cd34f66759b3b62411

Jain Saab

ਸਲਾਮ ਮੈਂ ਜਿੰਨੀ ਵਾਰ ਮਰਜ਼ੀ ਫੇਲ ਹੋਜਾਂ  
ਪਰ ਭੱਜਣਾ🏃ਨੀ ਛੱਡਦਾ 

Army ਸੁਪਨਾ ਏ ਮੇਰਾ 
ਸਾਹ ਛੱਡਜੂੰ ਪਰ ਹੌਂਸਲਾ ਨੀ ਛੱਡਦਾ #JainSaab
269abb5267c278cd34f66759b3b62411

Jain Saab

ਮੈਨੂੰ ਵਾਹਿਗੁਰੂ🙏ਅੱਲਾ ਦਿਸਦੇ ਨੇ 
ਮੇਰੀ ਬੇਬੇ ਬਾਪੂ ਦੀ ਸੂਰਤ ਚੋਂ 

ਮੈਨੂੰ ਓਹਨਾ ਜਿਹਾ ਰੱਬ ਦਿਸਿਆ ਨਾ 
ਆ ਪੱਥਰਾਂ ਦੀ ਮੂਰਤ ਚੋਂ #JainSaab
269abb5267c278cd34f66759b3b62411

Jain Saab

ਛੱਡ ਦਿਲਾ ਓਹਨੇ ਨੀ ਆਉਣਾ 
ਤੂੰ ਜਿਹਦਾ ਇੰਤਜ਼ਾਰ ਕਰਦਾ ਏਂ 

ਓਹਨੇ ਤੇਰੇ ਨਾਲ ਟਾਇਮ ਪਾਸ ਕੀਤਾ 
ਤੂੰ ਜਿਹਨੂੰ ਪਿਆਰ ਕਰਦਾ ਏਂ #JainSaab
269abb5267c278cd34f66759b3b62411

Jain Saab

ਚੁੱਪ ਨੂੰ ਤੂੰ ਸਾਡੀ ਕਮਜ਼ੋਰੀ ਮੰਨਕੇ 
ਨਾ ਦਿਲ ਵਿਚ ਏਡਾ ਵੱਡਾ ਵਹਿਮ ਪਾਲ ਲਈਂ 

ਸ਼ਾਂਤ ਹੋਣਾ ਸਮੁੰਦਰ ਦੀ ਕਮਜ਼ੋਰੀ ਨਹੀਂ ਹੁੰਦਾ 
ਐਵੇ ਹਵਾ ਵਿਚ ਆਕੇ ਨਾ ਤੂਫ਼ਾਨ ਠਾਲ ਲਈਂ #JainSaab
269abb5267c278cd34f66759b3b62411

Jain Saab

ਤੈਨੂੰ ਆਪਣੀ ਤਾਂ ਓਕਾਤ ਪਤਾ ਨਹੀਂ 
ਤੂੰ ਪਰਖਦਾ ਸਾਡੀ ਏਂ 

TOP ਤੇ ਆ ਤੇਰਾ 🤘ਪਿਓ 
ਪੁੱਤ ਤੂੰ ਤਾਂ ਫਾਡੀ ਏਂ #JainSaab
269abb5267c278cd34f66759b3b62411

Jain Saab

ਕੱਦ ਭਾਵੇ 6 ਫੁੱਟ ਤੋਂ ਵੀ ਘੱਟ ਆ 
ਪਰ ਜਿਗਰੇ ਦਾ Size ਤੈਥੋਂ ਜੱਜ ਨੀ ਹੋਣਾ 

ਜੇ ਭਿੜਨਾ ਸਾਡੇ ਨਾਲ Body fitt ਕਰਲਾ 
ਵਾਹੇ ਵਾਹਣਾਂ ਵਿਚੋਂ ਤੈਥੋਂ ਫਿਰ ਭੱਜ ਨੀ ਹੋਣਾ Desi Dialogue #JainSaab
269abb5267c278cd34f66759b3b62411

Jain Saab

Failure ਕਹਿ ਕੇ ਦੁਨੀਆਂ ਤਾਂ ਸਾਲੀ 
ਦਿਲ ਦੁਖਾਉਂਦੀ ਆ 

ਮੈਂ ਪ੍ਰਵਾਹ ਨੀ ਕਰਦਾ ਸਮਾਂ ਗਵਾਹ ਏ 

Top ਦੀ Success ਸਿਰੇ ਦੇ Failure
ਹਿੱਸੇ ਆਉਂਦੀ ਆ #JainSaab
269abb5267c278cd34f66759b3b62411

Jain Saab

ਜੇ ਤੂੰ ਘਮੰਡੀ ਆ 
ਅਸੀਂ ਵੀ ਜਿੱਦੀ ਬੜੇ ਆ 

ਘਮੰਡ ਤੋੜ ਕੇ ਛੱਡਾਂਗੇ ਤੇਰਾ 
ਵੇਖੀ ਚੱਲ ਇੱਥੇ ਹੀ ਖੜੇ ਆ #JainSaab
269abb5267c278cd34f66759b3b62411

Jain Saab

ਅਸੀਂ ਆਪਣਾ ਨਰਮ  ਸੁਭਾਅ ਰੱਖਿਆ ,
💪ਸਰੀਰ ਨਹੀਂ 

ਪਿੱਛੇ ਲਾਉਣੀਆਂ ਕੁੜੀਆਂ ਹੀ ਸੋਖੀਆਂ ,
ਪੁੱਤ ਮੰਡੀਰ ਨਹੀਂ #JainSaab
loader
Home
Explore
Events
Notification
Profile