Nojoto: Largest Storytelling Platform
bindabanga3279
  • 6Stories
  • 58Followers
  • 36Love
    228Views

BindaBanga ਵਰਿੰਦਰ ਬੰਗਾ

  • Popular
  • Latest
  • Video
26e3fcc900b7c1b7b15625638f66fba9

BindaBanga ਵਰਿੰਦਰ ਬੰਗਾ

ਦਸਿਓ ਜਰੂਰ ਆਉਣ ਵਾਲੀ ਪੀੜ੍ਹੀ ਨੂੰ,
 ਬਾਬਾ ਸਾਹਿਬ ਸੂਰਮਾਂ ਮਹਾਨ ਕੌਣ ਸੀ,

ਕਿਸਦੀ ਬਦੌਲਤ ਨੇ ਦੌਲਤਾਂ ਤੇ ਸ਼ੋਹਰਤਾਂ,
ਕਿਸਦੀ ਬਦੌਲਤ ਹੈ ਮਾਣ ਜੱਗ ਤੇ,
ਕਿਸਦੀਆ ਨੇਕ ਕਮਾਈਆਂ ਸਦਕੇ,
ਵਰਿੰਦਰਾ ਇਹ ਸਾਡੀ ਪਹਿਚਾਣ ਜੱਗ ਤੇ,
6743 ਸਾਨੂੰ ਜਾਤਾਂ ਵਿੱਚ ਵੰਡਣ ਵਾਲੇ ਤੇ,
ਪੁਸ਼ਪਮਿੱਤਰ ਸ਼ੁੰਗ ਸ਼ੈਤਾਨ ਕੌਣ ਸੀ,

  ਦਸਿਓ ਜਰੂਰ ਆਉਣ ਵਾਲੀ ਪੀੜ੍ਹੀ ਨੂੰ,
 ਬਾਬਾ ਸਾਹਿਬ ਸੂਰਮਾਂ ਮਹਾਨ ਕੌਣ ਸੀ,

©BindaBanga ਵਰਿੰਦਰ ਬੰਗਾ

7 Love

26e3fcc900b7c1b7b15625638f66fba9

BindaBanga ਵਰਿੰਦਰ ਬੰਗਾ

ਅਸੀ ਰੱਬ ਨੂੰ ਸੱਜਣਾ ਕੀ ਮੰਨੀਏ,
ਜਦ ਤੇਨੂੰ ਰੱਬ ਮੰਨੀ ਬੈਠੇ ਆਂ,
ਤੇਰੀ ਬੇਰੁਖੀਆਂ ਬੇਮੱਤੀਆ ਲਈ,
ਦਿਲ ਨੂੰ ਮੌਲ਼ੀ ਸਬਰ ਦੀ ਬੰਨੀ ਬੈਠੇ ਆਂ,
ਜਿਸ ਦਿਨ ਇਸ ਸਬਰ ਨੇ ਟੁੱਟ ਜਾਣਾ,
ਵਰਿੰਦਰਾਂ ਪਛਤਾਓੁਣਾਂ ਕੀ ਮਗਰੋਂ?
ਜਦ ਕਲਬੂਤ ਬਿਨਾਂ ਸਾਹ ਰੁੱਕ ਜਾਣਾ,
ਇੱਕ ਦਿਨ ਮੇਰੇ ਸਬਰ ਤੇਰੀ ਨਫਰਤ ਨੇ,
ਮੇਰੀ ਕਬਰ ਚ ਜਾ ਕੇ ਮੁੱਕ ਜਾਣਾ,

©BindaBanga ਵਰਿੰਦਰ ਬੰਗਾ
  #Sabr #
26e3fcc900b7c1b7b15625638f66fba9

BindaBanga ਵਰਿੰਦਰ ਬੰਗਾ

ਅਸੀ ਰੱਬ ਨੂੰ ਸੱਜਣਾ ਕੀ ਮੰਨੀਏ,
ਜਦ ਤੇਨੂੰ ਰੱਬ ਮੰਨੀ ਬੈਠੇ ਆਂ,
ਤੇਰੀ ਬੇਰੁਖੀਆਂ ਬੇਮੱਤੀਆ ਲਈ,
ਦਿਲ ਨੂੰ ਮੌਲ਼ੀ ਸਬਰ ਦੀ ਬੰਨੀ ਬੈਠੇ ਆਂ,
ਜਿਸ ਦਿਨ ਇਸ ਸਬਰ ਨੇ ਟੁੱਟ ਜਾਣਾ,
ਵਰਿੰਦਰਾਂ ਪਛਤਾਓੁਣਾਂ ਕੀ ਮਗਰੋਂ?
ਜਦ ਕਲਬੂਤ ਬਿਨਾਂ ਸਾਹ ਰੁੱਕ ਜਾਣਾ,
ਇੱਕ ਦਿਨ ਮੇਰੇ ਸਬਰ ਤੇਰੀ ਨਫਰਤ ਨੇ,
ਮੇਰੀ ਕਬਰ ਚ ਜਾ ਕੇ ਮੁੱਕ ਜਾਣਾ,

©BindaBanga ਵਰਿੰਦਰ ਬੰਗਾ
  ਸਬਰ #Sabr

46 Views

26e3fcc900b7c1b7b15625638f66fba9

BindaBanga ਵਰਿੰਦਰ ਬੰਗਾ

ਮੰਨਿਆਂ ਦੇਸ਼ ਤੋੰ ਬਾਹਰ ਹਾਂ ਮੈੰ,
ਮਨ ਤਾਂ ਮੇਰ‍ਾ ਘਰ ਵਿੱਚ ਏ,
ਭਾਵੇੰ ਕਲਬੂਤ ਗੁਲਾਮ ਮੇਰ‍ਾ
ਹਰ ਸਾਹ ਮੇਰਾ ਡਰ ਵਿੱਚ ਏ,
ਮੰਨਿਆ.....
ਬਹੁਤ ਫਿਕਰ ਨੇ ਕੰਮਾਂ ਦੇ,
ਕੰਪਨੀ ਦੇ ਚਾਰ ਘੜੰਮਾਂ,
ਕਦੀ ਘਰ ਦੀ ਘਿਚ ਘਿਚ ਮਾਰ ਲੈੰਦੀ
ਸਾਡੀ ਜਾਨ ਜਹਾਨੁੱਮ ਦਰ ਵਿੱਚ ਏ,
ਮੰਨਿਆਂ......
ਕਦੇ ਮੀਹਾਂ ਚ ਕਦੇ ਸਰਦੀ ਚ,
ਕਦੇ ਅੱਗ ਅਸਮਾਨੋੰ ਵਰਧੀ ਚ,
ਲਾਸ਼ ਵਿੱਚ ਤਾਬੂਤਾਂ ਆਵੇ ਨਾਂ,
 ਕੋਈ ਠੰਡਾ ਬੋਲ ਜੇ ਬੋਲ ਦਿੰਦੇ,
ਕਿਓੂਂ ਰੂਹ ਮੇਰੀ ਮਝਧਰ ਵਿੱਚ ਏ
ਮੰਨਿਆ....

©BindaBanga ਵਰਿੰਦਰ ਬੰਗਾ
  ਪ੍ਰਦੇਸ

ਪ੍ਰਦੇਸ #ਸ਼ਾਇਰੀ

46 Views

26e3fcc900b7c1b7b15625638f66fba9

BindaBanga ਵਰਿੰਦਰ ਬੰਗਾ

ਜਖ਼ਮ 

#HeartfeltMessage

96 Views

26e3fcc900b7c1b7b15625638f66fba9

BindaBanga ਵਰਿੰਦਰ ਬੰਗਾ

#babasaheb Happy Ambedkar Jyanti

#propose

#babasaheb Happy Ambedkar Jyanti #propose

108 Views


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile