Nojoto: Largest Storytelling Platform
mehaksidhu1754
  • 25Stories
  • 92Followers
  • 277Love
    309Views

mehak sidhu

itsmehaksidhu

  • Popular
  • Latest
  • Video
2c6b697a738328353d9710d38c373c90

mehak sidhu

ਕਦੇ ਇੱਕ ਨਾ ਸਕਣਾ, ਕਿੰਨਾ ਤੜਫਾਉਂਦਾ ਹੈ,
ਕਦੇ ਸਾਡੇ ਹਾਲਾਤਾਂ ਚੋ ਗੁਜਰ ਕੇ ਤਾਂ ਦੇਖ।

©mehak sidhu ਕਦੇ ਇੱਕ ਨਾ ਸਕਣਾ, ਕਿੰਨਾ ਤੜਫਾਉਂਦਾ ਹੈ,
ਕਦੇ ਸਾਡੇ ਹਾਲਾਤਾਂ ਚੋ ਗੁਜਰ ਕੇ ਤਾਂ ਦੇਖ।

#lostlove

ਕਦੇ ਇੱਕ ਨਾ ਸਕਣਾ, ਕਿੰਨਾ ਤੜਫਾਉਂਦਾ ਹੈ, ਕਦੇ ਸਾਡੇ ਹਾਲਾਤਾਂ ਚੋ ਗੁਜਰ ਕੇ ਤਾਂ ਦੇਖ। #lostlove

9 Love

2c6b697a738328353d9710d38c373c90

mehak sidhu

2c6b697a738328353d9710d38c373c90

mehak sidhu

ਇਨਸਾਨ  ਦੀ ਸੋਚ ਕਿੰਨੀ ਗਿਰੀ ਹੋਈ ਹੈ ।
ਇਹ ਦੇਖਣ ਲਈ ਮੈਂ ਤੁਰ ਪਿਆ....
ਪਰ ਯਕੀਨ ਮੰਨਿਓ,
ਮੈਨੂੰ ਅੱਜ ਤੱਕ ਕੋਈ ਕਿਨਾਰਾ
   ਨਹੀਂ ਮਿਲਿਆ।
2c6b697a738328353d9710d38c373c90

mehak sidhu

2c6b697a738328353d9710d38c373c90

mehak sidhu

ਲਫ਼ਜਾਂ ਦੀ ਨਾ ਥੋੜ ਕੋਈ ,
ਗੱਲ ਬਾਤ ਹੀ ਸਿਰਾ  ਉਸਤਾਦ ਦੀ।
ਅਸੀਂ ਆਪਣੇ ਸ਼ਬਦਾਂ ਵਿੱਚ ਖੁਸ਼ ਰਹੀਏ,
ਤਾਹੀਓ ਗੱਲ ਨਾ ਛਿੜਦੀ  ਕੋਈ ਸਾਡੇ ਨਾਲ ਵਿਵਾਦ ਦੀ। 
for ustad tarsem jassar
2c6b697a738328353d9710d38c373c90

mehak sidhu

ਅਸੀਂ ਉਹ ਬਣਨਾ ਕੇ 
ਦੁਨੀਆਂ ਵੀ ਸਲਾਮ ਕਰੇ। 
ਅਸੀੰ ਕੰਮ ਹੀ ਉਹੋ ਕਰਨਾ ਹੈ ।
ਜੀਹਦੇ ਨਾਲ ਬਾਪੂ ਸਾਡੇ ਤੇ ਮਾਣ ਕਰੇ।
2c6b697a738328353d9710d38c373c90

mehak sidhu

ਯਕੀਨ ਦੀ ਗੱਲ  ਕਿੱਥੇ ਕਰਦਾ ?
ਏਥੇ ਹੱਥ ਹੱਥਾਂ ਨੂੰ ਖਾਈ ਜਾਂਦੇ।
ਜਿੰਦਗੀ ਸੱਜਣਾ chess  ਦੇ ਵਰਗੀ,
   ਆਪਣੇ ਵੀ ਦਾਅ ਲਾਈ ਜਾਂਦੇ।
2c6b697a738328353d9710d38c373c90

mehak sidhu

2c6b697a738328353d9710d38c373c90

mehak sidhu

ਕਦੇ ਗੁਰੂਦੁਆਰੇ, ਮਸਜਿਦ ਤੇ ਕਦੇ ਮੰਦਿਰ  ਰਹਿੰਦੀਆ ਨੇ।
ਖੁਸੀਆਂ ਨੂੰ ਬਾਹਰ ਨਾ ਭਾਲ਼ ਮਿੱਤਰਾ ਇਹ ਤਾਂ ਤੇਰੇ ਅੰਦਰ ਰਹਿੰਦੀਆ ਨੇ। ਖੁਸੀਆ ਕਿੱਥੇ ਰਹਿੰਦੀਆ ਨੇ  #happy #mehaksidhu

ਖੁਸੀਆ ਕਿੱਥੇ ਰਹਿੰਦੀਆ ਨੇ #Happy #mehaksidhu

8 Love

2c6b697a738328353d9710d38c373c90

mehak sidhu

ਤੇਰਾ ਸਾਥ ਹੋਇਆ ਨਾਲ ਤਾਂ ਦੁਨੀਆਂ ਅੱਗੇ ਲਾ ਲਾ ਗੇ।
ਦੁਨੀਆ ਤਾ ਕੀ ਚੀਜ ਕੁੜੇ ਅਸੀਂ ਰੱਬ ਨਾਲ ਵੀ ਮੱਥਾ ਲਾ ਲਾ ਗੇ। Sukhdeep Singh 💞*Aditya💓Poonam*💞 Suman Zaniyan Anju Kumari Brajesh Kumar Pandey support freinds

Sukhdeep Singh 💞*Aditya💓Poonam*💞 Suman Zaniyan Anju Kumari Brajesh Kumar Pandey support freinds

7 Love

loader
Home
Explore
Events
Notification
Profile