Nojoto: Largest Storytelling Platform
shayaramrit1808
  • 70Stories
  • 507Followers
  • 1.1KLove
    0Views

Shayar Amrit

vpo_khalaspur Teh.Bassi Pathana

  • Popular
  • Latest
  • Video
308835cef07c686513c547ab0b51c77c

Shayar Amrit

ਬਗਾਨਿਆਂ ਨਾਲ ਬਹੁਤਾ ਨਾ ਖੁੱਲਿਆ ਕਰ ਦਿਲਾਂ, 
ਇਹ ਲੋਕ ਅਕਸਰ ਭੇਦ ਲੈਕੇ ਭੇਦਭਾਬ ਕਰਨ ਲੱਗ ਜਾਂਦੇ ਨੇ #ਭੇਦਭਾਬ

#ਭੇਦਭਾਬ #ਸ਼ਾਇਰੀ

308835cef07c686513c547ab0b51c77c

Shayar Amrit

ਲੱਭ ਰਿਹਾ ਹਾਂ ਮੈਂ ਹੁਣ ਖੁਦ ਨੀ ਖੁਦ ਦੇ ਵਿੱਚੋਂ, 
#@mrit#
ਮੈਂ ਸੁਣਿਆ ਏਦਾਂ ਕਰਨ ਦੇ ਨਾਲ ਰੱਬ ਮਿਲ ਜਾਂਦਾ ਏ !! # ਰੱਬ ਮਿਲ ਜਾਂਦਾ ਏ

# ਰੱਬ ਮਿਲ ਜਾਂਦਾ ਏ

308835cef07c686513c547ab0b51c77c

Shayar Amrit

ਇਜ਼ਤ ਹੀ ਔਰਤ ਦਾ ਗਹਿਣਾ ਲਾਡੋ ਰਾਣੀਏ, 
ਮੈਂ ਸਮਝੀ ਨਾ ਬੇਬੇ ਸਮਝਾਉਂਦੀ ਹੁੰਦੀ ਸੀ !
ਖਵਾਕੇ ਨੀਂਦ ਦੀਆਂ ਗੋਲੀਆਂ ਸਵਾਕੇ ਸਾਰਾ ਟੱਬਰ, 
ਮੈਂ ਰੋਜ਼ ਦਾਗ਼ ਇਜ਼ਤਾਂ ਨੂੰ ਲਾਕੇ ਆਉਂਦੀ ਹੁੰਦੀ ਸੀ,
ਸੁਪਨੇ ਦਿਖਾਉਂਦਾ ਸੀ ਓ ਬੜਾ ਮੈਨੂੰ ਚਾਉਂਦਾ ਸੀ ਓ, 
ਮੈਂ ਬੜੀਆਂ ਪਿਆਰਾ ਦੀਆਂ ਬਾਤਾਂ ਪਉਂਦੀ ਹੁੰਦੀ ਸੀ, 
ਇਕ ਦਿਨ ਐਸਾ ਆਇਆ,ਨਾ ਜਿਹਦਾ ਮੈਨੂੰ ਸ਼ੱਕ ਸੀ,
ਉਹ ਕਹਿੰਦਾ ਤੇਰਾ ਮੇਰਾ ਸਾਥ ਬਸ ਇਥੋਂ ਤੱਕ ਸੀ, 
ਜਿਸਮਾਂ ਦਾ ਭੁੱਖਾ ਸੀ ਓ ਮਨ ਪਰਚਾਗਿਆ, 
ਹੁਣ ਕਿੱਥੇ ਮਿਟਣੇ ਜੋ ਦਾਗ਼ ਓ ਲਾਗਿਆ, 
ਮਰਨ ਤੋਂ ਬਿਨਾਂ ਹੋਰ ਦਸੋ  ਕੇਹੜਾ ਚਾਰਾ ਏ, 
ਮੈਂ ਕੱਲੀ ਨਹੀਂ ਏਥੇ ਮੇਰੇ ਜਿਹੀਆਂ ਤਾਂ ਹਜ਼ਾਰਾਂ ਨੇ,
ਇਜ਼ਤਾਂ ਤੇ ਲੱਗਾ ਦਾਗ਼ ਕਦੇ ਵੀ ਨੀ ਮਿਟਦਾ, 
ਮਾਪਿਆਂ ਤੋਂ ਵੱਡਾ ਏਥੇ ਕੋਈ ਵੀ ਨੀ ਰਿਸ਼ਤਾ, #ਇਜ਼ਤ ਹੀ ਔਰਤ ਦਾ ਗਹਿਣਾ

#ਇਜ਼ਤ ਹੀ ਔਰਤ ਦਾ ਗਹਿਣਾ #ਕਵਿਤਾ

308835cef07c686513c547ab0b51c77c

Shayar Amrit

ਹਾਰ ਸਿੰਗਾਰ ਸਾਰੇ, 
ਸਾਰੇ ਤੇਰੇ ਪਿਆਰ ਮਾਰੇ, 
ਵੈਸੇ ਮੈਨੂੰ ਸ਼ੋਂਕ ਕੋਈ ਨਾ, 
ਦਿੱਤੇ ਤੈਨੂੰ ਹੱਕ ਸਾਰੇ,
ਲਾਈ ਨਾ ਤੂੰ ਬਸ ਲਾਰੇ, 
ਬਾਕੀ ਰੋਕ ਟੋਕ  ਕੋਈ ਨਾ, 
ਵੇ ਬਾਕੀ ਰੋਕ ਟੋਕ ਕੋਈ ਨਾ !! #ਰੋਕ ਟੋਕ

#ਰੋਕ ਟੋਕ

308835cef07c686513c547ab0b51c77c

Shayar Amrit

ਕੁਝ ਸ਼ਬਦਾਂ ਬਿਨਾਂ ਮੇਰੀ ਕਵਿਤਾ ਅਧੂਰੀ ਏ, 
ਤੇ ਤੇਰੇ ਬਿਨਾਂ ਮੈਂ !! #ਅਧੂਰਾ

#ਅਧੂਰਾ #ਸ਼ਾਇਰੀ

308835cef07c686513c547ab0b51c77c

Shayar Amrit

ਓਹਦੇ ਵੱਲ੍ਹੋ ਆਉਂਦੇ ਰਾਹਾਂ ਤੇ ਕਈ ਚਿਰ ਤੋਂ ਨਜਰਾਂ ਟਕਾਈਆਂ, 
ਨਾ ਉਹ ਮੁੜਕੇ ਆਈ ਤੇ ਨਾ ਖੁਸ਼ੀਆਂ ਮੁੜਕੇ ਆਈਆਂ !!
ਨਾਜ਼ੁਕ ਜਾ ਸੀ ਦਿਲ ਮੇਰਾ ਜੋ ਪੱਥਰ ਹੋਗਿਆ, 
ਨੈਣਾਂ ਨੇ ਵੀ ਉਡੀਕ ਓਹਦੀ ਚ ਬੜੀਆਂ ਛਹਿਬਰਾਂ ਲਾਈਆਂ,, 
ਨਾ ਉਹ ਮੁੜਕੇ ਆਈ ਤੇ ਨਾ............. 😢😢 #ਨਾ ਉਹ ਮੁੜਕੇ ਆਈ ਤੇ ਨਾ... 😢😢

#ਨਾ ਉਹ ਮੁੜਕੇ ਆਈ ਤੇ ਨਾ... 😢😢 #ਸ਼ਾਇਰੀ

308835cef07c686513c547ab0b51c77c

Shayar Amrit

ਮੈਂ ਜਿਹਦਾ ਦਿਲੋਂ ਕਰਾਂ ਓ ਰਵਾਉਣ ਲੱਗ ਜਾਂਦਾ, 
ਬਣਾ ਜੀਹਦੇ ਲਈ ਮੱਲ੍ਹਮ,ਤੜਫਾਉਣ ਲੱਗ ਜਾਂਦਾ, 
ਏਥੇ ਹਰ ਕੋਈ ਐਵੇ ਉਸਤਾਦ ਬਣੀ ਫਿਰਦਾ,#@mrit# 
ਸਾਨੂੰ ਜ਼ਿੰਦਗ਼ੀ ਦੇ ਸਬਕ਼ ਸਿਖਾਉਣ ਲੱਗ ਜਾਂਦਾ !! # ਮੈਂ ਜਿਹਦਾ ਦਿਲੋਂ ਕਰਾਂ

# ਮੈਂ ਜਿਹਦਾ ਦਿਲੋਂ ਕਰਾਂ

308835cef07c686513c547ab0b51c77c

Shayar Amrit

ਮੋਹੱਬਤ
 ਕਈਆਂ ਨੂੰ ਤਾਰ ਦਿੰਦੀ ਆ
 ਤੇ ਕਈਆਂ ਨੂੰ ਮਾਰ ਦਿੰਦੀ ਆ
ਤੇ ਕਈ ਅੱਧ ਵਿਚਾਲੇ ਡੁੱਬਦੇ ਨੇ.. 
ਜੋ ਨਾਲ ਰਹਿਕੇ ਵੀ ਕਰਨ ਚਲਾਕੀਆਂ 
ਓਹਤਾਂ ਦਿਲ ਤੇ ਖੰਜਰ ਵਾਂਗੂ ਖੁੱਬਦੇ ਨੇ !! #ਮੋਹਬਤ

#ਮੋਹਬਤ #ਸ਼ਾਇਰੀ

308835cef07c686513c547ab0b51c77c

Shayar Amrit

ਪਹਿਲਾ ਓਹਦੀ ਯਾਦ ਸਾਰੇ ਦੁੱਖ ਤੋੜ ਦਿੰਦੀ ਸੀ ਤੇ, 
ਹੁਣ ਤਾਂ ਚੇਹਰੇ ਤੇ ਹਾਸਾ ਵੀ ਨੀ ਰਹਿਣ ਦਿੰਦੀ !! #ਯਾਦ

#ਯਾਦ #ਸ਼ਾਇਰੀ

308835cef07c686513c547ab0b51c77c

Shayar Amrit

ਰਾਹ ਕਿਸੇ ਅਣਜਾਣ ਨੂੰ ਵੀ ਪੁੱਛੀ ਦਾ ਨੀ ਹੁੰਦਾ, 
ਉੱਤੇ ਨੂੰ ਮੂੰਹ ਕਰਕੇ ਵੀ ਥੁੱਕੀ ਦਾ ਨੀ ਹੁੰਦਾ, 
ਰੀਝ ਲਾਕੇ ਕੱਢਦਾ ਰੜਕ ਅਗਲਾ, #Amrit@
ਹੋਵੇ ਗ਼ਲਤੀ ਜੇ ਅਪਣੀ ਤਾਂ ਬੁੱਕੀ ਦਾ ਨੀ ਹੁੰਦਾ !! #ਉੱਤੇ ਨੂੰ ਮੂੰਹ ਕਰਕੇ ਥੁੱਕੀ

#ਉੱਤੇ ਨੂੰ ਮੂੰਹ ਕਰਕੇ ਥੁੱਕੀ #amrit #ਸ਼ਾਇਰੀ

loader
Home
Explore
Events
Notification
Profile