Nojoto: Largest Storytelling Platform
nojotouser5135980390
  • 17Stories
  • 45Followers
  • 96Love
    10.4KViews

ਗੁਰਦਾਸ ਲਿਖਾਰੀ

Bdy 2aug 🎂🎂 Singing 🎤/Lyrics ✍🏻✍🏻 #ਆR #ਜii 3102 @dildejajbat_ ਦਿਲ❤️ ਦਾ ਹੈ ਸਾਫ ਭਾਵੇਂ ਰੂਪ ਬਹੁਤਾ ਖਾਸ ਨੀ ✍🏻✍🏻 ਲਿਖਦਾ ਮਲੋਟ ਵਾਲਾ ਤੇਰਾ ਗੁਰਦਾਸ ਨੀ✍🏻✍

  • Popular
  • Latest
  • Video
31dfd5c476e3a770b56c30db841f6a0f

ਗੁਰਦਾਸ ਲਿਖਾਰੀ

ਪਿਆਰ ਤਾ ਬਹੁਤ ਕਰਦਾ ਹਾ ਹੁਣ ਵੀ
ਰੱਬ ਨੇ ਸਾਇਦ ਸਾਡਾ ਮੇਲ ਲਿਖਿਆ ਹੀ ਨਹੀ ...

31dfd5c476e3a770b56c30db841f6a0f

ਗੁਰਦਾਸ ਲਿਖਾਰੀ

ਪਿਆਰ ਤਾ ਬਹੁਤ ਕਰਦਾ ਹਾ ਹੁਣ ਵੀ
ਰੱਬ ਨੇ ਸਾਇਦ ਸਾਡਾ ਮੇਲ ਲਿਖਿਆ ਹੀ ਨਹੀ ... #backseat
31dfd5c476e3a770b56c30db841f6a0f

ਗੁਰਦਾਸ ਲਿਖਾਰੀ

31dfd5c476e3a770b56c30db841f6a0f

ਗੁਰਦਾਸ ਲਿਖਾਰੀ

 #shayar ❤️✍🏻
31dfd5c476e3a770b56c30db841f6a0f

ਗੁਰਦਾਸ ਲਿਖਾਰੀ

 #shayar ❤️✍🏻
31dfd5c476e3a770b56c30db841f6a0f

ਗੁਰਦਾਸ ਲਿਖਾਰੀ

Hshshs
31dfd5c476e3a770b56c30db841f6a0f

ਗੁਰਦਾਸ ਲਿਖਾਰੀ

ਤੂੰ ਤਾਂ ਗੱਲਾਂ ਨਾਲ ਹੀ ਪਿਆਰ

ਜਤਾਉਦਾ ਰਿਹਾ ਸੱਜਣਾਂ

ਰੂਹਾਂ ਨਾਲ ਤਾਂ ਮੈ ਲਾਈ ਸੀ

ਜਿੱਥੇ ਬੇਅਕਲਾਂ ਕਿਹਕੇ ਤੇਨੂੰ ਸਾਰੇ ਛੱਡ ਗਏ

ਓਥੇ ਵੀ ਤੇਰੇ ਕੰਮ ਮੈ ਆਈ ਸੀ

ਹੁਣ ਆਪਣੀ ਸ਼ਾਇਰੀ ਵਿੱਚ ਭਾਵੇਂ ਮੈਂਨੂੰ

ਬੇਵਫਾ ਦੱਸਦਾ ਹੈ

ਸੱਜਣਾਂ ਮੇੈਂ ਤਾਂ ਰੂਹਾਂ ਨਾਲ ਲਾਈ ਸੀ !!!
31dfd5c476e3a770b56c30db841f6a0f

ਗੁਰਦਾਸ ਲਿਖਾਰੀ

#OpenPoetry ਤੂੰ ਤਾਂ ਗੱਲਾਂ ਨਾਲ ਹੀ ਪਿਆਰ

ਜਤਾਉਦਾ ਰਿਹਾ ਸੱਜਣਾਂ

ਰੂਹਾਂ ਨਾਲ ਤਾਂ ਮੈ ਲਾਈ ਸੀ

ਜਿੱਥੇ ਬੇਅਕਲਾਂ ਕਿਹਕੇ ਤੇਨੂੰ ਸਾਰੇ ਛੱਡ ਗਏ

ਓਥੇ ਵੀ ਤੇਰੇ ਕੰਮ ਮੈ ਆਈ ਸੀ

ਹੁਣ ਆਪਣੀ ਸ਼ਾਇਰੀ ਵਿੱਚ ਭਾਵੇਂ ਮੈਂਨੂੰ

ਬੇਵਫਾ ਦੱਸਦਾ ਹੈ

ਸੱਜਣਾਂ ਮੇੈਂ ਤਾਂ ਰੂਹਾਂ ਨਾਲ ਲਾਈ ਸੀ !!!
31dfd5c476e3a770b56c30db841f6a0f

ਗੁਰਦਾਸ ਲਿਖਾਰੀ

ਮੰਨਿਆ ਭੁਲਾਣਾ ਮੁਸ਼ਕਿਲ ਹੈ ਤੇਨੂੰ 

ਪਰ ਹੌਲੀ ਹੌਲੀ ਤੇਨੂੰ ਮੈ ਭੁੱਲ ਜਾਣਾ  !!!

ਪਿਆਰ ਤਾਂ ਤੇਨੂੰ ਬਥੇਰਾ ਕਿੱਤਾ ਸੀ 

ਪਰ ਤੂੰ ਭੋਰਾ ਵੀ ਨਾਂ ਮੁੱਲ ਜਾਣਿਆ 

ਦਿੱਤੀਆ ਨਿਸ਼ਾਨੀਆਂ ਤੇਰੀਆਂ 

ਮੇਰੇ ਕੋਲ ਪਈਆ ਨੇ ਸੱਭ ਸਾਭੀਆ

ਜਿੱਥੇ ਗ਼ਲਤੀ ਨਾ ਹੁੰਦੀ ਓਥੇ ਝੁਕਦਾ ਮੇਂ ਰਿਹਾ 

ਤੇਰੀ ਹਰ ਗੱਲ ਤੇ ਭਰਦਾ ਸੀ ਮੈ ਹਾਮੀਆ

 ਬਸ ਹੁਣ ਕੱਲੇ ਨੇ  ਮੰਜ਼ਿਲ ਪਾਉਣੀ ਗੁਰਦਾਸ ਨੇ
 
ਭਾਵੇਂ ਮਿੱਟੀ ਦੇ ਵਿਚ ਰੁਲ ਜਾਣਾ
 
ਮੰਨਿਆ ਭੁਲਾਣਾ ਮੁਸ਼ਕਿਲ ਹੈ ਤੇਨੂੰ 

ਪਰ ਹੌਲੀ ਹੌਲੀ ਤੇਨੂੰ ਮੈ ਭੁੱਲ ਜਾਣਾ  !!

31dfd5c476e3a770b56c30db841f6a0f

ਗੁਰਦਾਸ ਲਿਖਾਰੀ

ਮੰਨਿਆ ਭੁਲਾਣਾ ਮੁਸ਼ਕਿਲ ਹੈ ਤੇਨੂੰ 

ਪਰ ਹੌਲੀ ਹੌਲੀ ਤੇਨੂੰ ਮੈ ਭੁੱਲ ਜਾਣਾ  !!!

ਪਿਆਰ ਤਾਂ ਤੇਨੂੰ ਬਥੇਰਾ ਕਿੱਤਾ ਸੀ 

ਪਰ ਤੂੰ ਭੋਰਾ ਵੀ ਨਾਂ ਮੁੱਲ ਜਾਣਿਆ 

ਦਿੱਤੀਆ ਨਿਸ਼ਾਨੀਆਂ ਤੇਰੀਆਂ 

ਮੇਰੇ ਕੋਲ ਪਈਆ ਨੇ ਸੱਭ ਸਾਭੀਆ

ਜਿੱਥੇ ਗ਼ਲਤੀ ਨਾ ਹੁੰਦੀ ਓਥੇ ਝੁਕਦਾ ਮੇਂ ਰਿਹਾ 

ਤੇਰੀ ਹਰ ਗੱਲ ਤੇ ਭਰਦਾ ਸੀ ਮੈ ਹਾਮੀਆ

 ਬਸ ਹੁਣ ਕੱਲੇ ਨੇ  ਮੰਜ਼ਿਲ ਪਾਉਣੀ ਗੁਰਦਾਸ ਨੇ
 
ਭਾਵੇਂ ਮਿੱਟੀ ਦੇ ਵਿਚ ਰੁਲ ਜਾਣਾ 

ਮੰਨਿਆ ਭੁਲਾਣਾ ਮੁਸ਼ਕਿਲ ਹੈ ਤੇਨੂੰ 

ਪਰ ਹੌਲੀ ਹੌਲੀ ਤੇਨੂੰ ਮੈ ਭੁੱਲ ਜਾਣਾ  !!
loader
Home
Explore
Events
Notification
Profile