Nojoto: Largest Storytelling Platform
dildiawazharjind9614
  • 11Stories
  • 27Followers
  • 38Love
    75Views

Dil di awaz Harjinder kaur jajji.

writer

  • Popular
  • Latest
  • Video
33acdb1991ab259d3ee2c7618d902fd2

Dil di awaz Harjinder kaur jajji.

#ਸਮਾਜਿਕ# ਹਲਾਤ#
#ਪੰਜਾਬੀ #ਕਵਿਤਾ

#ਸਮਾਜਿਕ# ਹਲਾਤ# #ਪੰਜਾਬੀ #ਕਵਿਤਾ

33acdb1991ab259d3ee2c7618d902fd2

Dil di awaz Harjinder kaur jajji.

#ਸੱਚੀਆਂ ਗੱਲਾਂ#

#ਸੱਚੀਆਂ ਗੱਲਾਂ#

33acdb1991ab259d3ee2c7618d902fd2

Dil di awaz Harjinder kaur jajji.

 #ਜੀਵਨ ਸੇਧ#

#ਜੀਵਨ ਸੇਧ# #nojotophoto

33acdb1991ab259d3ee2c7618d902fd2

Dil di awaz Harjinder kaur jajji.

#ਦਿਲ ਦੀਆਂ ਗੱਲਾਂ#

#ਦਿਲ ਦੀਆਂ ਗੱਲਾਂ#

33acdb1991ab259d3ee2c7618d902fd2

Dil di awaz Harjinder kaur jajji.

ਤੂੰ ਹਰ ਵਾਰੀ ਨਾ ਮੈਨੂੰ ਹਰਾ,
ਇੱਕ ਵਾਰੀ ਤਾਂ.. ਜਿੱਤਾ,
ਤੂੰ ਹਰ ਇੱਕ ਇਨਸਾਨ ਨੂੰ ਇੱਕ ਮੌਕਾ
ਦੇਂਦੀ ਏ, ਅੱਗੇ ਵੱਧਣ ਦਾ, ਸੁਫ਼ਨੇ ਪੂਰੇ
ਕਰਨ ਦਾ, ਮੇਰੇ ਤੇ ਵੀ ਇੱਕ ਝਾਤ ਲਿਆ,
ਇੱਕ ਵਾਰੀ ਮੈਨੂੰ ਵੀ ਜਿੱਤਾ...
          Harjindar Kaur jajji.. #ਜਿੰਦਗੀ#ਪੰਜਾਬੀ#ਕਵਿਤਾ#
#Harjindar# Kaur #jajji#

#ਜਿੰਦਗੀ#ਪੰਜਾਬੀ#ਕਵਿਤਾ# Harjindar# Kaur jajji#

33acdb1991ab259d3ee2c7618d902fd2

Dil di awaz Harjinder kaur jajji.

ਵਾਹਿਗੁਰੂ ਤੇਰਾ ਸ਼ੁਕਰ ਹੈ  ਤੂੰ ਹਰ ਪਲ ਸਾਥ ਨਿਭਾਉਂਦਾ ਏ,
ਟੁੱਟਿਆਂ ਹੋੲਿਅਾ ਨੂੰ ਗਲ਼ ਨਾਲ ਲਾਉਂਦਾ ਏ,
ਤਿ੍ਸਨਾ ਦੀ ਅੱਗ ਬੁਝਾ,
ਸਹਿਜ ਅਵਸਥਾ ਵਿੱਚ ਪਾਉਂਦੇ ਏ,
ਹੇ! ਵਾਹਿਗੁਰੂ ਤੇਰਾ ਸ਼ੁਕਰ ਹੈ,
ਤੂੰ ਸਾਨੂੰ ਭੁੱਲਿਆਂ ਨੂੰ ਰਸਤੇ ਪਾਉਦਾ ਏ...

Harjindar Kaur jajji #ThankGod #punjabi#poetry.
33acdb1991ab259d3ee2c7618d902fd2

Dil di awaz Harjinder kaur jajji.

 #ਜੀਵਨ #ਜਾਂਚ

#ਜੀਵਨ #ਜਾਂਚ #nojotophoto #ਕਵਿਤਾ

33acdb1991ab259d3ee2c7618d902fd2

Dil di awaz Harjinder kaur jajji.

ਹਾਲ-ਏ-ਹਾਲ-ਏ-ਦਿਲ ਕਿਸੇ..
ਬਿਆਨ ਕਰੇ....
ਕੋਈ ਸਮਝ  ਨਾ ਪਾਏ,
ਕਿਸ ਕੋ ਪ੍ਰੇਸ਼ਾਨ ਕਰੇ...
ਵੋਹ ਸਮਝੇ ਕੇ.. ਮੁਝ ਪਰ 
ਅਹਿਸਾਨ ਕਰੇ... 

 Harjindar Kaur jajji #ਪੰਜਾਬੀ#ਸਾਇਰੀ#ਹਾਲੇ-#ਏ-#ਦਿਲ#

#ਪੰਜਾਬੀ#ਸਾਇਰੀ#ਹਾਲੇ-#ਏ-#ਦਿਲ# #ਸ਼ਾਇਰੀ

33acdb1991ab259d3ee2c7618d902fd2

Dil di awaz Harjinder kaur jajji.

ਬਾਰਿਸ਼ ਦਾ ਆਉਣਾ, 
ਦਿਲ ਦਾ ਮਚਲਾਉਣਾ
ਲੱਖਾਂ ਤਰਾਨੇ ਇੱਕ ਸਾਥ 
ਛੇਡ ਜਾਣਾ ,ਜ਼ਰੂਰੀ ਹੈ। #ਬਾਰਿਸ਼ #

#ਬਾਰਿਸ਼ # #ਕਵਿਤਾ

33acdb1991ab259d3ee2c7618d902fd2

Dil di awaz Harjinder kaur jajji.

ਹੌਸਲੇ ਹੋਣ ਜੇ ਬੁਲੰਦ,
ਤਾਂਂ ਹਰ ਮੁਸ਼ਕਲ ਨੂੰ ਸੁਲਝਾ
ਸਕਦੇ ਹਾਂ
ਮਨ ਵਿੱਚ ਹੋਵੇ ,ਕੁੱਝ ਪਾਉਣ ਦੀ ਤਰੰਗ,
ਤਾਂ ਅਸਮਾਨ ਨੂੰ ਵੀ ਝੁੱਕਾ ਸਕਦੇ ਹਾਂ।
Harjindar Kaur jajji #ਹੌਂਸਲਾ #ਪੰਜਾਬੀ#ਕਵਿਤਾ#

#ਹੌਂਸਲਾ #ਪੰਜਾਬੀ#ਕਵਿਤਾ#

loader
Home
Explore
Events
Notification
Profile