Nojoto: Largest Storytelling Platform
varindersahota7781
  • 153Stories
  • 613Followers
  • 2.6KLove
    179Views

Varinder Sahota

if i am the flower then will you be the fragrance in it?

https://m.facebook.com/

  • Popular
  • Latest
  • Video
35904e016b13233b1722be1ab8977ccd

Varinder Sahota

ਤਕਲੀਫ ਅੱਜ ਮੈਂ ਤਕਲੀਫ ਵਿਚ ਹਾਂ
ਗੱਲ ਸਮਝੇ ਗੀ।
ਨਾ ਤੇਰਾ ਹੀ ਬਸ ਜਪਦਾ ਹਾਂ
ਗੱਲ ਸਮਝੇ ਗੀ।
ਪਹਿਲਾ ਅੱਖਾਂ ਨਾਲ ਪਸਮਾਇਆ ਤੂੰ
ਦੋਹਾਂ ਹੱਥਾਂ ਨਾ ਥੱਲੇ ਲਾਇਆ ਤੂੰ
ਮੇਰਾ ਪਿਆਰ ਸਮਝ ਨਾ ਆਇਆ ਨੀ
ਗੱਲ ਸਮਝੇ ਗੀ।
ਤੂੰ ਐਸੀ ਠੋਕਰ ਮਾਰੀ
ਉਠ ਪਾਣੀ ਵੀ ਨੀ ਮੰਗ ਹੋਣਾ 
ਗੱਲ ਸਮਝੇ ਗੀ।
ਤੈਨੂੰ ਯਾਦ ਕਰਾਂ ਨਾਲੇ ਰੋਨਾ ਹਾਂ
ਤੈਨੂੰ ਪਾਉਣ ਦੇ ਕੀਰਨੇ ਪਾਉਣਾ ਹਾਂ
ਗੱਲ ਸਮਝੇ ਗੀ।
ਮੈਂ ਏਨੇ ਧੋਖੇ ਖਾ ਲਏ ਨੇ
ਮੈਂ ਫਿਰ ਵੀ ਗੱਲ ਨਾ ਲਾ ਲਏ ਨੇ
ਗੱਲ ਸਮਝੇ ਗੀ।
ਚਲੋ ਮੰਨਿਆ ਕੇ ਤੇਰੀ ਮਜਬੂਰੀ ਏ
ਤੇਰੀ ਹਰ ਇਕ ਰੀਝ ਅਧੂਰੀ ਏ
ਦਸ ਮੈਂ ਕੀ ਕਰਾ ਕਹਿ ਗੱਲ ਟਾਲੀ ਏ
ਅਸੀਂ ਪਿਆਰ ਤੇਰੇ ਨਾਲ ਕੀਤਾ ਏ
ਇਕ ਗੁਨਾਹ ਹੀ ਬਸ ਕੀਤਾ ਏ
ਤੇਰੇ ਵੱਸੋਂ ਗੱਲ ਬਾਹਰ ਹੋਈ 
ਗੱਲ ਸਮਝੇ ਗੀ ਮੇਰੀ ਤਕਲੀਫ

ਮੇਰੀ ਤਕਲੀਫ #ਸ਼ਾਇਰੀ

7 Love

35904e016b13233b1722be1ab8977ccd

Varinder Sahota

ਤੂੰ ਪਰਾਇਆ ਕਰ ਗਿਆ ਠੁਕਰਾਇਆ ਤੋਂ ਹਮਨੇ ਭੀ ਬਹੁਤੋ ਕੋ ਸਿਰਫ ਇਕ ਤੇਰੀ ਖਾਤਿਰ।
ਤੁਝਸੇ ਫਾਸਲਾ ਭੀ ਲਗਤਾ ਉਣਕੀ ਦੁਆਓ ਕਾ ਹੀ ਅਸਰ ਹੈ। ਦੁਖੀ ਆਤਮਾ

ਦੁਖੀ ਆਤਮਾ #ਸ਼ਾਇਰੀ

6 Love

35904e016b13233b1722be1ab8977ccd

Varinder Sahota

ਵਾਹਿਗੁਰੂ ਤੇਰਾ ਸ਼ੁਕਰ ਹੈ ਵਾਹਿਗੁਰੂ ਤੇਰਾ ਸ਼ੁਕਰ ਹੈ ਜੋ ਵਧੀਆ ਟਾਈਮ ਲੰਘ ਰਿਹਾ।
ਸਿਰਫ ਤੁਹਾਡੀ ਕਿਰਪਾ ਦੇ ਨਾਲ
ਜਿਹੜੀ ਤੁਸੀਂ ਮੈਨੂੰ ਜ਼ਿੰਦਗੀ ਦਿਤੀ ਹੈ ।
ਸਾਹ ਚਲ ਰਹੇ ਨੇ ਸਰੀਰ ਦੇ ਅੰਗ ਬਿਲਕੁਲ ਸਹੀ ਨੇ।
ਵਾਹਿਗੁਰੂ ਜੀ ਤੁਹਾਡਾ ਸ਼ੁਕਰ ਕਰਦਾ ਹਾਂ।
ਬਸ ਏਦਾਂ ਹੀ ਕਿਰਪਾ ਬਣਾਈ ਰਖਣਾ।
35904e016b13233b1722be1ab8977ccd

Varinder Sahota

 ਮਨ ਬੈਂਸ

ਮਨ ਬੈਂਸ #nojotophoto

8 Love

35904e016b13233b1722be1ab8977ccd

Varinder Sahota

 Gurvinder Singh

Gurvinder Singh #nojotophoto

8 Love

35904e016b13233b1722be1ab8977ccd

Varinder Sahota

ਜਦੋਂ ਖਿਆਲਾ ਵੇਹੜੇ ਤੇਰੇ ਪੈਰ ਨੇ ਪੈ ਜਾਂਦੇ,

 ਬਾਕੀ ਦੇ ਸਾਰੇ ਕੰਮਕਾਰ ਵਿਚੇ ਹੀ ਰਹਿ ਜਾਂਦੇ ।
35904e016b13233b1722be1ab8977ccd

Varinder Sahota

ਲਫ਼ਜ ਇਸ਼ਾਰੇ ਕਰਨਗੇ ਜਾਣ ਲਈ,

          ਪਰ ਤੂੰ ਅੱਖਾਂ 👁️👁️   ਪੜ ਕੇ ਰੁਕ ਜਾਈਂ।
➖
35904e016b13233b1722be1ab8977ccd

Varinder Sahota

ਮੁੱਦਤਾਂ ਲੱਗ ਗਈਆਂ,ਉਸ ਤੋਂ ਬਿਨਾਂ ਜਿਉਣ ਦੀ ਆਦਤ ਪਾਉਣ ਵਿਚ।
ਕਮਬਖ਼ਤ ਉਸ ਦੀ ਇਕ ਝਲਕ ਨੇ ਫਿਰ ਓਸੇ ਮੋੜ ਤੇ ਲਿਆ ਖੜਾ ਕਰਤਾ। Gurvinder Singh  Palvi Chalana

Gurvinder Singh Palvi Chalana #ਸ਼ਾਇਰੀ

7 Love

35904e016b13233b1722be1ab8977ccd

Varinder Sahota

ਮੈਂ ਰੱਬ ਨੂੰ ਕਿਹਾ ,ਸਰਬੱਤ ਦਾ ਭਲਾ ਕਰੀਂ

ਰੱਬ ਮੈਨੂੰ ਕਹਿੰਦਾ ਤੈਨੂੰ ਕਾਹਦੇ ਲਈ ਭੇਜਿਆ।

🙏🙏 Gurvinder Singh

Gurvinder Singh #ਵਿਚਾਰ

4 Love

35904e016b13233b1722be1ab8977ccd

Varinder Sahota

ਲੋਕੀਂ ਕਹਿੰਦੇ ਵਖਤ ਦੇ ਨਾਲ ਹਰ ਜਖਮ ਭਰ ਜਾਂਦਾ,
ਪਰ ਕਿਤਾਬ ਤੇ ਮਿੱਟੀ ਪੈਣ ਨਾਲ਼
ਕਦੇ ਕਹਾਣੀ ਨਹੀਂ ਬਦਲ ਜਾਂਦੀ। Gurvinder Singh  Halima Usmani Palvi Chalana aman6.1

Gurvinder Singh Halima Usmani Palvi Chalana aman6.1 #ਸ਼ਾਇਰੀ

8 Love

loader
Home
Explore
Events
Notification
Profile