Nojoto: Largest Storytelling Platform
bhupindersingh6603
  • 105Stories
  • 324Followers
  • 908Love
    34Views

Bhupinder Singh

7009391591 whtsp insta bhupindersingh462

  • Popular
  • Latest
  • Video
35dd5cdf90fb9eec144f5c008b24e429

Bhupinder Singh

ਨਿਸ਼ਾਨ


ਮੇਰੇ ਦਿਲ ਦੀ ਜਮੀਨ ਉੱਤੇ 
                            ਤੇਰੇ ਪੈਰਾਂ ਦੇ ਨਿਸ਼ਾਨ  
ਆਪਾ ਇੱਕ ਨਹੀ ਹੋ ਸਕਦੇ
                            ਕਹਿਣਾ ਕਿੰਨਾ ਕ ਅਸਾਨ  
 ਦੇਖ ਮੈ ਕਿਸੇ ਦਾ ਨਾ ਹੋਇਆ
                                 ਤੇਰੇ ਆਉਣ ਦੀ ਆਸ ਤੇ
    ਅੰਤ ਜਦ ਲੱਗੇ ਮੈਨੂੰ ਦਫਨੌਨ ਨੀ
                             ਬੁੱਕ ਮਿੱਟੀ ਪਾ ਜਾਵੀ ਮੇਰੀ ਲਾਸ਼ ਤੇ #Labour_Day
35dd5cdf90fb9eec144f5c008b24e429

Bhupinder Singh

ਰਿਹਮਤਾ  ਨਾਲ ਝੋਲੀ ਭਰ  ਦਿੱਤੀ ਦਾਤਾ ਜੀ 
ਕਿੰਨੇ ਸੋਹਣੇ ਕਰਮ ਲਿਖੇ ਕਰਮ ਬਿਧਾਤਾ ਜੀ
ਜਿੰਨੀ ਆ ਉਮਰ ਬੀਤੇ ਬਸ ਤੇਰੇ ਚਰਨਾ ਵਿੱਚ
ਭਾਣੇ ਵਿੱਚ  ਹਰ  ਦਿਨ ਭਾਣੇ  ਵਿੱਚ  ਰਾਂਤਾਂ ਜੀ
Bhupindersingh ਭਾਣਾ

ਭਾਣਾ

1 Love

35dd5cdf90fb9eec144f5c008b24e429

Bhupinder Singh

Happy New Year ਅੱਜ ਤੇਰਾ ਸੱਜਣਾ ਖਿਆਲ ਆ ਗਿਆ
 ਕਿਵੇ ਕੀਤਾ ਯਾਦ ਏ ਸਵਾਲ ਆ ਗਿਆ
ਵੰਡਿਆ ਪਿਆਰ ਕਦੀ ਦਿਲ  ਨਾ ਦੁਖਾਇਆ
 ਤੇਰੀ ਉਡੀਕ ਵਿੱਚ ਹੀ ਨਵਾ ਸਾਲ ਆ ਗਿਆ 

Bhupinder singh

1 Love

35dd5cdf90fb9eec144f5c008b24e429

Bhupinder Singh

ਘਰ  ਕੱਚੇ  ਪਰ ਦਿਲ  ਸੱਚੇ  ਨੇ  ਸੱਜਣਾ
 ਚਾਅ  ਦਿਲ   ਚ ਲੁਕਾ  ਕੇ ਰੱਖੇ  ਨੇ ਸੱਜਣਾ
ਦਰਾਂ  ਚ ਖਲੋ ਤੱਕਦੀ  ਹਾਂ ਰਾਹਾ  ਤੇਰੀਆਂ
ਪੂਰੀਆਂ   ਹੋ  ਜਾਵਣ  ਦੁਆਵਾ  ਮੇਰੀਆਂ
ਤੇਰੀ  ਦੀਦ  ਹੀ ਮੇਰੀ  ਈਦ  ਮਹਿਰਮਾ
ਦੁੱਖਾ ਦਾ ਬਾਲਣ ਅੱਗ ਹਿਜਰ ਦੀ ਮੱਚੇ ਵੇ ਸੱਜਣਾ
@Bhupindersingh ਦਿਲ ਸੱਚੇ ਵੇ ਸੱਜਣਾ

ਦਿਲ ਸੱਚੇ ਵੇ ਸੱਜਣਾ #ਕਵਿਤਾ

4 Love

35dd5cdf90fb9eec144f5c008b24e429

Bhupinder Singh

ਮੈਨੂੰ ਮਹੁੱਬਤ ਰਾਸ ਨਾ ਆਈ
ਖੋਰੇ ਬੇਵਫਾਈਆਂ ਦਾ ਦੌਰ ਸੀ
 ਉਤੋ ਕੁੱਝ ਹੋਰ ਮਾਹੀ ਵਿੱਚੋ ਕੁੱਝ ਹੋਰ ਸੀ

ਮੂੰਹ ਦਾ ਮਿੱਠਾ ਮੇਰੇ ਨਾਲ ਕਰ ਗਿਆ ਠੱਗੀਆਂ
ਗੁੱਝੀਆਂ  ਨੇ  ਚੋਟਾ  ਦਿਲ  ਤੱਕ  ਲੱਗੀਆਂ
ਚਾਰੇ  ਪਾਸੇ  ਚੁੱਪ ਸਾਡੇ ਅੰਦਰ ਹੀ ਛੋਰ ਸੀ
ਉਤੋ  ਕੁੱਝ  ਹੋਰ  ਮਾਹੀ ਵਿੱਚੋ  ਕੁੱਝ ਹੋਰ ਸੀ

ਜਨਮਾ ਜਨਮਾ ਦੇ ਵਾਦੇ ਪਲ ਵਿਚ ਟੁੱਟ ਗਏ
ਆਸਾ ਉਮੀਦਾ ਮੇਰੀਆ ਦਾ ਸਾਹ ਘੁੱਟ ਗਏ
ਕਦੇ ਉਹ ਮੇਰਾ ਚੰਨ ਤੇ ਮੈਂ ਉਸਦੀ ਚਕੋਰ ਸੀ 
ਉਤੋ ਕੁੱਝ ਹੋਰ ਮਾਹੀ ਵਿੱਚੋ ਕੁੱਝ ਹੋਰ ਸੀ

Bhupindersingh ਉਤੋ ਕੁੱਝ ਹੋਰ ਮਾਹੀ ਵਿੱਚੋ.ਕੁੱਝ ਹੋਰ ਸੀ

ਉਤੋ ਕੁੱਝ ਹੋਰ ਮਾਹੀ ਵਿੱਚੋ.ਕੁੱਝ ਹੋਰ ਸੀ

0 Love

35dd5cdf90fb9eec144f5c008b24e429

Bhupinder Singh

ਵੇਖ ਮੇਰਿਆਂ ਹੱਥਾ ਤੇ ਕਿੰਨਾ ਗੂੜਾ ਏ ਤੇਰੇ ਪਿਆਰ ਦਾ ਰੰਗ
ਆ ਇੱਕ ਹੋ ਜਾਈਏ ਸੱਜਣਾ ਰੁੱਤ ਪਿਆਰ ਦੀ ਜਾਵੇ ਨਾ ਲੰਘ
ਯੁੱਗਾ  ਯੁੱਗਾ ਤੱਕ  ਅਮਰ ਰਹੂ  ਸਾਡਾ  ਰੂਹਾਂ ਦਾ ਪਿਆਰ
ਸਦਾ ਲਈ  ਮੇਰਾ ਹੋ ਜਾ ਤੂੰ  ਬਣ ਕੇ ਰਹਿਣਾ ਤੇਰੀ ਮੰਗ ਸਦਾ ਲਈ ਮੇਰੀ ਹੋ ਜਾ

ਸਦਾ ਲਈ ਮੇਰੀ ਹੋ ਜਾ

0 Love

35dd5cdf90fb9eec144f5c008b24e429

Bhupinder Singh

ਤੂੰ ਨਾ ਜਾਣੇ ਕੀ ਕੀ ਮਜ਼ਬੂਰੀਆਂ ਨੇ
ਦੋਵਾ ਦੇ ਲਈ ਚੰਗੀਆ ਸੱਜਣਾ ਦੂਰੀਆਂ ਨੇ
ਇੱਕ  ਵਾਰ ਪਾ  ਕੇ ਤੈਨੂੰ  ਖੋ ਨਹੀ ਸਕਦਾ
ਮੈਂ ਤੇਰਾ ਹੋ ਨਹੀ ਸਕਦਾ
ਇਸ਼ਕ  ਚੰਦਰੇ ਦੇ ਦੁੱਖ  ਵੀ ਬੜੇ  ਵੱਡੇ  ਨੇ
ਪਹਿਲਾ ਹੀ ਕਈ ਖੰਜ਼ਰ ਦਿਲ ਵਿੱਚ ਗੱਡੇ ਨੇ
  ਤੇਰੇ ਤੋ  ਵੱਖ ਹੋ ਕੇ  ਹੋਰ ਰੋ  ਨਹੀ  ਸਕਦਾ 
ਮੈਂ  ਤੇਰਾ ਹੋ ਨਹੀ ਸਕਦਾ
 ਗੱਲ ਏ ਨਹੀ ਕਿ ਤੇਰੇ ਨਾਲ ਪਿਆਰ ਨਹੀ
ਪਰ ਤੇਰੀ ਪਾਕਿ ਰੂਹ ਦਾ ਮੈਂ ਹਕਦਾਰ ਨਹੀ
 ਵੇਖ ਤਾ ਸਕਦਾ ਤੈਨੂੰ  ਛੋਹ ਨਹੀ ਸਕਦਾ
ਮੈਂ ਤੇਰਾ ਹੋ ਨਹੀ ਸਕਦਾ

@Bhupindersingh ਮੈਂ ਤੇਰਾ ਹੋ ਨਹੀ ਸਕਦਾ

ਮੈਂ ਤੇਰਾ ਹੋ ਨਹੀ ਸਕਦਾ

0 Love

35dd5cdf90fb9eec144f5c008b24e429

Bhupinder Singh

ਸਮੁੰਦਰ ਨੂੰ  ਵੇਖ ਕੇ ਖਿਆਲ ਵੱਡੇ ਹੋ ਗਏ
 ਮੇਰੇ  ਅੰਦਰ  ਦੇ ਕਈ ਸਵਾਲ ਵੱਡੇ ਹੋ ਗਏ
 ਜਿੱਥੇ ਵੀ ਹਾ ਅੱਜ ਇਹ ਕਿਸਮਤ  ਹੈ  ਮੇਰੀ
 ਲੋਕਾ ਦੇ ਦਿਲਾ  ਵਿੱਚ ਬਵਾਲ  ਵੱਡੇ ਹੋ ਗਏ

@Bhupindersingh ਸਵਾਲ

ਸਵਾਲ

1 Love

35dd5cdf90fb9eec144f5c008b24e429

Bhupinder Singh

ਦੀਦ  ਤੇਰੀ  ਨੂੰ ਅੱਖਾਂ ਰਹੀਆ ਤਰਸ ਜੀ
ਦੇਖ ਆ ਕੇ ਛੱਮ ਛੱਮ ਪਈਆਂ ਵਰਸ  ਜੀ
ਪਾਏ ਤਰਲੇ ਬਥੇਰੇ ਮੈੰਨੂੰ ਮੌਤ ਵੀ ਨਾ ਆਈ
ਇੱਕ  ਵਾਰ  ਸੱਜਣ  ਜੀ  ਦਿਉ  ਦਰਸ ਜੀ


,Bhupindersingh ਦਿਉ ਦਰਸ ਜੀ

ਦਿਉ ਦਰਸ ਜੀ

1 Love

35dd5cdf90fb9eec144f5c008b24e429

Bhupinder Singh

ਪਾ ਖੈਰ  ਇਸ਼ਕ ਦੀ  ਸੱਜਣਾ  ਤੇਰੇ ਦਰ  ਤੇ ਆਈ ਵੇ
ਵੇਖੀ  ਹੁਣ  ਖਾਲੀ  ਮੋੜੀ ਨਾ ਮੇਰੀ ਰੂਹ ਕੁੁਰਲਾਈ ਵੇ
 ਪਾ ਘੁੰਗਰੂ ਪੈਰੀ ਨੱਚ ਲਵਾ ਤੈਨੂੰ ਇੱਕ ਵਾਰ ਤੱਕ ਲਵਾ
ਆ ਜਾਵੇ ਫਿਰ ਭਾਵੇ  ਮੋਤ ਮੈੰਨੂੰ ਮਰੂ ਚਾਈਂ  ਚਾਈਂ ਵੇ

@Bhupindersingh ਖੈਰ ਇਸ਼ਕ ਦੀ

ਖੈਰ ਇਸ਼ਕ ਦੀ

1 Love

loader
Home
Explore
Events
Notification
Profile