Nojoto: Largest Storytelling Platform
shivamchander6227
  • 22Stories
  • 20Followers
  • 179Love
    69Views

Shivam Chander

शिवम चन्द्र एक मोटिवेशनल स्पीकर और कवि हैं, जो टांडां उडमुड, जिला होशियारपुर, पंजाब के रहने वाले हैं। वहीं पर उन्होनें अपनी बी.ए तक की पढ़ाई पूरी की है। शिवम चन्द्र ने कविता लिखना कॉलेज के पहले साल ही शुरू किया था, उनकी पहली कविता है, "ईश्वर मुझे माफ करना", जिसमें उन्होने एक इंसान द्वारा जीवन व्यतीत करने के बाद जब अपने अंतिम समय मे इंसान प्रवेश करता है, वहाँ तक का वर्णन किया है। वह पंजाब से होने कारण अपनी कविता के पंजाबी भाषा का प्रयोग करते हैं। "नौजवान की सोच नौजवानों के लिए" पुस्तक में उनकी सभी हिन्दी और पंजाबी की सभी बेस्ट मोटिवेशनल कविताएँ हैं। उनकी कविता पढ़ने के लिए आप सीधे गूगल पर सर्च कर सकते हैं।। "Shivamchander772.blogspot.com"

  • Popular
  • Latest
  • Video
3640ceff765bcd426769487cd73db862

Shivam Chander

ਔਰਤ

                    ਔਰਤ ਨੂੰ ਕਮਜੋਰ ਸਮਝੋ 
                     ਜਾ ਪੈਰ ਦੀ ਜੁੱਤੀ ਯਾਰੋ
                   ਪਰ ਪ੍ਰਮਾਤਮਾ ਦੀ ਸਭ ਤੋ 
                  ਅਨਮੋਲ ਰਚਨਾ ਹੈ ਔਰਤ
                 ਜੋ ਔਰਤ ਨੂੰ ਮੰਦਾ ਆਖਦੇ ਨੇ 
                ਉਹਨਾ ਦੀ ਜਿੰਦਗੀ ਵੀ ਅਧੂਰੀ
                         ਬਿਨਾ ਔਰਤ ਦੇ

                 ਮਾਂ ਨਾ ਹੋਵੇ ਤਾ ਬਚਪਨ ਸੂਨਾ 
               ਭੈਣ ਨਾ ਹੋਵੇ ਤਾ ਖੁਸੀਆਂ ਸੂਨੀਆ
                   ਧੀ ਨਾ ਹੋਵੇ ਤਾ ਘਰ ਸੂਨਾ
            ਦੋਸਤ ਬਿਨਾ ਨਾ ਵੀ ਕੁਝ ਨਹੀ ਜਿੰਦਗੀ
          ਪਤਨੀ ਬਿਨਾ ਵੀ ਅਧੂਰੀ ਹੈ ਜਿੰਦਗੀ ਯਾਰੋ

                  ਸੁਣੋ ਬੰਦਿਉ ਔਰਤ ਨਾਲ ਹੀ 
                 ਜਿੰਦਗੀ ਦੀ ਸ਼ੁਰੂਆਤ ਹੁੰਦੀ ਹੈ
         ਬੰਦਾ ਤਾ ਉਦਾ ਸਾਰੀ ਉਮਰ ਮਾਣ ਹੈ ਕਰਦਾ

                  ਉਹ ਔਰਤ ਹੀ ਜਿਸ ਨੂੰ ਚਾਹੇ 
             ਜਿੰਨੀ ਮਰਜ਼ੀ ਦੁੱਖੀ ਕਰ ਲੈ ਜਮਾਨਾ 
              ਪਰ ਉਸ ਨੇ ਕਦੇ ਸੁਖਨਾ ਮੰਗਨਾ 
                      ਨਾ ਭੁਲਿਆ ਯਾਰੋ
     
                 ਕਿੰਨੀ ਹੀ ਦੁੱਖੀ ਕਿਉ ਨਾ ਹੋਵੇ 
                    ਮਾਂ ਆਪਣੇ ਬੱਚਿਆਂ ਤੋ
            ਪਰ ਹਮੇਸ਼ਾ ਬੱਚਿਆਂ ਦੀ ਲੰਬੀ ਉਮਰ ਚਾਹੇ
              ਉਹ ਖੁਸ਼ ਰਹੇ ਹਮੇਸ਼ਾ ਉਹੀ ਮੰਗੀ ਜਾਵੇ
              ਭੈਣ ਨੂੰ ਜਿੰਨਾ ਮਰਜ਼ੀ ਤੰਗ ਕਰ ਲਿਉ
                  ਹਮੇਸ਼ਾ ਭਰਾ ਦੀ ਲੰਬੀ ਉਮਰਾਂ
                      ਦੀ ਦੁਆਵਾ ਕਰਦੀ ਹੈ  
        ਪਤਨੀ ਭਾਵੇ ਪਤੀ ਤੋ ਕਿੰਨੀ ਦੁੱਖੀ ਕਿਉ ਨਾ ਹੋਵੇ
          ਪਤਿ ਦੀ ਲੰਬੀ ਉਮਰ ਲਈ ਦੁਆਵਾਂ ਕਰੇ
          ਵਰਤ ਰੱਖੇ ਬਿਨਾ ਪਾਣੀ ਦੇ ਪੂਰੇ ਦਿਨ ਰਹੇ
              ਔਰਤ ਦੀ ਦੋਸਤੀ ਵੀ ਕਮਾਲ ਹੁੰਦੀ ਹੈ
               ਜੋ ਕਦੇ ਉਦਾਸ ਨਹੀ ਰਹਿਣ ਦਿੰਦੀ
                  ਖੁਸੀਆਂ ਹੀ ਮੰਗਦੀ ਹੈ ਸਾਡੀ

               ਉਝ ਹੀ ਨਹੀ ਔਰਤ ਨੂੰ ਪ੍ਰਮਾਤਮਾ
             ਤੋ ਬਾਅਦ ਦੂਜਾ ਦਰਜਾ ਦਿੱਤਾ ਗਿਆ
              ਉਹ ਹਮੇਸ਼ਾ ਪਿਆਰ ਦੀ ਸੂਰਤ ਹੈ
                   ਅਤੇ ਹਮੇਸ਼ਾ ਰਹੇਗੀ ਯਾਰੋ
     
           ਮੰਨਿਆ ਬੰਦੇ ਮੁਕਾਬਲੇ ਔਰਤ ਕਮਜੋਰ ਹੈ
          ਪਰ ਜੇ ਸਾਨੂੰ ਸ਼ਕਤੀ ਦਿੱਤੀ ਤਾ ਇਹਦਾ ਇਹ
         ਮਤਲਬ ਨਹੀ ਕਿ ਉਹ ਔਰਤ ਤੇ ਵਰਤੀ ਜਾਵੇ
            ਬਲਕਿ ਤੁਹਾਡੇ ਰਹਿੰਦੇ ਹੋਏ ਔਰਤ ਨੂੰ
            ਕਦੇ ਇਹ ਅਹਿਸਾਸ ਨਾ ਹੋਵੇ ਕਿ ਉਹ
        ਕਮਜੋਰ ਹੈ ਅਸੀ ਸ਼ਕਤੀ ਬਣਨਾ ਹੈ ਉਸਦੀ
        ਇੱਕ ਬੇਟੇ ਦੇ ਰੂਪ ਵਿੱਚ, ਇੱਕ ਪਿਤਾ ਦੇ ਰੂਪ
           ਇੱਕ ਪਤਿ ਦੇ ਰੂਪ ਵਿੱਚ ਇੱਕ ਦੋਸਤ ਤੇ 
                  ਇਨਸਾਨ ਦੇ ਰੂਪ ਵਿੱਚ

                ਮੰਨਿਆ ਉਹਦੇ ਛੋਟੀ ਛੋਟੀ ਗੱਲਾਂ
                       ਤੇ ਅੱਖ ਭਰ ਜਾਦੀ ਹੈ 
                ਇਸਦਾ ਇਹ ਮਤਲਬ ਇਹ ਨਹੀ
                       ਕਿ ਉਹ ਕਮਜੋਰ ਹੈ
                ਇਹ ਸਾਨੂੰ ਚਾਹੀਦਾ ਹੈ ਕਿਸੇ ਵੀ
                ਕਾਰਨ ਕਰਕੇ  ਜਾ ਸਾਡੇ ਕਿਸੇ ਵੀ 
                  ਕੰਮ ਤੋ ਕਿਸੇ ਔਰਤ ਦਾ ਦਿਲ
                       ਨਾ ਦੁਖਾਇਆ ਜਾਵੇ 
             ਇੱਕ ਚੰਗਾ ਬੇਟੇ, ਭਰਾ, ਬਾਪ, ਤੇ ਪਤਿ 
             ਚੰਗਾ ਦੋਸਤ ਤੇ ਇੱਕ ਚੰਗਾ ਨਾਗਰਿਕ 
                            ਬਣ ਕੇ ਦੋਸਤੋ

            ਕਿਹੜੇ ਪ੍ਰਮਾਤਮਾ ਨੂੰ ਪਤਾ ਨਹੀ ਲੰਭੀ 
        ਜਾਦੀ ਹੈ ਮੰਦਰ ਗੁਰਦੁਆਰਾ ਵਿੱਚ ਦੁਨੀਆਂ
               ਪ੍ਰਮਾਤਮਾ ਤਾ ਸਾਡੇ ਅੰਦਰ ਹੈ
               ਜੇ ਪੁੱਜਣਾ ਹੈ ਤਾ ਔਰਤ ਨੂੰ ਪੁੱਜੋ
               ਉਹੀ ਪੁੱਜਣ ਯੋਗ ਹੈ ਬੰਦਿਆਂ
   
               ਕਦੀ ਵੀ ਜੇ ਜ਼ਿੰਦਗੀ ਵਿੱਚ ਕਿਸੇ
               ਔਰਤ ਨੂੰ ਖੁਸ਼ ਨਾ ਰੱਖ ਸਕੋ ਤਾਂ
                 ਪਰ ਦੁੱਖ ਕਿਸੇ ਨੂੰ ਦਿਉ ਨਾ
                 ਜੇ ਤੁਹਾਡੇ ਹੁੰਦੇ ਕਿਸੇ ਔਰਤ
               ਦੀ ਅੱਖਾਂ ਵਿੱਚ ਹੰਝੂ ਆ ਜਾਣ
         ਤਾ ਦੋਸਤੋ ਕੀ ਫਾਇਦਾ ਐਸੇ ਜਿਉਣ ਦਾ,
             ✍🏻 Shivamchander

©Shivam Chander #Woman #womanrespect #Womans 

#girl
3640ceff765bcd426769487cd73db862

Shivam Chander

3640ceff765bcd426769487cd73db862

Shivam Chander

सब कुछ

  सब कुछ पाने की ख्वाहिश
नही है मुझे जिन्दगी से
सिर्फ तुम्हे पा लेने भर से
सब कुछ मिल जाऐगा मुझे #Flower #सबकुछ
3640ceff765bcd426769487cd73db862

Shivam Chander

Alone    ਕਰੋ ਦਿਲ ਦੀ 
  
                 ਹੇ ਰੱਬਾ ਅੱਜ ਦੁਨੀਆ ਨੂੰ ਕੀ ਹੋ ਗਿਆ
                 ਅੱਜ ਬੰਦਾ ਦੁਜਿਆ ਨੂੰ ਖੁਸ ਕਰਨ ਲਈ
                 ਪਤਾ ਨਹੀ ਕੀ-ਕੀ ਯਤਨ ਕਰ ਰਿਹਾ ਹੈ

                   ਅਸੀ ਦੂਜਿਆਂ ਨੂੰ ਖੁਸ ਕਰਨ ਵਿੱਚ
                   ਆਪਣੀ ਜਿੰਦਗੀ ਜੀਅ ਨਹੀ ਹੰਦੀ
                  ਅਸੀ ਆਪਣੇ ਆਪ ਨੂੰ ਭੁਲਾ ਬੈਠੇ ਹਾ
                   ਨਾ ਸੋਚੋ ਮੇਰੇ ਤੋ ਕੋਣ ਖੁਸ਼ ਹੋਵੇਗਾ
               ਖੁਸ਼ ਕਰਨਾ ਹੈ ਤਾ ਆਪਣੇ ਆਪ ਨੂੰ ਕਰੋ 
                    ਕਿਉਂਕਿ ਮਨ ਜੀਤੈ ਜਗ ਜੀਤੈ
              ਭਾਵੇ ਲੱਖਾ ਹੀ ਗੁਣ ਕਿਉ ਨਾ ਹੋਵੇ ਸਾਡੇ
            ਵਿੱਚ ਪਰ ਹਰ ਕੋਈ ਖੁਸ਼ ਨਾ ਹੋਵੇਗਾ ਸਾਡੇ ਤੋ

                        ਝੂਠੇ ਨੂੰ ਸੱਚਾ ਨਾ ਪਸੰਦ 
                ਬੇਇਮਾਨ ਨੂੰ ਇਮਾਨਦਾਰ ਨਾ ਪਸੰਦ
                   ਹਰ ਗਲਤ ਨੂੰ ਚੰਗਾ ਨਾ ਪਸੰਦ
               ਤੇ ਹਰ ਚੰਗਿਆਈ ਨੂੰ ਬੁਰਾ ਨਾ ਪਸੰਦ
             ਸ਼ਰਾਬੀ ਨੂੰ ਦੁਨੀਆਂ ਨਹੀ ਚੰਗੀ ਲੱਗਦੀ
                  ਅਤੇ ਦੁਨੀਆਂ ਨੂੰ ਸ਼ਰਾਬੀ ਬੰਦਾ
              ਇਹ ਸਭ ਇੱਕ ਸਿੱਕੇ ਦੇ ਦੋ ਪਹਿਲੋ ਹਨ

                ਤੁਹਾਡਾ ਸੁਭਾ ਸੱਚਾ ਤੇ ਇਮਾਨਦਾਰੀ 
                         ਵਾਲਾ ਹੋ ਸਕਦਾ ਹੈ
                   ਪਰ ਸਭ ਦਾ ਨਹੀ ਹੋ ਸਕਦਾ
               ਤੁਹਾਡਾ ਚਰਿੱਤਰ ਵਧੀਆ ਹੋ ਸਕਦਾ
                       ਹੈ ਪਰ ਸਭ ਦਾ ਨਹੀ
                    ਤੁਸੀ ਸੱਚੇ ਹੋ ਸਕਦੇ ਹੋ ਪਰ 
                  ਦੁਨੀਆਂ ਵਿੱਚ ਝੂਠੇ ਵੀ ਬਹੁਤੇ ਨੇ
                 ਫਿਰ ਕਿੱਦਾ ਕਿਹਾ ਜਾ ਸਕਦਾ ਹੈ
                       ਸਭ ਮੇਰੇ ਤੋ ਖੁਸ਼ ਹੋਣ 
                  ਨਹੀ ਐਵੇ ਕਿਸੇ ਦੀ ਖੁਸ਼ੀ ਕਾਰਨ
                      ਗਲਤ ਰਾਸਤੇ ਪਿਉ ਨਾ

                 ਕਈ ਤੁਹਾਡੇ ਤੋ ਸੜਦੇ ਵੀ ਹੋਣਗੇ
               ਤੇ ਕਈ ਪਿਆਰ ਵੀ ਕਰਦੇ ਹੋਣਗੇ
               ਕਰੋ ਉਹੀ ਜੋ ਤੁਹਾਡਾ ਦਿਲ ਕਰਦਾ
              ਕਿਉਕਿ ਦਿਲ ਰਾਜੀ ਤਾ ਰੱਬ ਰਾਜੀ
           ਕਰੋ ਜਿਸ ਵਿੱਚ ਘਰਦਿਆਂ ਦੀ ਖੁਸ਼ੀ ਹੋਵੇ
                  ਮਾਂ ਬਾਪ ਤੁਹਾਡੇ ਖੁਸ਼ ਰਹਿਣ

                   ਯਾਰੀ ਰੱਖੋ ਸੱਚੇ ਬੰਦੇ ਨਾਲ 
                ਸੱਚਾ ਗਲਤ ਰਾਸਤੇ ਨਹੀ ਪਾਉਦਾ
                ਗਲਤ ਸੰਗਤ ਦੀ ਖੁਸ਼ੀ ਕਾਰਨ 
              ਆਪ ਗਲਤ ਰਾਸਤੇ ਪੈ ਨਾ ਜਾਇਉ

                   ਸਮਝ ਸਭ ਤੋ ਵੱਡੀ ਹੁੰਦੀ ਹੈ 
                    ਜਿਸ ਤੋ ਸਮਝ ਹੈ ਦੋਸਤੋ 
                    ਉਸ ਤੋ ਆਮੀਰ ਨਾ ਕੋਈ
               ਦੁਨੀਆ ਦਾ ਇਹ ਸੱਚ ਹੈ ਦੋਸਤੋ
               ਕੋਈ ਕਿਸੇ ਤੋ ਖੁਸ਼ ਨਹੀ ਹੋਈਆ
              ਭਾਵੇਂ ਕੋਈ ਗਰੀਬ ਹੈ ਜਾ ਆਮੀਰ
                        ਵੱਡਾ ਹੈ ਜਾ ਛੋਟਾ

                ਕਰੋ ਉਹੀ ਜਿਸ ਵਿੱਚ ਆਪਣਾ 
                    ਫਾਇਦਾ ਹੋਵੇ ਜਾ ਨਹੀ 
               ਪਰ ਨੁਕਸਾਨ ਕਿਸੇ ਦਾ ਨਾ ਹੋਵੇ
                ਕੰਮ ਕਰੋ ਜਿਸ ਵਿੱਚ ਸਭ ਦੀ
                       ਖੁਸ਼ੀ ਸਾਝੀ ਹੋਵੇ
           ਤੇ ਤੁਹਾਡੀ ਮੁਸਕਾਨ ਫਿੱਕੀ ਨਹੀ ਪਵੇਗੀ 

                 ਬੰਦਾ ਕਿਸੇ ਦਾ ਦਿਲ ਦੁਖਾ ਕੇ 
                     ਹੱਸਿਆ ਤਾ ਕੀ ਹੱਸਿਆ 
                ਤੇ ਜਿੰਦਗੀ ਵਿੱਚ ਕੱਲਾ ਹੱਸਿਆ 
                       ਤਾ ਕੀ ਹੱਸਿਆ

                   ਸੋਚੋ ਨਾ ਕਿ ਕੋਈ ਤੁਹਾਡੇ ਬਾਰੇ 
                        ਕੋਣ ਕੀ ਸੋਚਦਾ ਹੈ
                         ਚੰਗਾ ਜਾ ਮਾੜਾ

               ਬਸ ਆਪਣੀ ਜਿੰਦਗੀ ਨੂੰ ਖੁਲ ਕੇ 
                   ਜਿਉ ਬਿਨਾ ਕਿਸੇ ਬੰਦਸ਼ ਤੋ
              ਇੱਕ ਦਿਨ ਉਹ ਵੀ ਖੁਸ਼ ਹੋਣਗੇ
              ਜੋ ਅੱਜ ਤੁਹਾਡੇ ਤੋ ਨਾਰਾਜ਼ ਬੈਠੇ ਨੇ
                ਪਰ ਇਹੋ ਉਦੋ ਹੀ ਹੋ ਸਕਦਾ ਹੈ 
              ਜਦੋ ਤੁਸੀ ਆਪਣੇ ਆਪ ਤੋ ਖੁਸ਼ ਹੋ

           ਕੀ ਤੁਸੀ ਆਪਣੇ ਆਪ ਤੋ ਖੁਸ਼ ਹੋ ਦੋਸਤੋ?
                   ✍🏻 ਸਿਵਮਚੰਦਰ #alone #motivationalpoem #motivateyourself #motivation_for_life
3640ceff765bcd426769487cd73db862

Shivam Chander

Alone    ਮੇਰੀ ਸਭ ਤੋ ਵਧੀਆ ਪੰਜਾਬੀ ਕਵਿਤਾਵਾਂ
   ਮੋਟੀਵੇਸ਼ਨਲ ਕਵਿਤਾਵਾਂ
       ਕਵਿ: ✍🏻ਸ਼ਿਵਮਚੰਦਰ

 ਕਵਿਤਾਵਾਂ ਦੇ ਨਾਮ.                     ਕਵਿਤਾਵਾਂ ਦਾ ਵਿਸ਼ਾ
1.  ਮਾਂ                                       (ਮਾਂ ਦੇ ਪਿਆਰ ਦੀ ਗੱਲ )
2.  ਸੋਹਣਿਉ ਦਿਲ ਨਾ ਲਗਾਇਉ           ( ਨੋਜਵਾਨਾਂ ਲਈ ਖਾਸ)
3.  ਦੱਸੋ ਆਜ਼ਾਦੀ ਮਾਣਨ ਵਾਲਿਉ.    (ਦੇਸ਼ਭਗਤੀ ਨਾਲ ਸੰਬੰਧਿਤ)
4.  ਕਰੋ ਦਿਲ ਦੀ                             (ਆਪਣੇ ਆਪ ਦੀ ਸੁਣਨਾ)
5.  ਇਜ਼ਾਜਤ.                                  (ਕੁੜੀਆਂ ਦੇ ਸਨਮਾਨ ਚ)
6.  ਜਵਾਨੀ ਨਾਲੋ ਬਚਪਨ ਚੰਗਾ    ( ਗੱਲ ਜਵਾਨੀ ਤੇ ਬਚਪਨ ਦੀ)
7.   ਕੀ ਕਹਿਣਗੇ ਲੋਕ.                         ( ਲੋਕਾ ਦੀ ਗੱਲਾ ਬਾਰੇ)
8.   ਸਮਝਦਾਰ.                         ( ਕੁਝ ਸਮਝਦਾਰ ਵਾਲੀ ਗੱਲਾਂ)
9.   ਮੋਤ ਗਲ ਨੂੰ                     ( ਜਿੰਦਗੀ ਨਾਲ ਲੜਨ ਦੀ ਗੱਲ)
10. ਮੈ ਲਿਖਦਾ ਹਾਂ                                 ( ਮੈ ਕਿਉ ਲਿਖਦਾ ਹਾ)
11. ਤੂੰ ਹੱਸ ਬੰਦਿਆਂ                                  (ਬੰਦੇ ਦੇ ਹੱਸਣ ਬਾਰੇ )
12. ਅਸੀ ਸਾਰੇ ਇੱਕ ਹਾ                   (ਏਕਤਾ ਤ ਇੱਕਜੁੱਟਤਾ ਲਈ)
13. ਕੀ ਫਾਇਦਾ ਬੰਦਿਆਂ            (ਇਨਸਾਨੀਅਤ ਨੂੰ ਸਮਝਣ ਲਈ)

ਇਹ ਸਾਰਿਆ ਕਵਿਤਾਵਾਂ ਤੁਸੀ ਪੜ੍ਹਨਾ ਚਾਹੁੰਦਾ ਹੋ ਜੇ ਤਾ
 ShivamChander772.blogspot.com ਤੇ ਮਿਲ ਜਾਣਗੀਆਂ ਜਿਸ ਨੂੰ ਸਿੱਧੇ ਗੂਗਲ ਚ ਸਰਚ ਕਰੋ ਜਾ ਮੇਰੇ ਫੇਸਬੁੱਕ ਤੇ ਇੰਸਟਾਗ੍ਰਾਮ ਦੀ ਪ੍ਰੋਫਾਇਲ ਚ ਵਿੱਚ ਲਿੰਕ ਦਰਜ਼ ਹੈ। #alone
3640ceff765bcd426769487cd73db862

Shivam Chander

Alone            मेरी सबसे अच्छी हिन्दी कविताएँ
         मोटिवेशनल कविताएँ 
        कवि: शिवम चन्द

      कविताओं के नाम                   कविताओं के विषय
  
 1.   हे ईश्वर मुझे माफ करना          ( ईश्वर से माफी के लिए)
2.    माता पिता                                 (माता पिता के लिए)
3.   मै क्या दे सकता हूँ                       (अध्यापको के लिए)
4.   देना है तो दीजिए.                               (दहेज प्रथा पर )
5.   ना फर्क करो इन्सानो मे        ( हिन्दु और मुसलमान पर)
6.    शिक्षा                                 (विद्याथियो के लिए खास)
7.    मै सिंगल हूँ                          (नवयुवको के लिए खास)
8.    आशा की किरण.                  (लड़कीयो के लिए खास)
9.    फूल और औरत.                   ( लड़कीयो के सम्मान मे)
10.  तुम्हारे हाथो मे है            ( एक पिता का बेटी को संदेश)
11. औरत का बदलता स्वरूप.    (औरत के स्वरूप पर खास)
12. ये कलियुग कलियुग ना होता            ( कलियुग ना होता )

अब एक लिंक पर सभी पढी जा सकती है:
                  ShivamChander772.blogspot.com/ #hindipoetry #Motivational #ShivamChander772
3640ceff765bcd426769487cd73db862

Shivam Chander

ਲੋਕ
      
            ਕੀ ਕਹਿਣਗੇ ਲੋਕ ਮੇਰੇ ਤੇ ਹੱਸਣਗੇ ਲੋਕ
                   ਇਹ ਸੋਚ ਸੋਚ ਕੇ ਪਤਾ ਨਹੀ
                ਕਿੰਨੇ ਸੁਪਨਿਆਂ ਨੂੰ ਦਬਾ ਲਿਆ
                ਇਸੇ ਕਰਕੇ ਸ਼ਾਇਦ ਕਈ ਲੋਕ
                   ਵੱਡਾ ਨਹੀ ਸੋਚ ਪਾਉਦੇ ਨੇ
                 ਕੋਈ ਬਦਲਾਵ ਦੀ ਗੱਲ ਨਹੀ
                     ਸੋਚ ਪਾਉਦੇ ਨੇ ਲੋਕ
            ਕੀ ਕਹਿਣਗੇ ਲੋਕ ਮੇਰੇ ਤੇ ਹੱਸਣਗੇ ਲੋਕ

                ਮੈ ਪੁੱਛਦਾ ਕੀ ਅੱਜ ਤੱਕ ਕੀ ਕੋਈ 
                ਕਾਮਯਾਬ ਨਹੀ ਹੋਇਆ ਕੀ
              ਕਿ ਉਹਨਾ ਤੇ ਲੋਕ ਨੀ ਹੱਸੇ ਹੋਣਗੇ
        ਕਿ ਉਹਨਾ ਨੂੰ ਕਿਸੇ ਨੇ ਕੁਝ ਨਹੀ ਕਿਹਾ ਹੋਣਾ

            ਕਿ ਹਰ ਇੰਨਸਾਨ ਸਿਰਫ਼ ਪੈਸਿਆਂ ਦੇ
            ਬਲਬੂਤੇ ਹੀ ਨਹੀ ਕਾਮਯਾਬ ਹੋ ਜਾਦਾ
            ਕਈਆ ਨੇ ਰਾਤ ਦਿਨ ਵੀ ਇੱਕ ਕੀਤਾ 
         ਹੁੰਦਾ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ
             ਕਿ ਉਹਨਾ ਤੇ ਲੋਕ ਨਹੀ ਹੱਸੇ ਹੋਣਗੇ
         ਕਿ ਉਹਨਾ ਨੂੰ ਲੋਕਾ ਨੇ ਕੁਝ ਨਹੀ ਕਿਹਾ ਹੁਣਾ

        ਕਿ ਹਰ ਗਰੀਬ ਸਿਰਫ ਗਰੀਬੀ ਚ ਜਿੰਦਗੀ
                ਕੱਟਣ ਦੀ ਨਹੀ ਸੋਚਦਾ ਹੈ
    ਉਹ ਵੀ ਅਮੀਰੀ ਤੇ ਕਾਮਯਾਬੀ ਦਾ ਸੁਪਨਾ ਦੇਖਦਾ ਹੈ
        ਕਿ ਉਹਨਾ ਦਾ ਸੁਪਨਾ ਕੀ ਪੂਰਾ ਨਹੀ ਹੁੰਦਾ
        ਕਿ ਉਹਨਾ ਨੂੰ ਲੋਕ ਕੁਝ ਨਹੀ ਕਹਿੰਦੇ ਹੋਣੇ
      
                 ਜੇ ਸਭ ਲੋਕ ਇਦਾ ਸੋਚਦੇ ਤਾ
         ਸਾਡੀ ਜਿੰਦਗੀ ਅੱਜ ਦੀਵੇ ਚ ਗੁਜਰਦੀ ਹੁੰਦੀ
            ਅੱਜੇ ਵੀ ਕਬੂਤਰਾ ਰਾਹੀ ਸੰਦੇਸ਼ ਭੇਜਦੇ
             ਘੋੜੇ ਦੀਆ ਸਵਾਰੀਆ ਕਰਦਾ ਮਨੁੱਖ
            ਬੈਲਗੱਡੀਆਂ ਤੇ ਦੂਰ ਤੱਕ ਜਾਣਾ ਹੰਦਾ
           ਪਰ ਅਜਿਹਾ ਨਹੀ ਹੈ ਇਸ ਨੂੰ ਬਦਲਣ 
            ਦਾ ਕਿਸੇ ਨੇ ਤਾ ਸੋਚਿਆ ਹੋਇਆ ਸੀ
          ਅੱਜ ਅਸੀ ਅਨੰਦ ਮਾਣ ਰਹੇ ਜਿਸ ਚੀਜ ਦਾ
       ਉਸਦੇ ਲਈ ਕਿਸੇ ਦੀ ਸਾਲਾਂ ਦੀ ਮੇਹਨਤ ਹੋਵੇਗੀ
        ਕਿ ਉਹਨਾ ਨੂੰ ਲੋਕਾ ਨੇ ਕੁਝ ਨਹੀ ਕਿਹਾ ਹੋਣਾ
           ਕਿ ਉਹਨਾ ਤੇ ਲੋਕ ਨਹੀ ਹੱਸੇ ਹੋਣੇ ਕਦੀ

                     ਜੇ ਲੋਕ ਨਾ ਸੋਚਦੇ ਤਾ
     ਇੱਕ ਪ੍ਰਧਾਨਮੰਤਰੀ ਦਾ ਮੁੰਡਾ ਹੀ ਪ੍ਰਧਾਨਮੰਤਰੀ ਹੁੰਦਾ
     ਇੱਕ ਫਿਲਮਸਟਾਰ ਦਾ ਹੀ ਮੁੰਡਾ ਫਿਲਮਸਟਾਰ ਹੁੰਦਾ
     ਇੱਕ ਪੜ੍ਹਿਆ ਲਿਖੇ ਦਾ ਹੀ ਮੁੰਡਾ ਪੜ੍ਹਿਆ ਲਿਖੀਆ 
     ਇੱਕ ਰਿਕਸ਼ੇ ਵਾਲਾ ਮਜਦੂਰ ਤੇ ਗਰੀਬ ਦਾ ਮੁੰਡਾ ਵੀ
     ਇੱਕ ਰਿਕਸ਼ੇ ਵਾਲਾ ਮਜਦੂਰ ਤੇ ਗਰੀਬ ਹੀ ਹੁੰਦਾ ਅੱਜ
    ਪਰ ਅਜਿਹਾ ਹੈ ਨਹੀ ਦੋਸਤੋ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ
     ਮੇਹਨਤ ਲਗਨ ਤੇ ਨਿਸ਼ਚੇ ਨਾਲ ਸਭ ਕੁਝ ਸੰਭਵ ਹੈ
      ਸੁਪਨਾ ਵੀ ਪੂਰਾ ਹੋਵੇਗਾ ਤੇ ਇਰਾਦੇ ਵੀ ਪੂਰੇ ਹੋਣਗੇ 
       
        ਸਿਰਫ਼ ਕੀ ਕਹਿਣਗੇ ਲੋਕ ਮੇਰੇ ਤੇ ਹੱਸਣਗੇ ਲੋਕ
        ਇਹ ਸੋਚ ਕੇ ਸੁਪਨੇ ਵੇਖਣਾ ਬੰਦ ਨਾ ਕਰ ਦਿਉ
         ਲੋਕਾ ਨੇ ਤਾ ਹੱਸਣਾ ਵੀ ਤੇ ਬਹੁਤ ਕੁਝ ਕਹਿਣਾ 
    ਕਿਉਂਕਿ ਜੋ ਸੁਪਨਾ ਤੁਸੀ ਵੇਖਿਆ ਉਹ ਉਹਨਾ ਨੇ ਨਹੀ
    ਪਰ ਇਸ ਨੂੰ ਪੂਰਾ ਕਰਕੇ ਤੁਸੀ ਉਹਨਾ ਗਲਤ ਸਾਬਿਤ
         ਕਰਕੇ ਆਪਣੇ ਸੁਪਨਿਆਂ ਨੂੰ ਪੂਰਾ ਕਰਦੇ ਹੋ
   ਜਾ ਇਹ ਡਰ ਤੋ ਕੀ ਕਹਿਣਗੇ ਲੋਕ ਮੇਰੇ ਤੇ ਹੱਸਣਗੇ ਲੋਕ
     ਜਾ ਇਹ ਸੋਚ ਕੇ ਸੁਪਨੇ ਦੇਖਣਾ ਹੀ ਬੰਦ ਕਰ ਦਿਉ 
     
       ਜਿੰਦਗੀ ਤੁਹਾਡੀ ਹੈ ਤੇ ਫ਼ੈਸਲਾ ਵੀ ਤੁਹਾਡਾ ਹੋਵੇਗਾ
       ਫਿਰ ਵੀ ਇਹੀ ਸੋਚਦੇ ਰਹੇ ਕੀ ਕਿ ਕਹਿਣਗੇ ਲੋਕ 
       ਮੇਰੇ ਤੇ ਹੱਸਣਗੇ ਲੋਕ ਤਾ ਤੁਸੀ ਜਿੰਦਗੀ ਕੁਝ ਵੱਡਾ
       ਨਹੀ ਕਰ ਸਕਦੇ ਹੋ ਕਿਉ ਸੋਚਦੇ ਹੋ ਇੱਦਾ ਦੋਸਤੋ
            ਜੇ ਤੁਸੀ ਗਲਤ ਨਹੀ ਕੀਤਾ ਤੁਸੀ ਸਹੀ ਹੋ 

       ਜਿਹੜੇ ਤੁਹਾਡੇ ਤੇ ਹੱਸਦੇ ਨੇ ਜਾ ਕੁਝ ਕਹਿੰਦੇ ਹੈ
       ਤੇਰੇ ਕੋਲ ਨਹੀ ਹੁਣਾ ਤੂੰ ਤਾ ਕੁਝ ਕਰ ਹੀ ਨਹੀ 
       ਸਕਦਾ ਉਹਨਾ ਨੂੰ ਕੁਝ ਕਰ ਕੇ ਦਿਖਾਉ ਨਾ ਕਿ
         ਉਹਨਾ ਦੇ ਡਰ ਤੋ ਸੁਪਨੇ ਦੇਖਣਾ ਛੱਡ ਦਿਉ
                   ✍🏻ਸ਼ਿਵਮਚੰਦਰ....! #ਲੋਕ

#ਲੋਕ #ਕਵਿਤਾ

3640ceff765bcd426769487cd73db862

Shivam Chander

ਅਸੀ ਸਾਰੇ ਇੱਕ ਹਾ

                 ਮੰਨੋ ਤਾ ਹੱਥ ਦੀਆਂ ੳੁਗਲਾਂ ਵੀ
                     ਇਕੱਲੀਆ ਇਕੱਲੀਆ ਨੇ
                 ਉਸ ਨੂੰ ਹਥੇਲੀ ਨੇ ਇੱਕ ਕੀਤਾ ਹੈ
                     ਮੰਨੋ ਤਾ ਸਰੀਰ ਦੇ ਅੰਗ ਵੀ 
                        ਇੱਕਲੇ ਇੱਕਲੇ ਨੇ
                 ਉਸ ਸਰੀਰ ਨੂੰ ਹੱਡੀਆ ਤੇ ਮਾਸ
                        ਨੇ ਜੋੜ ਕੇ ਰੱਖਿਆ ਹੈ
                  ਮੰਨੋ ਤਾ ਘਰ ਦੇ ਪੰਜ ਮੈਬਰ ਵੀ
                   ਇੱਕਲੇ ਇੱਕਲੇ ਨੇ ਉਹਨਾ ਨੂੰ
                ਪਰਿਵਾਰ ਤੇ ਘਰ ਨੇ ਇੱਕ ਕੀਤਾ ਹੈ

               ਮੰਨੋ ਤਾ ਗਲੀ ਦੇ 10 ਤੋ 15 ਘਰ 
                ਵੀ ਇੱਕਲੇ ਇੱਕਲੇ ਨੇ ਉਹਨਾ ਨੂੰ
                 ਮੁਹੱਲੇ ਨੇ ਇੱਕ ਕਰ ਰੱਖਿਆ ਹੈ
                ਮੰਨੋ ਤਾ ਮੁਹੱਲੇ ਵੀ ਇੱਕਲੇ ਇੱਕਲੇ
               ਨੇ ਉਹਨਾ ਨੂੰ ਪਿੰਡ ਨੇ ਜੋੜ ਰੱਖਿਆ
              ਮੰਨੋ ਤਾ ਪਿੰਡ ਵੀ ਇੱਕਲੇ ਇੱਕਲੇ ਨੇ
            ਉਹਨਾ ਨੂੰ ਸ਼ਹਿਰਾ ਨੇ ਇੱਕ ਜੋੜ ਰੱਖਿਆ

            ਮੰਨੋ ਤਾ ਸ਼ਹਿਰ ਵੀ ਇੱਕਲੇ ਇੱਕਲੇ ਨੇ
            ਉਹਨਾ ਨੂੰ ਜਿਲ੍ਹੇ ਨੇ ਇੱਕ ਕਰ ਰੱਖਿਆ
             ਮੰਨੋ ਤਾ ਜਿਲ੍ਹੇ ਵੀ ਇੱਕਲੇ ਇੱਕਲੇ ਨੇ
            ਉਹਨਾ ਨੂੰ ਰਾਜ ਨੇ ਇੱਕ ਕਰ ਰੱਖਿਆ
             ਮੰਨੋ ਤਾ ਰਾਜ ਵੀ ਇੱਕਲੇ ਇੱਕਲੇ ਨੇ
            ਉਹਨਾ ਨੂੰ ਦੇਸ਼ ਨੇ ਇੱਕ ਕਰ ਰੱਖਿਆ
              ਉਹ ਦੇਸ਼ ਭਾਰਤ ਹੈ ਸਾਡਾ ਭਾਰਤ
             ਤੁਹਾਡਾ ਭਾਰਤ ਸਾਰਿਆ ਦਾ ਭਾਰਤ
 
            ਮੰਨੋ ਤਾ ਇੱਥੇ ਲੋਕ ਵੀ ਵੱਖੋ ਵੱਖਰੇ ਨੇ
           ਇਹਨਾ ਨੂੰ ਧਰਮਾ ਨੇ ਜੋੜ ਰੱਖਿਆ ਹੈ
             ਮੰਨੋ ਤਾ ਧਰਮ ਵੀ ਵੱਖਰੇ ਵੱਖਰੇ ਨੇ
          ਇਸ ਨੂੰ ਇਨਸਾਨੀਅਤ ਨੇ ਜੋੜ ਰੱਖਿਆ

          ਫਿਰ ਅਸੀ ਹੀ ਕਿਉ ਭੇਦਭਾਵ ਕਰਦੇ ਹਾ
          ਜਾਤੀ, ਰੰਗ, ਧਰਮ ਤੇ ਨਸਲ ਤੋ ਦੋਸਤੋ
        ਜਦ ਇਨਸਾਨਾ ਨੂੰ ਬਣਾਉਣ ਵਾਲਾ ਇੱਕ ਹੈ
        ਜਦ ਉਹਨਾ ਨੇ ਨਾ ਫਰਕ ਕੀਤਾ ਇਨਸਾਨਾ 
        'ਚ' ਫਿਰ ਅਸੀ ਹੀ ਕਿਉ ਫਰਕ ਕਰਦੇ ਹਾ
            ਕਿਉ ਨਾ ਇਨਸਾਨ ਨੂੰ ਇਨਸਾਨ ਦੇ 
                ਤੋਰ ਤੇ ਨਾ ਜਾਣਦੇ ਹੈ ਵੇ ਲੋਕੋ
         ਫਿਰ ਵੀ ਕਿਉ ਧਰਮਾਂ ‘ਚ‘ ਵੰਡ ਰੱਖਿਆ ਏ
            ਜਦ ਲਹੂ ਦਾ ਰੰਗ ਸਭ ਦਾ ਇੱਕ ਹੈ
           ਇੱਕੋ ਹੀ ਕਾਇਆ ਕਲਪ ਹੈ ਸਭ ਦੀ
     ਫਿਰ ਏ ਭੇਦਭਾਵ ਵਾਲਾ ਬੀਜ਼ ਕਿਹਨੇ ਬੋਇਆਂ ਹੈ

                  ਅਸੀ ਸਾਰੇ ਇੱਕ ਹਾ ਦੋਸਤੋ
               ਪ੍ਰਮਾਤਮਾ ਦੇ ਬਣਾਏ ਹੋਏ ਬੰਦੇ ਹਾ
              ਜਿਸ ਤਰ੍ਹਾਂ ਇਹ ਸੱਚ ਪ੍ਰਮਾਤਮਾ ਦੇ
                ਅਨੇਕ ਰੂਪ ਨੇ ਅਨੇਕ ਨਾਮ ਨੇ
              ਫਿਰ ਵੀ ਉਹ ਪ੍ਰਮਾਤਮਾ ਤਾ ਇੱਕੋ ਹੈ
           ਉਸੇ ਤਰ੍ਹਾਂ ਬੰਦੇ ਦੇ ਭਾਵੇ ਕਿੰਨੇ ਧਰਮ ਹੋਵੇ
          ਪਰ ਇਹ ਵੀ ਸੱਚ ਹੈ ਉਹ ਇਨਸਾਨ ਵੀ ਹੈ
         ਇਸਲਈ ਅਸੀ ਸਾਰੇ ਇੱਕ ਹਾ ਦੋਸਤੋ ਇੱਕ ਹਾ
                    ✍ਕਵਿ ਸ਼ਿਵਮ ਚੰਦਰ ਅਸੀ ਸਾਰੇ ਇੱਕ ਹਾ 
#ਕਵਿਤਾ

ਅਸੀ ਸਾਰੇ ਇੱਕ ਹਾ #ਕਵਿਤਾ

3640ceff765bcd426769487cd73db862

Shivam Chander

शिक्षा
                   जिंदगी एक संघर्ष है तो 
                  उस संघर्ष का हथियार है 
                  शिक्षा सिर्फ कमाने लायक 
                   नहीं बनाती शिक्षा बल्कि
             जिंदगी को आसान बनाती है शिक्षा 

           यह तो अपनी अपनी समझ की बात है 
          हर कोई पड़ता है नौकरी या पैसे कमाने 
           के लिए पर जरा यह तो सोचो जो नहीं 
         पढ़े लिखे हैं वह क्या घर बार नहीं चलाते हैं 
         तुम्हारा तो अच्छा है कि लाखों खर्च किए
        पढ़ाई में तुमने और हजारों की नौकरी ढूंढते 
         हो और ना मिल सके अगर नौकरी तुमको 
             तो शिक्षा में ही दोष निकालते हो

        एक पढ़े लिखे और अनपढ़ में फर्क है तो
        वह सोच समझ का भी है अगर कुछ गलत 
        देखकर उसको सही करने का सोचो तो तुम
       शिक्षित कहलाने योग्य हो और अगर तुम भी 
       औरो की तरह और की तरह उसी रास्ते पर 
       चलने लगे यह . ना सोचो कि वह कितना
      सही या गलत था तो क्या तुम शिक्षित कहलाने
      योग्य हो शिक्षित होना अच्छी बात है मगर शिक्षा
    में केवल अपना ही स्वार्थ ना हो सिर्फ एक नौकरी के
     लिए शिक्षा ग्रहण करना यह स्वार्थ नहीं तो क्या है

       तुम्हारे शिक्षित होने का पता उन मार्कशीटो से
       नहीं पता चलेगा दोस्तों बल्कि तुम जिस समाज
       में रह रहे हो उससे लगेगा दोस्तों यह तो सिर्फ
       कागज के टुकडे हैं असल में तो आपकी सोच         
       समझदारी तो तुम्हारे व्यवहार से पता चलती है

       माना कि दुनिया में अच्छाई के मुकाबले बुराई 
       ज्यादा हैं मगर हम तो अच्छे कामों को बढ़ावा दें
       माना हर गलत काम को एक आदमी ठीक नहीं 
      कर सकता मगर अपने आप को तो दलदल से
      बचा सकता है दो रास्ते होते हैं हर इंसान के पास 
     जा जो हो रहा है उसे होने दो या जो गलत हो रहा 
     उसका सुधार या विरोध करो तभी हर बच्चा शिक्षित             
    कहलाएगा जब हमारा समाज सुख की सांस ले पाएगा

      नहीं कर सकते ना ज्यादा तो बस इतना ही कर 
       देना तुम निंदा चुगली किसी की बुराई तुम मत 
      करना किसी भी बुराई को अपने पास मत आने 
     देना अगर तुम्हारे किसी काम से तुम्हारे मां बाप 
     को निराश होना पड़े या उनका दिल दुखे तुम्हारी
     वजह से औरो को देखकर अगर जवानी में तुमने 
     भी अपने प्यार की खातिर मां बाप को छोड़ दिया 
    और औरों की तरह तुमहे भी घरवालों से ज्यादा 
     नशा अच्छा लगने लगे कि एक घर दो भागों में बँट 
    जाए या शादी के बाद तुम्हारे मांँ बाप को तुम वृद्ध
    आश्रम जाने से ना रोक पाऊं और औरो की तरह 
      औरत का अपमान तुम्हारे भी घर में होने लगे 
      कुछ ना करना कि एक सवाल करना क्या मैं
      शिक्षित हूँ या मुझे हक है कि शिक्षा जैसे पवित्र 
     शब्द को अपने साथ जोड़ने से कि तुम्हारे बदलने
      से समाज में बदलाव जरुर आता मगर यह क्या
          तुम तो उन्हें देखकर बदलने लग गए जिने
                   तुम्हें देखकर बदलना था

        मैं हर मांँ बाप और हर अध्यापक को यह कहना 
        चाहता हूँ कि चाहे नौकरी के लिए बना दिया हो
        काबिल  इन्हे तुमने अपनी मेहनत से फिर भी 
       जब तक तुम अपने बच्चों को एक अच्छा इंसान 
       ना बना लो तब तक सब व्यर्थ रहेगा शिक्षा क्या है 
      उसके असल उदेशय को समझो शिक्षा के असल
      उदेशय को समझो नहीं तो बेकार है वह शिक्षित
            होना जो देश समाज के काम ना आए

कवि: शिवम चन्द #Education #MyPoetry
3640ceff765bcd426769487cd73db862

Shivam Chander

फूल और औरत

             फूलो जैसी है औरत की जिन्दगी,
             वह फूल भी तबी तक खिला है,
             जब तक वो डाली से जुडा है,
            और औरत भी तबी तक खिली 
            रहती है जब तक पिता के आँगन मे है,
  
             कि जैसे ही पिता का घर छुटा,
            और जैसे ही डाली से फूल टूटता है,
             दोनो पराये हो जाते है जनाब,
             फूल डाली से औरत माँ के आँचल से,

           उस के बाद भी कहाँ जीवन आसान
           होता ना जाने कौन माला मे पिरौता है,
           या रास्ते पर सिर्फ तोड के छोड जाता है,
           वैसे ही औरत का जीवन होता है दोस्तो,
          कि कौन सिर्फ इसे भोग विलास की वस्तु
          समझे या कोई इसे घर की लक्ष्मी दोस्तो,
          कि कौन अन्नपूर्णा देवी खुशहाली और 
         समृद्धि समझे या मात्र पैर की जुती दोस्तो,
         कुछ भी कहो दोनो का एक जैसा ही जीवन,

        फूल और औरत ने अपना जीवन हमेशा 
         ही दूसरो के लिए जीते आये है दोस्तो
         दुख तो तब होता जब सम्मान करने की
         जगह इनका अपमान होता है दोस्तो
        दुख होता है जब फूलो को पैरो तले रौदा
        जाता है अपने मतलब के लिए तोडा जाता
        और देवी जैसी औरत का अपमान किया
        किया जाता उसे मारा पीटा जाता या शरीरक 
        उत्पीडना का शिकार बनाया जाता है,
       जिनका जीवन सदा दुसरो के काम आता है,
        उनकी ऐ हालत कभी कभी मन विचलित
        कर जाते है मत करो दोस्तो ऐसा कभी भी
       जरा सोच के देखना एक माँ, बेटी, बहन 
        और पत्नी के बिना कैसा जीवन होगा,
       अगर जीवन मे ऐ सब औरत के रूप तुम्हे
        मिले तो इसका सम्मान कीजिए दोस्तो,
              ✍ShivamChander #कविता #औरत #सम्मान #फूल🌹

कविता औरत सम्मान फूल🌹

loader
Home
Explore
Events
Notification
Profile