Nojoto: Largest Storytelling Platform
pal2738926869079
  • 21Stories
  • 83Followers
  • 233Love
    8.8KViews

Harpal singh

  • Popular
  • Latest
  • Repost
  • Video
36894d8c6383d63d80b9869591753207

Harpal singh

ਜੇ ਚਾਹੁੰਦੇ ਹੋ ਕੋਈ ਸਾਡੀ ਪਰਵਾਹ ਕਰੇ, ਤਾਂ ਤੁਹਾਨੂੰ ਵੀ ਦੂਜਿਆਂ ਦੀ ਪ੍ਰਵਾਹ ਕਰਨੀ ਪੈਣੀ ਏ।

#admiration

ਜੇ ਚਾਹੁੰਦੇ ਹੋ ਕੋਈ ਸਾਡੀ ਪਰਵਾਹ ਕਰੇ, ਤਾਂ ਤੁਹਾਨੂੰ ਵੀ ਦੂਜਿਆਂ ਦੀ ਪ੍ਰਵਾਹ ਕਰਨੀ ਪੈਣੀ ਏ। #admiration

36894d8c6383d63d80b9869591753207

Harpal singh

ਜੇ ਤੁਸੀਂ ਚਾਹੁੰਦੇ ਹੋ, ਲੋਕ ਤੁਹਾਡਾ ਦਰਦ ਵੰਡਾਉਣ ।

ਜੇ ਤੁਸੀਂ ਚਾਹੁੰਦੇ ਹੋ, ਲੋਕ ਤੁਹਾਡਾ ਦਰਦ ਵੰਡਾਉਣ । #ਸ਼ਾਇਰੀ

36894d8c6383d63d80b9869591753207

Harpal singh

harpalsingh

©Harpal singh
36894d8c6383d63d80b9869591753207

Harpal singh

36894d8c6383d63d80b9869591753207

Harpal singh

ਕੁਝ ਵੀ ਸਿੱਖਦੇ ਸਮੇਂ ਕਦੇ ਹਿੰਮਤ ਨਾ ਹਾਰੋ ।

ਕੁਝ ਵੀ ਸਿੱਖਦੇ ਸਮੇਂ ਕਦੇ ਹਿੰਮਤ ਨਾ ਹਾਰੋ । #ਗਿਆਨ

36894d8c6383d63d80b9869591753207

Harpal singh

ਮੈਂ ਤੇਰਾ ਹੋ ਨਹੀਂ ਸਕਦਾ, 
ਕਿਉਂਕਿ ਦੁਨੀਆਂ ਇਜਾਜ਼ਤ ਨਹੀਂ ਦੇੰਦੀ।
ਮੈਂ ਖੁਲ ਕੇ ਰੋ ਨਹੀਂ ਸਕਦਾ, 
ਕਿਉਂਕਿ ਦੁਨੀਆਂ ਇਜਾਜ਼ਤ ਨਹੀਂ ਦੇੰਦੀ।

ਮੈਂ ਤੈਨੂੰ ਖੋਹ ਵੀ ਨਹੀਂ ਸਕਦਾ, 
ਕਿਉਂਕਿ ਦਿਲ ਇਜਾਜ਼ਤ ਨਹੀਂ ਦੇੰਦਾ।
ਤੈਥੋਂ ਵੱਖ ਹੋ ਵੀ ਨਹੀਂ ਸਕਦਾ,
ਕਿਉਂਕਿ ਦਿਲ ਇਜਾਜ਼ਤ ਨਹੀਂ ਦੇੰਦਾ।

©Harpal singh
36894d8c6383d63d80b9869591753207

Harpal singh

ਤੇਰਾ ਦਰਦ ਸੱਜਣ ਐਹੋ ਜਿਹਾ 
 ਕਿਸੇ ਨੂੰ ਦੱਸ ਵੀ ਸਕਦਾ ਨਹੀਂ।
ਮੈਂ ਫਸਿਆਂ ਹਾਂ ਐਹੋ ਜਿਹੀ ਉਲਝਣ ਚ 
ਖੁਲ ਕੇ ਰੋ ਵੀ ਸਕਦਾ ਨਹੀਂ
 ਤੇ ਖੁਲ ਕੇ ਹੱਸ ਵੀ ਸਕਦਾ ਨਹੀਂ ।

©Harpal singh
36894d8c6383d63d80b9869591753207

Harpal singh

korona gya nhi hai..dhavdhanio ka palan jroor kre.

#IndiaFightsCorona

korona gya nhi hai..dhavdhanio ka palan jroor kre. #IndiaFightsCorona

36894d8c6383d63d80b9869591753207

Harpal singh

Bajurga nu vi chahida ea ..ki oh apne jwan bachya naal shi trah pash aon.

#DailyMessage

Bajurga nu vi chahida ea ..ki oh apne jwan bachya naal shi trah pash aon. #DailyMessage

36894d8c6383d63d80b9869591753207

Harpal singh

Korona failan da sabh to wadda kaaran.

#IndiaFightsCorona

Korona failan da sabh to wadda kaaran. #IndiaFightsCorona

loader
Home
Explore
Events
Notification
Profile