Nojoto: Largest Storytelling Platform
gur6774920726100
  • 102Stories
  • 136Followers
  • 832Love
    0Views

gurpreet kamboj

ਸਾਜਨ ਪਤੀਆਂ ਤਉ ਲਿਖੋ ਜੇ ਕਿਛੁ ਅੰਤਰਿ ਹੋਇ ॥ ਹਮ ਤੁਮ ਜੀਅਰਾ ਏਕੁ ਹੈ ਦੇਖਨਿ ਕਉਂ ਹੈ ਦੋਇ ॥

  • Popular
  • Latest
  • Video
368b048bbcf469d023abdb008d41ce6a

gurpreet kamboj

ਜਿਵੇਂ ਦੇ ਮਹਾਨ ਵਿਚਾਰ ਲੋਕ stutes ਜਾ ਸੋਸ਼ਲ ਸਾਈਟ ਤੇ ਦਿੰਦੇ ਹਣ।
ਸੱਚ ਵਿੱਚ ਉਹ ਸਿਰਫ ਆਪਣੀ ਆਪਣੀ ਜ਼ਿੰਦਗੀ ਵਿੱਚ ਓਵੇਂ ਦੇ ਹੋ ਜਾਣ ਦੁਨੀਆ ਸਵਰਗ ਬਣ ਜਾਵੇ ਗੀ

©gur #Corona_Lockdown_Rush  GUrleen kaUr Vimlesh Miledar Saroj mirrorsouls_sqsh Monu Kumar Er. Lucky Nishad

#Corona_Lockdown_Rush GUrleen kaUr Vimlesh Miledar Saroj mirrorsouls_sqsh Monu Kumar Er. Lucky Nishad

9 Love

368b048bbcf469d023abdb008d41ce6a

gurpreet kamboj

ਰੋਗ ਬਣ ਕੇ ਰਹਿ ਗਿਆ ਹੈ ਪਿਆਰ ਤੇਰੇ ਸ਼ਹਿਰ ਦਾ
ਮੈਂ ਮਸੀਹਾ ਵੇਖਿਆ ਬਿਮਾਰ ਤੇਰੇ ਸ਼ਹਿਰ ਦਾ ।

ਇਹਦੀਆਂ ਗਲੀਆਂ ਮੇਰੀ ਚੜ੍ਹਦੀ ਜਵਾਨੀ ਖਾ ਲਈ
ਕਿਉਂ ਕਰਾਂ ਨ ਦੋਸਤਾ ਸਤਿਕਾਰ ਤੇਰੇ ਸ਼ਹਿਰ ਦਾ ।

ਸ਼ਹਿਰ ਤੇਰੇ ਕਦਰ ਨਹੀਂ ਲੋਕਾਂ ਨੂੰ ਸੁੱਚੇ ਪਿਆਰ ਦੀ
ਰਾਤ ਨੂੰ ਖੁੱਲ੍ਹਦਾ ਹੈ ਹਰ ਬਾਜ਼ਾਰ ਤੇਰੇ ਸ਼ਹਿਰ ਦਾ ।

ਫੇਰ ਮੰਜ਼ਿਲ ਵਾਸਤੇ ਇਕ ਪੈਰ ਨਾ ਪੁੱਟਿਆ ਗਿਆ
ਇਸ ਤਰ੍ਹਾਂ ਕੁਝ ਚੁਭਿਆ ਕੋਈ ਖਾਰ ਤੇਰੇ ਸ਼ਹਿਰ ਦਾ ।

ਜਿੱਥੇ ਮੋਇਆਂ ਬਾਅਦ ਵੀ ਕਫ਼ਨ ਨਹੀਂ ਹੋਇਆ ਨਸੀਬ
ਕੌਣ ਪਾਗ਼ਲ ਹੁਣ ਕਰੇ ਇਤਬਾਰ ਤੇਰੇ ਸ਼ਹਿਰ ਦਾ ।

ਏਥੇ ਮੇਰੀ ਲਾਸ਼ ਤੱਕ ਨੀਲਾਮ ਕਰ ਦਿੱਤੀ ਗਈ
ਲੱਥਿਆ ਕਰਜ਼ਾ ਨਾ ਫਿਰ ਵੀ ਯਾਰ ਤੇਰੇ ਸ਼ਹਿਰ ਦਾ । savi kumar

©gur #alone

10 Love

368b048bbcf469d023abdb008d41ce6a

gurpreet kamboj

ਪ੍ਰਮਾਤਮਾ ਜਿੱਥੇ ਸੀ ਓਥੇ ਹੀ ਹੈ ਤੇ ਸਦਾ ਓਥੇ ਹੀ ਰਹੇਗਾ।
ਓਹ ਹਮੇਸ਼ਾ ਤੋਂ ਕਿਰਪਾਲੂ ਹੈ ਤੇ ਸਭ ਲਈ ਹੈ,ਜਿਵੇਂ ਸਾਡੇ ਲਈ ਪ੍ਰਮਾਤਮਾ ਇਕ ਹੈ, ਉਸ ਲਈ ਅਸੀਂ ਵੀ ਇਕ ਹੀ ਆ...ਨਾ ਕੋਈ ਘੱਟ ਹੈ ਨਾ ਵੱਧ।

ਕੀ ਤੁਸੀਂ ਉਸ ਉਪਰ ਕਿਰਪਾ ਕਰ ਸਕਦੇ ਹੋ? ਉਹ ਤੁਹਾਨੂੰ ਨਿਰੰਤਰ ਪਿਆਰ ਕਰ ਰਿਹਾ ਹੈ, ਉਹ ਵੀ ਤੁਹਾਡਾ ਪਿਆਰ ਮਹਿਸੂਸ ਕਰਨਾ ਚਹੁੰਦਾ ਹੈ। ਉਹਨੂੰ ਪਿਆਰ ਕਰਨਾ ਹੀ ਖ਼ੁਦ ਨੂੰ ਪਿਆਰ ਕਰਨਾ ਹੈ ਤੇ ਅਸਲ ਵਿੱਚ ਉਹ ਇਹੀ ਚਹੁੰਦਾ ਹੈ। 
ਤੁਸੀਂ ਕਹੋਗੇ ਕਿ ਅਸੀਂ ਤਾਂ ਖ਼ੁਦ ਨੂੰ ਪਿਆਰ ਕਰਦੇ ਹਾਂ ਪਰ ਇਹ ਸੱਚ ਨਹੀਂ ਹੈ ਤੁਸੀਂ ਤੁਹਾਡੀ ਪਰਛਾਈ ਨੂੰ ਪਾਲ ਰਹੇ ਹੋ, ਤਾਂ ਹੀ ਇਸ ਪਰਛਾਈ ਲਈ ਇਨ੍ਹਾਂ ਕਰ ਕੇ ਵੀ ਸਾਡੇ ਪੱਲੇ ਸੁੱਖ ਨਹੀਂ ਬਲਕਿ ਖੱਜਲ ਖ਼ਆਰੀ ਹੀ ਪੈਂਦੀ ਹੈ।
ਪ੍ਰਮਾਤਮਾ ਤੁਹਾਨੂੰ ਤੁਹਾਡੇ ਨਾਲ ਮਿਲੋਣ ਦਾ ਪ੍ਰਯੋਜਨ ਹੈ।

©gur #flyhigh  Brijendra rathouriya MD Aalmeen Khan Dalbir Singh Er. Lucky Nishad amarsardar

#flyhigh Brijendra rathouriya MD Aalmeen Khan Dalbir Singh Er. Lucky Nishad amarsardar

8 Love

368b048bbcf469d023abdb008d41ce6a

gurpreet kamboj

ਤੁਸੀਂ ਕੇਵਲ ਫੁੱਲ ਪੱਤੀਆਂ ਨਾਲ ਜੁੜੇ ਹੋ, ਜੜ ਨਾਲ ਨਹੀਂ, ਇਸੇ ਲਈ ਜਦ ਪਤਝੜ ਆਉਂਦੀ ਹੈ ਤਾਂ ਤੁਸੀਂ ਨਿਰਾਸ਼ਾ ਨਾਲ ਭਰ ਜਾਂਦੇ ਹੋ ਤੇ ਝੜ ਗਏ ਫੁੱਲ ਪੱਤਿਆ ਲਈ ਬੁਰਾ ਮਹਿਸੂਸ ਕਰਦੇ।

ਇਹ ਸਿਰਫ਼ ਇਸ ਲਈ ਹੈ ਕਿਉੰ ਕਿ ਤੁਸੀਂ ਇਸ ਕੁਦਰਤ ਦੇ ਵਰਤਾਰੇ ਨੂੰ ਸਪੱਸ਼ਟਤਾ ਨਾਲ ਨਹੀਂ ਦੇਖ ਪਾ ਰਹੇ।

ਭਾਵ ਅਗਿਆਨਤਾ ਹੀ ਅਸਲ ਦੁੱਖ ਹੈ, ਦਵੈਤ ਦੀ ਜੜ ਹੈ।

©gur #SunSet  Brijendra rathouriya Monu Kumar Aman Verma Satgur Singh amarsardar

#SunSet Brijendra rathouriya Monu Kumar Aman Verma Satgur Singh amarsardar #ਵਿਚਾਰ

10 Love

368b048bbcf469d023abdb008d41ce6a

gurpreet kamboj

ਜ਼ਿੰਦਗੀ ਕੱਚ ਵਾਂਗ ਖਿਲਰ ਗਈ
ਕੱਠੀ ਕਰੀਏ ਤਾਂ ਹੱਥਾਂ ਚ
ਨਾ ਕਰੀਏ ਤਾਂ ਪੈਰਾ ਚ ਚੁੱਭਦੀ ਏ।

©gur #emptystreets  Brijendra rathouriya Raj Panditji MuzammilHussain SUKHPAL SINGH Satgur Singh

#emptystreets Brijendra rathouriya Raj Panditji MuzammilHussain SUKHPAL SINGH Satgur Singh

11 Love

368b048bbcf469d023abdb008d41ce6a

gurpreet kamboj

ਕਿਸਮਤ ਨੇ ਡੋਬ ਦਿੱਤਾ
ਤੇ ਕਰਮਾ ਨੇ ਤਾਰ ਦਿੱਤਾ,
ਆਹ ਲੈ ਵੇਖਲਾ ਹੁਣ ਤੇਰੇ
ਬਿਨਾਂ ਵੀ ਸਾਰ ਲਿਆ.....।।

©gur #Morning  Brijendra rathouriya Dalbir Singh DEVENDRA KUMAR Aman Verma MuzammilHussain

#Morning Brijendra rathouriya Dalbir Singh DEVENDRA KUMAR Aman Verma MuzammilHussain

10 Love

368b048bbcf469d023abdb008d41ce6a

gurpreet kamboj

ਅੰਤ ਫਿਰ ਮਿਲਾਂਗੇ #dilbechara #guggumissu  सचिन पट्टेबहादूर  MOOSTFA Khan Perfect💞 Simarjeet Singh Simarjeet Singh Naseeb bhatti

#dilbechara #guggumissu सचिन पट्टेबहादूर MOOSTFA Khan Perfect💞 Simarjeet Singh Simarjeet Singh Naseeb bhatti #ਵਿਚਾਰ

10 Love

368b048bbcf469d023abdb008d41ce6a

gurpreet kamboj

ਫੁੱਲ ਸਟੋਰੀ ਦਖੋ #dilbechara #guggu   Dalbir Singh Khan Perfect💞 veer sidhu Ritika Singh Author shivam kumar mishra

#dilbechara #guggu Dalbir Singh Khan Perfect💞 veer sidhu Ritika Singh Author shivam kumar mishra #ਵਿਚਾਰ

13 Love

368b048bbcf469d023abdb008d41ce6a

gurpreet kamboj

ਇੱਕ ਸੱਚ ਹਰ ਇਨਸਾਨ ਦਾ #dilbechara
368b048bbcf469d023abdb008d41ce6a

gurpreet kamboj

.
ਜ਼ਿਕਰ 💔
.
ਜਦ ਗਲ ਕਰਦਾ ਹਨਾ ਤੇਰੀ ਕੋਈ 
ਮੇਰਾ ਮਨ ਬਹੁਤ ਖਰਾਬ ਹੁੰਦਾ
ਨਾਲੇ ਪਤਾ ਮੈ ਚੁੱਪ ਹੋ ਜਾਂਦਾ ਨਈ ਤਾਂ
ਅਕਸਰ ਮੇਰੇ ਕੋਲ ਹਰ ਗਲ ਦਾ ਜਵਾਬ ਹੁੰਦਾ।।
ਸੱਚ ਕਿਹਾ ਓਦਾ ਕਿਸੇ ਨੇ
"ਪਹਿਲਾਂ ਕਦਰ ਨਈ ਜਾਣੀ ਦੀ ਅਸੀਂ
ਪਿਆਰ ਤਾਂ ਕਿਸੇ ਨਾਲ ਓਹਦੇ ਜਾਣ ਬਾਅਦ ਹੁੰਦਾ।।"
ਮੈਨੂੰ ਸੀ ਹੈ ਰਹੁ
ਤੇ ਕੋਈ ਪਰਵਾਹ ਨੀ ਮੈਨੂੰ
ਜਦ ਕੋਈ ਤੇਰਾ ਚੇਤਾ ਕਰਾਉਂਦਾ
ਮੇਰੇ ਮੂੰਹੋਂ ਚਲ ਨਾ ਸਹੀ ਕਿਸੇ ਤੀਜੇ ਦੇ ਮੂੰਹੋ ਤਾਂ 
ਸਾਡਾ ਨਾਮ ਕੱਠਿਆਂ ਦਾ ਆਉਂਦਾ।।
ਮੈ ਲਿਖਦਾ ਰਹੂ  ਤੇ ਮੇਰੀਆਂ ਪਹਿਲੀਆਂ 
ਲਿਖਤਾਂ ਚ ਵੀ ਤੇਰਾ ਈ ਜ਼ਿਕਰ ਐ,
ਕੋਈ ਚਿੰਤਾ ਨਾ ਕਰੀ ਤੇਰਾ ਨਾਮ ਨੀ
ਰੁਲਣ ਦਿੰਦਾ ਇਹਨਾਂ ਕਾਲੀਆਂ ਸਿਆਹੀਆਂ ਚ
ਤੂੰ ਖਾਸ ਤੋਂ ਆਮ ਨਾ ਹੋ ਜਾਵੇ
ਅਜੇ "ਪ੍ਰੀਤ" ਨੂੰ ਤੇਰੀ ਬਹੁਤ ਫ਼ਿਕਰ ਐ।।
. #moonlight #guggu  Dalbir Singh DEVENDRA KUMAR Aman jassal deepkaur masoom_ladka_09

#moonlight #guggu Dalbir Singh DEVENDRA KUMAR Aman jassal deepkaur masoom_ladka_09 #ਵਿਚਾਰ

8 Love

loader
Home
Explore
Events
Notification
Profile