Nojoto: Largest Storytelling Platform

Best punjabiuni Shayari, Status, Quotes, Stories

Find the Best punjabiuni Shayari, Status, Quotes from top creators only on Nojoto App. Also find trending photos & videos about

  • 2 Followers
  • 5 Stories

دوندر ماحل

ਜਿਸ ਦੀਵੇ ਦੀ ਲੋਂਅ ਹੇਠ, ਕੀਟ ਤੁਰਨਾ ਫਿਰਨਾ ਸਿੱਖਦੇ ਨੇ, ਖੰਭ ਆਉਣ ਦੀ ਸੂਰਤ ਵਿੱਚ, ਓਸੇ ਲੋਂਅ ਨੂੰ ਬੁਝਾਉਂਦੇ-ਬੁਝਾਉਂਦੇ, ਖੁੱਦ ਦੀ ਹਸਤੀ ਮਿਟਾ ਬੈਠਦੇ ਨੇ, ਹਾਲਾਂਕਿ ਦੀਵੇ ਤੇ ਲੋਂਅ ਨੂੰ ਕੋਈ ਫ਼ਰਕ ਪੈਂਦਾ। #0828P07082023# #ਦਵਿੰਦਰ ਮਾਹਲ #dawindermahal #dawindermahal_11 #MahalRanbirpurewala #punjabimusically Poetry #punjabiuni.

read more
ਜਿਸ ਦੀਵੇ ਦੀ ਲੋਂਅ ਹੇਠ,
ਕੀਟ ਤੁਰਨਾ ਫਿਰਨਾ ਸਿੱਖਦੇ ਨੇ,
ਖੰਭ ਆਉਣ ਦੀ ਸੂਰਤ ਵਿੱਚ, 
ਓਸੇ ਲੋਂਅ ਨੂੰ ਬੁਝਾਉਂਦੇ-ਬੁਝਾਉਂਦੇ,
ਖੁੱਦ ਦੀ ਹਸਤੀ ਮਿਟਾ ਬੈਠਦੇ ਨੇ, 
ਹਾਲਾਂਕਿ ਦੀਵੇ ਤੇ ਲੋਂਅ ਨੂੰ ਕੋਈ ਫ਼ਰਕ ਪੈਂਦਾ।
#0828P07082023

©Dawinder Mahal ਜਿਸ ਦੀਵੇ ਦੀ ਲੋਂਅ ਹੇਠ,
ਕੀਟ ਤੁਰਨਾ ਫਿਰਨਾ ਸਿੱਖਦੇ ਨੇ,
ਖੰਭ ਆਉਣ ਦੀ ਸੂਰਤ ਵਿੱਚ, 
ਓਸੇ ਲੋਂਅ ਨੂੰ ਬੁਝਾਉਂਦੇ-ਬੁਝਾਉਂਦੇ,
ਖੁੱਦ ਦੀ ਹਸਤੀ ਮਿਟਾ ਬੈਠਦੇ ਨੇ, 
ਹਾਲਾਂਕਿ ਦੀਵੇ ਤੇ ਲੋਂਅ ਨੂੰ ਕੋਈ ਫ਼ਰਕ ਪੈਂਦਾ।
#0828P07082023#  #ਦਵਿੰਦਰ ਮਾਹਲ #dawindermahal #dawindermahal_11 #MahalRanbirpurewala #punjabimusically #Poetry #punjabiuni.

دوندر ماحل

ਸਲਾਹਾਂ ਦੇਣ ਵਾਲੇ, ਬਹੁਤੇ ਸਾਥ ਨਹੀਂ ਦਿਆ ਕਰਦੇ। #1117P17062023 #dawindermahal #dawindermahal_11 #MahalRanbirpurewala #Poetry #punjabiuni #pb11wale #Trending

read more
ਸਲਾਹਾਂ ਦੇਣ ਵਾਲੇ, ਬਹੁਤੇ ਸਾਥ ਨਹੀਂ ਦਿਆ ਕਰਦੇ।
#1117P17062023

©Dawinder Mahal ਸਲਾਹਾਂ ਦੇਣ ਵਾਲੇ, ਬਹੁਤੇ ਸਾਥ ਨਹੀਂ ਦਿਆ ਕਰਦੇ।
#1117P17062023
#dawindermahal #dawindermahal_11 #MahalRanbirpurewala #Poetry #punjabiuni #pb11wale #trending

دوندر ماحل

ਹਾਰ ਚੱਲੇ ਨੇ ਜਿੱਤ ਮੰਨਦੇ ਮੰਨਦੇ, ਪਰ ਚੱਲਦੀ ਨਾ ਕੋਈ ਵਾਹ, ਸਰੀਰ ਜੰਗਲ ਹੰਸਲਾ ਦੇ ਕੰਢੇ ਪਹੁੰਚਾ ਦਿੱਤੇ, ਕਹਿੰਦਾ ਨੋਚਣ ਜਾਨਵਰ ਗਿਰਝਾਂ ਕਾਂ, ਛੱਡੋ ਨਾ ਕੋਈ ਨਿਸ਼ਨੀ ਇੱਥੇ, ਅੰਦਰੋਂ ਰਿਹਾ ਘਬਰਾ, ਬੱਬਰ ਸ਼ੇਰ ਨੇ ਆਣ ਰਾਖੀ ਕਰਦੇ, ਰਾਖੀ ਕਰਦੇ ਨੇ ਬੈਠ ਉਸ ਥਾਂ, ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ । ਸਫ਼ਰ - ਏ - ਸ਼ਹਾਦਤ ੧੪ ਪੋਹ ੧੭੦੪ #Mythology #Trending #Sikhs #dawindermahal #khalsa #oldpunjabipoetry #punjabiuni #dawindermahal_11 #MahalRanbirpurewala

read more
ਹਾਰ ਚੱਲੇ ਨੇ ਜਿੱਤ ਮੰਨਦੇ ਮੰਨਦੇ, ਪਰ ਚੱਲਦੀ ਨਾ ਕੋਈ ਵਾਹ,
ਸਰੀਰ ਜੰਗਲ ਹੰਸਲਾ ਦੇ ਕੰਢੇ ਪਹੁੰਚਾ ਦਿੱਤੇ, ਕਹਿੰਦਾ ਨੋਚਣ ਜਾਨਵਰ ਗਿਰਝਾਂ ਕਾਂ,
ਛੱਡੋ ਨਾ ਕੋਈ ਨਿਸ਼ਨੀ ਇੱਥੇ, ਅੰਦਰੋਂ ਰਿਹਾ ਘਬਰਾ,
ਬੱਬਰ ਸ਼ੇਰ ਨੇ ਆਣ ਰਾਖੀ ਕਰਦੇ, ਰਾਖੀ ਕਰਦੇ ਨੇ ਬੈਠ ਉਸ ਥਾਂ, 
ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ ।

ਸਫ਼ਰ - ਏ - ਸ਼ਹਾਦਤ
੧੪ ਪੋਹ ੧੭੦੪

©Dawinder Mahal ਹਾਰ ਚੱਲੇ ਨੇ ਜਿੱਤ ਮੰਨਦੇ ਮੰਨਦੇ, ਪਰ ਚੱਲਦੀ ਨਾ ਕੋਈ ਵਾਹ,
ਸਰੀਰ ਜੰਗਲ ਹੰਸਲਾ ਦੇ ਕੰਢੇ ਪਹੁੰਚਾ ਦਿੱਤੇ, ਕਹਿੰਦਾ ਨੋਚਣ ਜਾਨਵਰ ਗਿਰਝਾਂ ਕਾਂ,
ਛੱਡੋ ਨਾ ਕੋਈ ਨਿਸ਼ਨੀ ਇੱਥੇ, ਅੰਦਰੋਂ ਰਿਹਾ ਘਬਰਾ,
ਬੱਬਰ ਸ਼ੇਰ ਨੇ ਆਣ ਰਾਖੀ ਕਰਦੇ, ਰਾਖੀ ਕਰਦੇ ਨੇ ਬੈਠ ਉਸ ਥਾਂ, 
ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ ।

ਸਫ਼ਰ - ਏ - ਸ਼ਹਾਦਤ
੧੪ ਪੋਹ ੧੭੦੪

دوندر ماحل

  ਰੁੱਤਬੇ ਤੋਂ ਬਾਅਦ, ਪਹਿਚਾਣ ਨੂੰ ਨਾ ਭੁੱਲਿਆ, ਆਦਮੀ ਬੇਸ਼ੱਕ ਬਣ ਜਾਇਓ, ਪਰ ਇਨਸਾਨ ਨੂੰ ਨਾ ਭੁੱਲਿਓ। #1115P17122022   #dawindermahal_11 #MahalRanbirpurewala #punjabimusically #muchawalajatt #MahalRanbirpurewala #Poetry #punjabiuni

read more
 
ਰੁੱਤਬੇ ਤੋਂ ਬਾਅਦ, ਪਹਿਚਾਣ ਨੂੰ ਨਾ ਭੁੱਲਿਆ,
ਆਦਮੀ ਬੇਸ਼ੱਕ ਬਣ ਜਾਇਓ, ਪਰ ਇਨਸਾਨ ਨੂੰ ਨਾ ਭੁੱਲਿਓ।
#1115P17122022

©Dawinder Mahal  
ਰੁੱਤਬੇ ਤੋਂ ਬਾਅਦ, ਪਹਿਚਾਣ ਨੂੰ ਨਾ ਭੁੱਲਿਆ,
ਆਦਮੀ ਬੇਸ਼ੱਕ ਬਣ ਜਾਇਓ, ਪਰ ਇਨਸਾਨ ਨੂੰ ਨਾ ਭੁੱਲਿਓ।
#1115P17122022
 
#dawindermahal_11 #MahalRanbirpurewala #punjabimusically #muchawalajatt #MahalRanbirpurewala #Poetry #punjabiuni

baljit batalvi

ਦਿਲ ਦੀਆਂ ਗੱਲਾਂ ਸਾਂਝੀਆਂ ਜਦ ਬਲਜੀਤ ਹੋ ਜਾਂਦੀਆਂ ਨੇ ਕੁਝ ਗੱਲਾਂ ਉਹ ਸ਼ਾਇਰੀ ਤੇ ਕੁਝ ਗੀਤ ਹੋ ਜਾਂਦੀਆਂ ਨੇ ☺️☺️ . . . #Poetry #poetrylove #punjabiuni. #Si #you #writer

read more
ਨਾ ਮੈਂ ਕੋਈ ਲਿਖਣਹਾਰ ਹਾਂ 
, ਨਾ ਲਿਖਣਾ ਮੈਨੂੰ ਆਵੇ
ਇਹ ਨੈਣ ਸਰਾਂ ਦਾ ਪਾਣੀ ਹੈ 
ਤੇ ਦਿਲ ਮੇਰੇ ਦੇ ਹਾਵੇ ।
ਜਦੋ ਕਦੇ ਮੈਨੂੰ ਅੱਧੀ ਰਾਤੀਂ 
ਪੀੜ ਮਿਲਣ ਲਈ ਆਵੇ ,
ਫੇਰ ਦਿਲ ਦੀਆਂ ਗੱਲਾਂ ਸਾਂਝੀਆਂ ਜੋ ਬਲਜੀਤ ਹੋ ਜਾਂਦੀਆਂ ਨੇ
ਕੁਝ ਗੱਲਾਂ ਓਹ ਸ਼ਾਇਰੀ ਤੇ ਕੁਝ ਗੀਤ ਹੋ ਜਾਂਦੀਆਂ ਨੇ ।

ਬਲਜੀਤ ਤਾਰੂਆਣਵੀ ਦਿਲ  ਦੀਆਂ ਗੱਲਾਂ ਸਾਂਝੀਆਂ ਜਦ ਬਲਜੀਤ ਹੋ ਜਾਂਦੀਆਂ ਨੇ ਕੁਝ ਗੱਲਾਂ ਉਹ ਸ਼ਾਇਰੀ ਤੇ ਕੁਝ ਗੀਤ ਹੋ ਜਾਂਦੀਆਂ ਨੇ ☺️☺️
.
.
.
#Poetry #poetrylove #punjabiuni. #si #you #writer


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile