Nojoto: Largest Storytelling Platform
hardeepsingh3573
  • 6Stories
  • 11Followers
  • 38Love
    184Views

Hardeep Singh

Civil Engineer ਛੋਟਾ ਮੋਟਾ ਲਿਖਾਰੀ Belongs to Hoshiarpur Punjab follow me on Insta - @Hardeep.poetry

  • Popular
  • Latest
  • Video
376649c259abbe79840b1e3c31424625

Hardeep Singh

#leftalone #Shayar #nazm #Hindi #Shayari
376649c259abbe79840b1e3c31424625

Hardeep Singh

#lonely #Hindi #Shayar #Shayari
376649c259abbe79840b1e3c31424625

Hardeep Singh

#coronaviruspandemic #coronavirus #lockdown #Shayari #Self
376649c259abbe79840b1e3c31424625

Hardeep Singh

ਬੰਦ ਪਏ ਨੇ ਮੱਕਾ ਤੇ ਮਦੀਨਾ
ਮੰਦਰਾਂ ਮਸੀਤਾਂ ਨੂੰ ਲੱਗ ਗਏ ਤਾਲ਼ੇ ਨੇ

ਜਾਪੇ ਜਿਵੇਂ ਅੱਕ'ਕੇ ਦੁਨੀਆਂ ਤੋਂ 
ਮੂੰਹ ਫੇਰ ਲਿਆ ਹੋਵੇ ਉੱਪਰ ਵਾਲੇ ਨੇ


✍ਹਰਦੀਪ ਸਿੰਘ #Shayari#self #coronavirus#lockdown#
376649c259abbe79840b1e3c31424625

Hardeep Singh

ਜੜੋਂ ਹਿਲਾ ਕੇ ਰੱਖਤੀ ਦੁਨੀਆ ਇਕ ਵਾਇਰਸ ਨੇ
ਅਸੀਂ ਲੜਦੇ ਸੀ ਮੰਦਰਾਂ ਮਸੀਤਾਂ ਲਈ

ਕੁਦਰਤ ਦੀ ਐਸੀ ਮਾਰ ਤੋਂ ਬਚਣੇ ਦਾ
ਹਾਲੇ ਲੱਭਿਆ ਕੋਈ ਤਰੀਕਾ ਨਹੀਂ

ਲਾਸ਼ਾਂ ਦੇ ਏਸ ਨੇ ਢੇਰਾਂ ਦੇ ਢੇਰ ਲਗਾ ਤੇ 
ਥੋੜ ਪੈ ਗਈ ਐ ਹੁਣ ਕਫਨਾਂ ਦੀ

ਵੱਡੇ ਤੋਂ ਵੱਡੇ ਸਕਸ਼ਮ ਤੋਂ ਸਕਸ਼ਮ ਦੇਸ਼
ਤਬਾਹ ਕਰ ਗਈ ਬਿਮਾਰੀ ਏਹ ਕਰੋਨਾ ਦੀ

                   ✍ਹਰਦੀਪ ਸਿੰਘ #Poetry #corona #lockdown #stayhome #staysafe
376649c259abbe79840b1e3c31424625

Hardeep Singh

ਦਿਲ ਦੀ ਬੰਜਰ ਜ਼ਮੀਨ ਤੇ ਮੈਂ
ਪਿਆਰ ਦਾ ਬੂਟਾ ਲਾਇਆ ਐ

ਸੱਜਣਾ ਦੀ ਇਹ ਦੀਦ ਵਾਲੀ
ਪਿਆਸ ਨਾਲ ਥਿਆਹਿਆ ਐ

✍ਹਰਦੀਪ ਸਿੰਘ ਬੰਜਰ ਰੁੱਖ ਪਿਆਰ ਵਾਲਾ
#loveqoutes #Self #Missing #you #ਪਿਆਰ #ਦਰਦ

ਬੰਜਰ ਰੁੱਖ ਪਿਆਰ ਵਾਲਾ #loveqoutes #Self #Missing #you #ਪਿਆਰ #ਦਰਦ #ਸ਼ਾਇਰੀ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile