Nojoto: Largest Storytelling Platform
jasssingh1850
  • 32Stories
  • 97Followers
  • 296Love
    1.5KViews

jass singh

Engineer & writer

  • Popular
  • Latest
  • Video
39819a0ba8f04a337dc1eab43d2657ad

jass singh

jass

#ShamBhiKoi
39819a0ba8f04a337dc1eab43d2657ad

jass singh

Main hun har raat tera hunda aw..
Tu v meri ho sajna...
Main tera bar bar hunda aw..
Tu v aida ho sajna...
Ek mangda tere to tainu tere jass lai..
Aida tu apne ch reh k meri ho sajna 🥰🥰🥰


Jass ✍️

©jass singh meri ho

#Love

meri ho #Love #poem

39819a0ba8f04a337dc1eab43d2657ad

jass singh

ਸ਼ਾਇਦ ਪੱਥਰਾਂ ਵਿੱਚ  ਪਿਆਰ ਹੈ ,ਆਪਾਂ ਕਹਿ ਦਿੰਦੇ ਹਾਂ ਕਿ ਰੱਬ ਹਰ ਜਗ੍ਹਾ ਵੱਸਦਾ ਹੈ ਪੱਥਰਾਂ ਚ ਵੀ,ਮੈਂ ਦੇਖ ਰਿਹਾ ਸੀ ਪੁਰਾਣੇ ਦੇ ਮੰਦਰ ਦੀ ਇਮਾਰਤ ਵਿੱਚ ਪੰਛੀ ਬੜੇ ਹੀ ਪਿਆਰ ਨਾਲ ਖੇਡ ਰਹੇ ਸੀ ਜਿਵੇਂ ਕੋਈ ਆਪਣੀ ਦਾਦੀ ਦੀ ਗੋਦੀ ਵਿੱਚ ਖੇਡ ਰਿਹਾ ਹੋਵੇ,ਅਸਲ ਗੱਲ ਇਹ ਹੈ ਕਿ ਤੁਹਾਡੇ ਖ਼ਿਆਲ ਪੱਥਰਾਂ ਵਿਚ ਵੀ ਜਾਨ ਪਾ ਦਿੰਦੇ ਹਨ
ਤੇ ਅਹਿਸਾਸ ਜਜ਼ਬਾਤਾ ਦੇ ਕਿਰਦਾਰ ਮਹਿਸੂਸ ਕਰਾ ਦਿੰਦੇ ਹਨ,ਜੱਸ ਮੁੱਕਦੀ ਗੱਲ ਇਹ ਹੈ ਕਿ ਦੇਖਣ ਦਾ ਨਜ਼ਰੀਆ ਦੁਨੀਆਂ ਨੂੰ ਸੱਚੀ ਬਦਲ ਦਿੰਦਾ ਹੈ।।

©jass singh प्यार 

#rayofhope

प्यार #rayofhope

39819a0ba8f04a337dc1eab43d2657ad

jass singh

मैं उसकी महफिल के लालटेन का 🪔दिया था।
बेशक महफिल में रंग बहुत थे,
 पर काश वो समझ पाती कि जिस वजह से वह रंग दिख रहे हैं उन्हें रोशन करने के लिये
कोई जलता हजूर था।।।

ਜੱਸ ਸਿੰਘ।।

©jass singh love 

#Light #Love
39819a0ba8f04a337dc1eab43d2657ad

jass singh

ਮੇਰੇ ਕੋਲ ਜੋ ਖਜ਼ਾਨਾ ਰੂਹਾਨੀ ਦੌਲਤ ਦਾ ,
ਜਿਸ ਦੀ ਚਾਬੀ ਤੇਰੇ ਕੋਲ ਵੀ ਸੀ.
ਹਾਂ ਪਰ ਆਪਾ ਦੋਵੇਂ ਜਾਣਦੇ ਹਾਂ,
ਉਹ ਰਾਹ ਤੇ ਉਹ ਜਗ੍ਹਾ ਤੇ ਤਿਜੋ਼ਰੀ ਦੀ.
ਹਾਂ ਆਪਾਂ ਜਾਣਦੇ ਹਾਂ ਮਹਿਕ ਉਹ ਰਾਹਾਂ ਦੀ,
ਹਾਂ ਆਪਾਂ ਭੁੱਲੇ ਨਹੀਂ ਰੰਗ ਉਸ ਬਾਗ਼ ਦੇ ਫੁੱਲਾਂ ਦਾ.
ਹਾਂ ਇਹ ਵੀ ਪਤਾ ਉਮਰਾਂ ਬੀਤ ਜਾਂਣੀਆਂ ਨੇ ਇਸ ਜਿਸਮ ਦੀਆਂ ਹੱਦਾਂ ਮੁਕ ਜਾਣੀਆਂ ਨੇ
ਪਰ ਆਪਾਂ ਫੇਰ ਵੀ ਉਥੇ ਜ਼ਿੰਦਾ ਰਹਾਂਗੇ ਹਮੇਸ਼ਾ.
ਮੈਨੂੰ ਮਾਣ ਹੈ ਕਿ ਤੈਨੂੰ ਵੀ ਇਸ ਗੱਲ ਤੇ ਇਸ ਅਹਿਸਾਸ ਤੇ ਪੂਰਾ ਯਕੀਨ ਹੈ।

                                                       ✍️ਜੱਸਸਿੰਘ।।

©jass singh #OneSeason
39819a0ba8f04a337dc1eab43d2657ad

jass singh

कुछ इस कदर तू आई जिंदगी में 
जैसे खुशबू भी नहा कर आई फूलों की जिंदगी से
चांद तारों और बादल को जो छेड़ जाए वह हवा तू 
इबादत जैसे प्यार का नशा है तू ।।।।।







jass #InspireThroughWriting
39819a0ba8f04a337dc1eab43d2657ad

jass singh

jass♠️
photography #StreetNight
39819a0ba8f04a337dc1eab43d2657ad

jass singh

ਇੱਕ ਹੋਰ ਜ਼ਜਬਾਤ 

ਜਿਵੇਂ ਰੁੱਖਾਂ ਦੇ ਉਹਲੇ ਚ੍ ਸੂਰਜ ਦੀ ਝਾਤੀ,
ਉਵੇਂ ਤੇਰੇ ਨੈਣਾਂ ਜੱਦ ਮੇਰੀ  ਰੂਹ ਸੀ ਨਾਪੀ,
ਸੱਚੀ ਉਦੋਂ ਹੋਇਆ ਸੀ ਚਾਨਣ ਬਥੇਰਾ,
ਜਿਨ੍ਹਾਂ - ਜਿਨ੍ਹਾਂ ਥਾਵਾਂ ਤੇ ਪਈ ਰੋਸ਼ਨੀ 
ਉਥੇ ਹੱਕ ਸੀ ਤੇਰਾ
ਉਥੇ ਹੱਕ ਸੀ ਤੇਰਾ।।

      ✍ਜੱਸ ਸਿੰਘ ।। #Blacktree
39819a0ba8f04a337dc1eab43d2657ad

jass singh

#teraghata mere zazbaat
39819a0ba8f04a337dc1eab43d2657ad

jass singh

#teraghata
loader
Home
Explore
Events
Notification
Profile