Nojoto: Largest Storytelling Platform
jaskaransingh5374
  • 23Stories
  • 696Followers
  • 338Love
    22.3KViews

jaskaran Singh Aulakh

ਜੱਸ ਔਲਖ

  • Popular
  • Latest
  • Repost
  • Video
3a44d248a754fbba28ec83963764dac5

jaskaran Singh Aulakh

ਇਨਕਲਾਬ ਜਿੰਦ‍ਾਂਬਾਦ

#MajesticWords

ਇਨਕਲਾਬ ਜਿੰਦ‍ਾਂਬਾਦ #MajesticWords #ਸ਼ਾਇਰੀ

3a44d248a754fbba28ec83963764dac5

jaskaran Singh Aulakh

ਵਾਤਾਵਰਣ ਦਿਵਸ ਸਬੰਧੀ

ਵਾਤਾਵਰਣ ਦਿਵਸ ਸਬੰਧੀ #ਪ੍ਰੇਰਣਾਦਾਇਕ

3a44d248a754fbba28ec83963764dac5

jaskaran Singh Aulakh

ਸਰਦਾਰ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਜੀ ਦੀ ਸ਼ਹਾਦਿਤ ਨੂੰ ਕੋਟਿਣ ਕੋਟਿ ਪ੍ਰਣਾਮ

ਸਰਦਾਰ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਜੀ ਦੀ ਸ਼ਹਾਦਿਤ ਨੂੰ ਕੋਟਿਣ ਕੋਟਿ ਪ੍ਰਣਾਮ #ਸਮਾਜ

3a44d248a754fbba28ec83963764dac5

jaskaran Singh Aulakh

3a44d248a754fbba28ec83963764dac5

jaskaran Singh Aulakh

*****************
******

©jaskaran Singh Aulakh
3a44d248a754fbba28ec83963764dac5

jaskaran Singh Aulakh

🙏धन धन साहिब श्री गुरु नानक देव जी दे आगन,
पूरब दी आप सुब नु लाख लाख बधाई…🙏🙏

🙏धन धन साहिब श्री गुरु नानक देव जी दे आगन, पूरब दी आप सुब नु लाख लाख बधाई…🙏🙏

3a44d248a754fbba28ec83963764dac5

jaskaran Singh Aulakh

support farmers 

#MajesticWords

support farmers #MajesticWords

3a44d248a754fbba28ec83963764dac5

jaskaran Singh Aulakh

ਅੱਜ ਜਸ਼ਨੇ ਅਜਾਦੀ ਦੇ ਦਿਨ ਉੱਤੇ 
ਗੱਲ ਦਿਲ ਦੀ ਕਹਿਣ ਨੂੰ ਜੀ ਕਰਦਾ, 
ਇੱਕ ਝੰਡਿਆਂ ਦੇ ਰੰਗ ਬਦਲੇ ਨੇ 
ਪਰ ਸਿਸਟਮ ਸਾਰਾ ਉਹ ਚਲਦਾ, 
ਗਰੀਬੀ ਅਤੇ ਬੇਰੁਜ਼ਗਾਰੀ ਨਾਲ 
ਇਥੇ ਲੜ-ਲੜ ਬੰਦਾ ਨਿੱਤ ਮਰਦਾ, 
ਉਹਨਾਂ ਲਈ ਸਖ਼ਤ ਸਜ਼ਾਵਾਂ ਨੇ, 
ਹੱਕਾਂ ਲਈ ਇਥੇ ਜੋ ਲੜਦਾ, 
ਅਜਾਦੀ ਭਗਤ ਸਿੰਘ ਦੇ ਸੁਪਨਿਆਂ ਦੀ 
ਅੱਜ ਕੋਈ ਲੀਡਰ ਕਿਉਂ ਨਹੀਂ ਗੱਲ ਕਰਦਾ,
ਅੱਜ ਬਾਸ਼ਿੰਦਾ ਮੁਲਕ ਅਜਾਦ ਮੇਰੇ ਦਾ 
ਗੱਲ ਸੱਚੀ ਕਹਿਣ ਤੋਂ ਕਿਉਂ ਡਰਦਾ, 
ਜੱਸ ਔਲਖ ਅੰਨਦਾਤਾ ਦੇਸ਼ ਮੇਰੇ ਦਾ 
ਨਿੱਤ ਫਾਹੇ ਲੈ ਲੈ  ਕਿਉਂ ਮਰਦਾ.....✍

©jaskaran Singh Aulakh #India2021
3a44d248a754fbba28ec83963764dac5

jaskaran Singh Aulakh

inquilab zindabad

inquilab zindabad

3a44d248a754fbba28ec83963764dac5

jaskaran Singh Aulakh

.	ਵੋਮੈਨ ਡੇਅ ਮਨਾਉਣ ਦੀ ਖਾਤਰ ਭਾਵੇਂ 
  ਹਰ ਸਾਲ ਹੁੰਦਾ ਬਹੁਤ ਪ੍ਰਚਾਰ ਏਥੇ 
  ਭਾਸ਼ਣਾਂ ਤੱਕ ਹੀ ਸਿਮਟ ਕੇ ਰਹਿ ਜਾਂਦਾ 
	ਮਿਲਦਾ ਔਰਤ ਨੂੰ ਨਾ ਪੂਰਾ ਸਤਿਕਾਰ ਏਥੇ,
	ਧੀਆਂ ਜੰਮਣ ਤੋਂ ਇਥੇ ਡਰਨ ਮਾਪੇ,
	ਕਿਸੇ ਉਤੇ ਨਾ ਰਿਹਾ ਇਤਬਾਰ ਏਥੇ,
	ਬੇਟੀ ਬਚਾਓ ਦੇ ਨਾਹਰੇ ਲਾਉਣ ਬੇਸ਼ੱਕ
	ਕਰਨ ਇੱਜ਼ਤਾਂ ਨਾਲ ਖਿਲਵਾੜ ਏਥੇ,
	ਜੱਸ ਔਲਖ ਭਾਵੇਂ ਪੂਜਦੇ ਕੰਜਕਾਂ ਨੂੰ 
	ਫਿਰ ਵੀ ਹੁੰਦੇ ਨੇ ਕਿਉਂ ਬਲਾਤਕਾਰ ਏਥੇ…

©jaskaran Singh #womensday2021
loader
Home
Explore
Events
Notification
Profile