Nojoto: Largest Storytelling Platform
preetramgarhia4474
  • 265Stories
  • 131Followers
  • 2.1KLove
    378Views

✍ Preet RamGarhIa ✍

Preet✍️ @preet_di_kalam56 my insta id follow me all frds 🙏🙏✍✍ "Very Much Famous I m a Beast 😈 I m going Wild VVIP Account Always plug I hope ur Smiling 😁 I hope ur Dabing Work Hard and Create ur Future""

  • Popular
  • Latest
  • Video
3e43330b7bf3b8cfae2b4f839f9d0ce9

✍ Preet RamGarhIa ✍

ਇੱਕ ਅੱਜ ਚੰਦਰਾ ਦਿਲ ਨੂੰ ਖਿਆਲ ਆਇਆ                            ਕਿ ਪਿਆਰ ਵਿੱਚ ਕਸਮਾ ਖਾ ਕੇ ਵੀ                                        ਕਿਵੇਂ ਉਹਨੂੰ ਦਿਲ ਤੋੜ ਕੇ ਜਾਣ ਦਾ ਅੰਦਾਜ ਆਇਆ                      ਹਰ ਟਾਇਮ ਜਾਨ ਜਾਨ ਕਹਿਣਾ ਤੇ ਬਾਅਦ ਵਿੱਚ ਜਾਨ                  ਨੂੰ ਦਿਲੋ ਕੱਢ ਕੇ ਕਿਸੇ ਹੋਰ ਲਈ ਉਹ ਦੇ ਦਿਲ ਵਿੱਚ ਕਿਵੇਂ                             ਖਿਆਲ ਆਇਆ ਪਿਆਰ ਨੂੰ ਵੀ ਟਾਇਮ ਪਾਸ ਬਣਾ ਰੱਖਿਆ ਸੀ ਉਹ ਨੇ ਪਰ ਮੈਨੂੰ ਤਾ ਸਮਝ ਸਭ ਧੋਖਾ ਖਾਣ ਤੋ ਬਾਅਦ ਆਇਆ ਇੱਕ ਅੱਜ ਚੰਦਰਾ ਦਿਲ ਨੂੰ ਖਿਆਲ ਆਇਆ ਦਿਲ ਟੁੱਟੇ ਤੋ ਬਾਅਦ ਹੀ ਪਿਆਰ ਦਾ ਮਤਲਬ ਟਾਇਮ ਪਾਸ ਹੀ ਨਾਮ ਆਇਆ !!!                       @preet_di_kalam56
3e43330b7bf3b8cfae2b4f839f9d0ce9

✍ Preet RamGarhIa ✍

ਇੱਕ ☝️ਪਾਸੇ ਪਿਆਰ ਰੁੱਲ ਜਾਦਾ                                                ਜਦ ਵਿੱਚ ਜਾਤ ਆ ਜਾਦੀ                                                      ਪਰ ਕਈ ਵਾਰ ਗੱਲ ਵੀ ਬਣ ਜਾਦੀ ਆ ਸਾਰੀ ਪਰ ਮੋਕੇ ਤੇ                   ਫਿਰ ਕੁੜੀ ਜਾ ਮੁੰਡੇ ਦੀ ਇਨਕਾਰ ਆ ਜਾਦੀ                                   ਪਿਆਰ ਕਰਕੇ ਕੋਈ ਹੀ ਵਿਆਹ ਕਰਵਾਉਣ ਤੱਕ ਜਾਦਾ               ਨਹੀ ਤਾ ਰਿਸਤਿਆਂ ਵਿੱਚ breakup ਅਜਿਹੇ ਰਿਸਤੇ ਦੀ ਨਾਮ        ਆ  ਜਾਂਦੀ!!!                                       @preet_di_kalam56
3e43330b7bf3b8cfae2b4f839f9d0ce9

✍ Preet RamGarhIa ✍

ਕਹਿਤੇ ਹੋਤੇ ਹੈ ਮਾਗੀ ਹੋਈ ਮਨਤ ਕਬੀ ਅਧੂਰੀ ਨਹੀ ਜਾਤੀ ਮੇਰਾ ਤਾ ਉਸ ਕੇ ਸਾਥ ਕੋਈ ਰਿਸਤਾ ਵੀ ਨਹੀ ਥਾ ਫਿਰ ਕਿਉਂ ਮੇਰੇ ਸੇ ਉਸਕੀ ਰੋਣੇ ਕੀ ਅਵਾਜ਼ ਸੁਣੀ ਨਹੀ ਜਾਤੀ..!!??@preet_di_kalam56
3e43330b7bf3b8cfae2b4f839f9d0ce9

✍ Preet RamGarhIa ✍

ਕਾਸ ਮੇਰੀ ਜਾਨ ਦਿਲ ਟੁੱਟੇ ਦੀ ਵੀ ਕੋਈ ਦਵਾ ਹੁੰਦੀ ਫਿਰ ਤਾ ਮੋਤ ਵੀ ਮੈਨੂੰ ਮਿਲਕੇ ਸਰੇਆਮ ਜਾਦੀ ।।@preet_di_kalam56
3e43330b7bf3b8cfae2b4f839f9d0ce9

✍ Preet RamGarhIa ✍

last fast line 😁😜

last fast line 😁😜 #ਸ਼ਾਇਰੀ

88 Views

3e43330b7bf3b8cfae2b4f839f9d0ce9

✍ Preet RamGarhIa ✍

sad line

79 Views

3e43330b7bf3b8cfae2b4f839f9d0ce9

✍ Preet RamGarhIa ✍

ajj to only voice record ing karo mw

ajj to only voice record ing karo mw #ਸ਼ਾਇਰੀ

191 Views

3e43330b7bf3b8cfae2b4f839f9d0ce9

✍ Preet RamGarhIa ✍

me voice no gd fr v i try it 😶😶😆😆

me voice no gd fr v i try it 😶😶😆😆 #ਸ਼ਾਇਰੀ

128 Views

3e43330b7bf3b8cfae2b4f839f9d0ce9

✍ Preet RamGarhIa ✍

ਰੋਜ ਰੋਜ ਲੜਦੇ ਆ ਰੋਜ ਰੋਜ ਮਰਦੇ ਆ ਤੂੰ ਇੱਕ ਵਾਰ ਆਕੇ ਤਾ ਦੇਖ ਤੇਰਾ ਅੱਜ ਵੀ ਅਸੀਂ ਉਨ੍ਹਾਂ ਹੀ ਕਰਦੇ ਆ..!!@preet_di_kalam56
3e43330b7bf3b8cfae2b4f839f9d0ce9

✍ Preet RamGarhIa ✍

अश्क़ वो हमें खो कर खुश है..हम उनकी याद मै रो  कर खुश है..कया प्यार था उनका जो कबी हमारे लिए था पर खैरात अब और किसी लिए है..!!@preet_di_kalam56
loader
Home
Explore
Events
Notification
Profile