Nojoto: Largest Storytelling Platform
indersingh3301
  • 10Stories
  • 34Followers
  • 49Love
    0Views

inder singh

  • Popular
  • Latest
  • Video
3e7c16e33ef7d49b3e7123fd5873b81b

inder singh

ਕਦੇ ਇੱਕ ਸਿੱਕੇ ਨਾਲ 
ਮੰਨ ਭਰ ਜਾਂਦਾ ਸੀ
ਅੱਜ 
ਲੱਖਾਂ ਨਾਲ  ਵੀ ਨੀ ਭਰ ਦਾ #money💰
3e7c16e33ef7d49b3e7123fd5873b81b

inder singh

ਕਿਸੇ ਦਾ ਮਾੜਾ ਟਾਇਮ 
ਦੇਖ ਕੇ ਕਦੇ ਹੱਸਣਾ ਨੀ
ਚਾਹੀਦਾ ਕਿਉਂਕਿ ਪਤਾ 
ਨੀ ਹੁੰਦਾ ਕਦੋ ਆਪਣਾ 
ਸ਼ੁਰੂ ਹੋ  ਜਾਵੇ
#ਇੰਦਰ ਸਿੰਘ # #time
3e7c16e33ef7d49b3e7123fd5873b81b

inder singh

ਅੱਜ ਭਾਵੇਂ ਕੋਠੀਆ ਕਾਰਾ 
ਵਾਲੇ  ਹੋ ਗਏ ਹਾਂ
ਪਰ ਬਾਪੂ ਦਾ HERO
ਸਾਈਕਲ ਹਜੇ ਵੀ ਨਹੀਂ 
ਭੁੱਲਿਆ 
#ਇੰਦਰ ਸਿੰਘ # #bapu Aashish Karn Aisha Kanika Girdhari Samiksha Rupali Roy

#Bapu Aashish Karn Aisha Kanika Girdhari Samiksha Rupali Roy #ਵਿਚਾਰ #ਇੰਦਰ

3e7c16e33ef7d49b3e7123fd5873b81b

inder singh

Dear Yuvraj ਜਿੰਨਾ ਚ' ਕੁੱਝ ਕਰਨਾ  ਦਾ ਜਜ਼ਬਾ ਹੁੰਦਾ ਆ
ਉਹ ਗੈਰਾ ਦੇ ਮੋਢੇ ਨੀ ਲੋੜ ਦੇ 
##ਇੰਦਰ ਸਿੰਘ ## example  Gauri Gupta Rinu Maan Rupali Roy Renuka Singh Sangita Gupta  Chhotu Prasad

example Gauri Gupta Rinu Maan Rupali Roy Renuka Singh Sangita Gupta Chhotu Prasad

3e7c16e33ef7d49b3e7123fd5873b81b

inder singh

ਚੱਲ ਸ਼ਪੀਲ ਪੀਣ ਚੱਲੀਏ 
yaar comdey

comdey

3e7c16e33ef7d49b3e7123fd5873b81b

inder singh

ਚੱਲ ਸ਼ਪੀਲ ਪੀਣ ਚੱਲੀਏ  yaar Kanika Girdhari Aisha Chhotu Prasad Brajesh Kumar Samiksha

Kanika Girdhari Aisha Chhotu Prasad Brajesh Kumar Samiksha #ਕਾਮੇਡੀ

3e7c16e33ef7d49b3e7123fd5873b81b

inder singh

ਨੀ ਮੈਂ ਅੈਨੇ ਸਾਹ 
ਨੀ ਲਏ ਜਿੰਨੇ ਤੇਰੇ
       ਪਿੱਛੇ         
ਹੋਊਕੇ ਲੈ ਗਿਆ ਦੁਖੀ ਹਿਰਦਾ

ਦੁਖੀ ਹਿਰਦਾ

3e7c16e33ef7d49b3e7123fd5873b81b

inder singh

ਪੁੱਤ ਅੈਨੇ ਦਿਨ ਤੂੰ ਦੇਖੇ ਨੀ ਹੋਣੇ 

ਜਿੰਨੇ  ਕਿ ਤੇਰੇ ਯਾਰ  ਸਿਰ ਪਰਚੇ ਆ। ਪਰਚੇ

ਪਰਚੇ

3e7c16e33ef7d49b3e7123fd5873b81b

inder singh

ਸ਼ਕਲ ਦੇਖ ਕੇ ਕਿਸੇ ਨੂੰ ਜੱਜ ਨੀ ਕਰੀਦਾ ਬੱਲਿਆਂ ਕਿ ਉਹ ਕਿੰਨਾ ਮਾੜਾ ਆ ਤੇ ਕਿੰਨਾ  ਚੰਗਾ। judgment


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile