Nojoto: Largest Storytelling Platform

Best ਪਾਣੀ Shayari, Status, Quotes, Stories

Find the Best ਪਾਣੀ Shayari, Status, Quotes from top creators only on Nojoto App. Also find trending photos & videos about

  • 36 Followers
  • 46 Stories

Writer1

OPEN FOR COLLAB😍 Emblazon this bewitching background with your sumptuous thoughts💭, alluring vocable✒️ and exquisite presentation✨🔥. • A challenging from PROFOUND WRITERS💎 • Must use this hashtag; #expresstoinspire #pwinking #YourQuoteAndMine #yqquotes #yourquotebaba #ਪਾਣੀ #profoundwriters

read more
ਗੁਰੂ ਪੀਰਾਂ ਦੀ ਇਸ ਧਰਤ ਤੇ,
ਮਿੱਠੜੇ ਬੋਲ,!...ਬੋਲ ਸੱਜਣਾ,
ਪੰਜ ਤੱਤ ਜੀਵਨ ਆਧਾਰ ਨੇ !...
ਪਾਣੀ ਹੈ ਅਨਮੋਲ ਸੱਜਣਾ,
ਕਰਲਾ ਸੰਭਾਲ,
 ਇਹਨਾਂ ਪੰਜ ਤਤਾਂ ਦੀ,
ਮੁੜ ਕੇ ਔਖਾ ਹੋਵੇਗਾ,
ਪਾਣੀਆਂ ਵੇ ਪਾਣੀਆਂ,
ਨਾ ਕੋਈ ਤੇਰਾ ਵਜੂਦ ਆਪਣਾ,
ਜਿਸ ਭਾਂਡੇ ਵਿੱਚ ਪਵੇਗਾ,
ਉਹੀ ਲੈ ਲਵੇ ਰੂਪ ਸੱਜਣਾ। OPEN FOR COLLAB😍

Emblazon this bewitching background with your sumptuous thoughts💭, alluring vocable✒️ and exquisite presentation✨🔥.

• A challenging from PROFOUND WRITERS💎
• Must use this hashtag;
#expresstoinspire 
#pwinking

Parbhat verma

ਪਾਣੀ ਪੰਜਾਬੀ ਕਵਿਤਾ ਕਵੀ ਪ੍ਰਭਾਤ ਵਰਮਾ #ਪਾਣੀ #ਵਜੂਦ_ਦੀ_ਜੱਦੋ_ਜਹਿਦ #ਪੰਜਾਬੀ_ਕਵਿਤਾ #Charges

read more

RANA KHUMAN

#Flute Jugaadi Jat sapna ahaana deepak pandit Baljeet Chauhan ਯਾਦਵਿੰਦਰ ਸਿੰਘ dawinder #ਪੰਜਾਬੀ #ਪਿਆਰ #ਹੈ #ਪਾਣੀ #ਸੇਅਰ #ਨਜੋਟੋ_ਪੰਜਾਬੀ

read more

Deep Gagan

ਤਿੱਖੜ ਦੁਪੈਹਰੇ ਸਿੱਧੀ ਬਿਜਾਈ ਆਲੇ #ਪਾਣੀ ਲਾਉਂਦਿਆਂ ਜਦੋਂ ਮੈਂ ਮੋਟਰ ਤੋਂ ਦੂਰ ਵਾਲੇ ਖੱਤੇ ਚ ਕਿਆਰਾ ਵੇਖਣ ਗਿਆ ਤਾਂ ਕਿਆਰਾ ਭਰਨ ਨੂੰ 15-20 ਮਿੰਟ ਲੱਗਣੇ ਸੀ।

ਕੜਕਦੀ ਧੁੱਪ ਨੂੰ ਵੇਖ ਦੁਚਿੱਤੀ ਜਿਹੀ ਚ ਮੈਂ ਵਾਪਸ ਮੋਟਰ ਵੱਲ ਮੁੜਨ ਕਦਮ ਪੁੱਟਿਆ ਈ ਸੀ, ਕਿ ਪਿਛਲੇ ਸਾਉਣ ਚ ਆਪਣੇ ਹੱਥੀਂ ਲਾਈ ਹੋਈ ਡੇਕ ਮੁਸਕਰਾ ਕੇ ਕੈਹੰਦੀ ਐਨੀ ਦੂਰ ਹਿਬੜ ਹਿਬੜ ਕਰਦਾ ਜਾਏਂਗਾ ਫੇਰ ਆਏਂਗਾ ਡੁੱਬੜਿਆ.

ਆ ਜਾ ਮੇਰੇ ਕੋਲ ਈ ਬਹਿ ਜਾ, ਐਨੇ ਜੋਗੀ ਤਾਂ ਮੈਂ ਹੋ ਗਈ ਆਂ ਕਿ ਤੈਨੂੰ ਏਸ ਤਪਦੀ ਧੁੱਪ ਤੋਂ ਕੁਝ ਰਾਹਤ ਦੇ ਸਕਾਂ...

🌳#ਰੁੱਖ_ਲਾਓ🌳#ਜੀਵਨ_ਬਚਾਓ🌳

©Deep Gagan #tree

Aman sidhu

sabir ali sabir

read more
ਜੋ ਅੱਖਾਂ ਨੀਵੀਆਂ ਨੇ 
ਸ਼ੀਸ਼ਿਆਂ ਦੇ ਸਾਹਮਣੇ ਬਹਿ ਕੇ ,ਤੇ ਕੰਧਾਂ ਨੂੰ ਸੁਣਾਣੀ ਏ
 ਬੜੀ ਲੰਮੀ ਕਹਾਣੀ ਏ
ਮੇਰਾ ਮਤਲਬ ਏ ਪਲਕਾਂ ਮੁੱਟ ਜੰਮੀ
 ਲੂਣੀਆ ਬਰਫਾਂ ਦੀ ਜਿਹੜੀ ਤਹਿ ਪੁਰਾਣੀ ਏ
 ਬੜੀ ਲੰਮੀ ਕਹਾਣੀ ਏ 
ਗੁਲਾਮਾਂ ਦੇ ਗੁਲਾਮੀ ਦੀ ਗੁਲਾਮੀ ਕਰਦਿਆਂ  ਹੋਇਆ
  ਵਫਾ ਦੀ ਰੀਤ ਚੱਲੀ ਸੀ
 ਕਿਸੇ ਜੁਗਨੂੰ ਨੇ ਦੱਸਿਆ  ਇਹ ਹਨੇਰਾ ਨਾਲ ਨਹੀਂ ਜੰਮਿਆ 
ਇਹ ਤੇਰੇ ਪੁਰਖਾਂ ਦਾ ਹਾਣੀ ਏ
 ਬੜੀ ਲੰਮੀ ਕਹਾਣੀ ਏ 
ਇਹ ਸ਼ਾਹੀਆ ਨੂੰ  ਬਚਾਵਣ ਲਈ
 ਜੋ ਸਾਵੇ ਲਾਲ ਕਾਲੇ ਝੰਡਿਆਂ  ਦੇ ਨਾਲ
 ਤੇ ਸਾਨੂੰ ਯਾਰ ਕਹਿੰਦੇ ਨੇ
 ਅਸੀਂ ਇਹ ਸਮਝਦੇ ਕਿਉਂ ਨਹੀਂ ਕਿ ਸਾਡਾ ਖੂਨ ਪਾਣੀ
 ਤੇ ਇਹਨਾਂ ਦੇ ਤੇਲ ਪਾਣੀ ਨੇ 
ਬੜੀ ਲੰਮੀ ਕਹਾਣੀ ਏ 
ਮੈਂ ਅਕਸਰ ਸੋਚਦਾ ਰਹਿਣਾ ਖੁਦਾ ਤਕਸੀਮ ਕੀਤਾ ਏ 
ਖੁਦਾ ਤਕਸੀਮ ਨਹੀਂ ਕਰਦਾ ,ਜਮਾਂ ਤਕਸੀਮ ਨਹੀਂ ਕਰਦਾ 
ਫਿਰ ਆਪੇ ਸਮਝ ਜਾਣਾ 
ਕਿ  ਖੁਦਾਵਾਂ ਦੇ ਖੁਦਾਵਾਂ ਤੋਂ ਖੁਦਾ ਨੇ ਮਾਰ ਖਾਣੀ ਏ
 ਬੜੀ ਲੰਮੀ ਕਹਾਣੀ ਏ 
                                         ਸਾਬਿਰ ਅਲੀ  ਸਾਬਿਰ sabir ali sabir

Kirti Singla

read more
ਕਹਿਣ ਨੂੰ ਭਾਵੇ ਇਹ ਨੋਟ ਇਕ ਕਾਗਜ਼ ਦਾ ਟੁਕੜਾ ਹੀ ਹੁੰਦੇ ਹਨ
ਪਰ ਵੇਖਿਆ ਜਾਵੇ ਤਾਂ ਲੜਾਈ ਦਾ ਮੁੱਦਾ ਏਹੀ ਹੁੰਦੇ ਹਨ
ਭਰਾ ਭਰਾ ਦਾ ਦੁਸ਼ਮਣ ਬਣਿਆ ਫਿਰਦਾ ਐ
ਪੁੱਤ ਬਾਪ ਦੀ ਰਜਿਸਟਰੀ ਲੈਣ ਨੂੰ ਤੁਰਿਆ ਫਿਰਦਾ ਐ
ਇਹਨਾਂ ਕਾਗਜ ਦੇ ਨੋਟਾਂ ਨੇ ਹੀ ਤਾਂ ਅਮੀਰੀ ਗਰੀਬੀ ਦਾ ਵਜੂਦ ਪੈਦਾ ਕਰ ਦਿੱਤਾ
ਅਮੀਰ ਦਾ ਰੁਤਬਾ ਉਚਾ ਤੇ ਗਰੀਬ ਦਾ ਖੂਨ ਪਾਣੀ ਕਰ ਦਿੱਤਾ
ਇਹਨਾਂ ਕਾਗਜਾਂ ਦੇ ਪਿੱਛੇ ਤਾਂ ਹੁਣ ਰਿਸ਼ਤੇ ਨਾਤੇ ਵੀ ਹੰਡਣੇ ਬੰਦ ਹੋ ਗਏ
ਇਨਸਾਨੀਅਤ ਤੋਹ ਹੈਵਾਨੀਅਤ ਦੇ ਕਿੱਸੇ ਆਰੰਭ ਹੋ ਗਏ
ਦਿਨ ਰਾਤੀਂ ਇੱਕ ਕਰ ਦਿੱਤੀ ਲੋਕਾਂ ਨੇ ਇਹਨਾਂ ਨੂੰ ਕਮਾਉਣ ਲਈ,ਦੋ ਨੰਬਰ ਦੇ  ਪੈਸਿਆਂ ਨੂੰ ਛੁਪਾਣ ਦੇ ਲਈ
ਇਹਨਾਂ ਨੋਟਾਂ ਨੇ ਹੀ ਤਾਂ ਲਾਲਸਾ ਦਾ ਕੀੜਾ ਪੈਦਾ ਕਰ ਦਿੱਤਾ
ਦੋ ਵਕਤ ਦੀ ਰੋਟੀ ਦਾ ਕਿੱਸਾ ਉਪਦੇਸ਼ਾਂ ਵਿੱਚ ਕਰ ਦਿੱਤਾ
ਨੋਟਾਂ ਦੀ ਤਾਂ ਕੀਮਤਾਂ ਇਨਸਾਨਾਂ ਤੋਹ ਵੀ ਵੱਧ ਹੋ ਗਈ  
ਵੇਖਣ ਨੂੰ ਬੇਸ਼ਕ ਕਾਗਜ ਦੇ ਨੋਟ ਨੇ ਪਰ ਜਿੰਦੇ ਪਰਿਦੇ ਦੇ ਲਈ ਪਾਣੀ ਦੇ ਸਾਮਾਨ ਹੋ ਗਈ।
selfwritten
kirti_singla

Deep Sandhu

Huma Khan Parwinder Kaur lakhpreet Romi Dairy Farm Kundal Simarabhi Kaur Baljit Singh #ਪਾਣੀ

read more
ਸ਼ਹਰ ਜੇ ਦੀਦਾਰ  ਨਾ ਹੋਵੇ ਤੇਰਾ
ਸੁਨਸਾਨ ਸਾਰਾ ਸਹਿਰ ਲਗਦਾ
ਪਲ ਵੀ ਦੂਰ  ਹੋਣਾ ਤੈਥੋ ਸੱਜਣਾ
ਹੋਇਆ ਜਿੱਦਾ ਕਹਿਰ ਲੱਗਦਾ
#ਪਾਣੀ ਵੀ ਪੀਵਾ ਤੇਰੀ  ਗੈਰ ਹਾਜਰੀ ਚ ਜੋ
ਇੱਕ ਇੱਕ ਪੀਤਾ ਤੁਪਕਾ  ਦੀਪ ਨੂੰ ਜਹਿਰ ਲੱਗਦਾ 
 
                             ***ਤੇਰਾ ਦੀਪ ਸੰਧੂ*** Huma Khan Parwinder Kaur  lakhpreet Romi Dairy Farm Kundal Simarabhi Kaur Baljit Singh

Harpuneet Bhullar

read more
ਸੁॅਕੇ  ਦਰਖॅਤ  ਦੀ  ਟਾਹਣੀ  िਦॅਤਾ  
ਮੈਨੂੰ  ਸਮਝਾ,,,
ਕिਹੰਦੀ  ਹਲਾਤਾ  ਨਾਲ  ਜੋ  ਭਰੇ  ਪਏ  िਬॅਲਕੁॅਲ
ਖਾਲੀ  ਹੋਏ  ਹੁੰਦੇ  ਅੰਦਰੋ  ਮੇਰੀ  ਤਰਾ,,,
ਹਾिਸਅਾ  ਦੀ  ਬਹਾਰ  िਚਹਰੇ  ਤੇ  ਕੁॅਝ
ਪਲਾਂ  ਲਈ  ਪੂੰਗਰਦੀ,,,
ਬਾਕੀ  ਰੁॅਤੇ  ਕੁॅਜਾ  ਪਾਣੀ  ਦਾ  िਫਕਰਾ 
ਨਾਲ  ਭਰਾਂ,,,
ਅਾਈ  ਪॅਤਝੜ  ਤੇ  ਸਾਰੇ  ਚਾਅ  ਟੁॅਟਦੇ  ਗਏ
ਪਾਣੀ  ਅॅਖੀਅਾ  ਦੇ  ਨਾਲ  ਪਾ  िਦਲ  ਦੇ 
ਬੂਟੇ  ਨੂੰ  ਕਰਦੀ  िਫਰਦੀ  ਹਾਂ  ਹਰਾ,,,
ਪੁਨੀਤ  ਦਰਦ  ਧੁਰ  ਤॅਕ ਏਨੇ  ਮਜ਼ਬੂਤ 
ਕੀਤੇ  िਜਦਾ  िਮॅਟੀ  ਨੂੰ 
ਫੜਦੀਆ  ਜੜਾ,,,

Bhullar***

ਜਗਤਾਰ ਜਖੇਪਲ

ਪਰਿੰਦੇ #ਵਯੰਗ

read more
ਇਨਸਾਨ ਤੋਂ ਤਾਂ ਪਰਿੰਦੇ ਹੀ ਵਧੀਆ ਹੁੰਦੇ ਨੇ ।
ਜੋ ਆਪਣੇ ਦਾਣੇ ਪਾਣੀ ਦੇ ਲਈ 
ਘਰੋ ਬਾਹਰ ਤਾਂ ਨਿਕਲ ਜਾਂਦੇ ਨੇ  
 ਪਰ ਦਾਣਾ ਪਾਣੀ ਚੰਗਾ ਮਿਲਣ ਤੇ ਵੀ 
ਆਪਣੇ ਵਜੂਦ ਨੀ ਭੁੱਲਦੇ ।





✍ ਮੰਡੇਰ ਜਖੇਪਲੀਆ ਪਰਿੰਦੇ

Gurpreet Sidhu Brar

❤❤

read more
ਕਹੇ ਤੋ ਸਾਲਾ ਕੋਈ ਨੀ ਪਾਣੀ ਪੀਦਾ
ਜਦੋ ਪਾਣੀ ਤਰੇਹ ਲੱਗੀ ਹੁੰਦੀ ਉਹਦੋ
ਕੋਈ ਮਰਜੀ ਪਾਣੀ ਫੜਾ ਦੋ ਉਹੀ ਪੀ
ਲੈਣਗੇ ਜਦੋ ਪਾਣੀ ਦੀ ਤਰੇਹ ਨਾ ਲੱਗੀ
ਹੋਵੇ ਉਹਦੋ ਕੋਈ ਕਹਿੰਦਾ ਮੈ ਆਹ ਪੀਣਾ
ਕੋਈ ਕਹਿੰਦਾ ਮੈ ਇੰਨਾ ਮਹਿੰਗਾ ਪਾਣੀ ਪੀਣਾ
ਗੁਰੀ ਘੁੰਮਣ ਵਾਲਾ ❤✍ ❤❤
loader
Home
Explore
Events
Notification
Profile