Nojoto: Largest Storytelling Platform
skchoudhary1334
  • 80Stories
  • 127Followers
  • 430Love
    0Views

S K Choudhary

9888876086

  • Popular
  • Latest
  • Video
40e3b41eb78864a6c2e0b2f2fbc99821

S K Choudhary

ਇੱਥੇ ਬੰਦਿਆ ਦੇ ਰੱਬ ਬਹੁਤੇ ਨੇ
 ਪਰ ਰੱਬ ਦਾ ਬੰਦਾ ਕੋਈ ਨੀ
                 
                        @dil_di_kareeb_786 #meltingdown
40e3b41eb78864a6c2e0b2f2fbc99821

S K Choudhary

relationship quotes ਰੋਕਿਆ ਤਾਂ ਕਹਿੰਦੀ ਜਾਣ ਦੇ 
ਜਦੋਂ ਜਾਣ ਦਿੱਤਾ ਤਾਂ ਕਹਿੰਦੀ ਏਹੀ ਚਾਹੁੰਦਾ ਸੀ ਤੂੰ
                       
                           @dil_di_kareeb_786
40e3b41eb78864a6c2e0b2f2fbc99821

S K Choudhary

ਮੈਨੂੰ ਜਦ ਵੀ ਮਿਲੇ ਇਹ ਨਾ 
ਪੁੱਛਆ ਕਰ ਕਿ ਕਿਥੋਂ ਹੁੰਦਾ ਹਾਂ ਮੈਂ 
ਅਜੇ ਵੀ ਉੱਥੇ ਹੀ ਹਾਂ ਜਿੱਥੇ ਤੂੰ 
ਆਖਰੀ ਵਾਰ ਦੇਖਿਆ ਸੀ
40e3b41eb78864a6c2e0b2f2fbc99821

S K Choudhary

ਅੱਜ ਮੈ ਫਿਰ ਸੋਚਿਆ ਕਿ ਭੱਲ ਚੁੱਕਿਆ ਹਾਂ ਮੈਂ ਤੈਨੂੰ ....😅🤦🏻‍♂️ #evening
40e3b41eb78864a6c2e0b2f2fbc99821

S K Choudhary

ਸਾਡੀਆਂ ਮੁਲਾਕਾਤਾਂ ਪਾਰਕਾਂ ਦੇ ਬੈਚਾਂ ਤੱਕ ਹੀ ਸੀਮਤ ਸੀ
 ਕਮਰਿਆਂ ਚ ਮਿਲਕੇ ਅਸੀਂ ਇਸ਼ਕ ਨੂੰ ਗੰਧਲਾ ਨਹੀਂ ਕੀਤਾ ਕਦੇ,, #solitary
40e3b41eb78864a6c2e0b2f2fbc99821

S K Choudhary

ਹਦ ਸੇ ਬੜ ਜਾਏ ਤਾਲੁਕ ਤੋ ਗਮ ਮਿਲਤੇ ਹੈ
 ਹਮ ਇਸੀ ਵਾਸਤੇ ਹਰ ਸ਼ਖ਼ਸ ਸੇ ਕਮ ਮਿਲਤੇ ਹੈ #LastDay
40e3b41eb78864a6c2e0b2f2fbc99821

S K Choudhary

ਬੇਕਾਰ ਨਾ ਕਰ ਅਾਪਣੇ ਅਲਫ਼ਾਜ਼ ਹਰ ਕਿਸੇ ਦੇ ਲੲੀ..,
ਬਸ ਚੁੱਪ ਰਹਿ ਕੇ ਦੇਖ ਤੈਨੂੰ ਸਮਝਦਾ ਕੌਣ ੲੇ...।।
                Dil Di Kareeb #NojotoQuote

4 Love

40e3b41eb78864a6c2e0b2f2fbc99821

S K Choudhary

👉ਜਿੰਦਗੀ ਤੇ ਬਹੁਤ ਕੁਝ ਗਵਾਇਆ.             
 ਤੇ ਬਹੁਤ ਕੁਝ ਕਮਾਇਆ।                   
ਕੁਝ 👩ਮਾਂ ਨੇ ਸਮਝਾਇਆ               
ਤੇ ਕੁਝ 💔ਧੋਖਿਆਂ ਨੇ ਸਿਖਾਇਆ। 
 
Dil Di Kareeb #NojotoQuote

3 Love

40e3b41eb78864a6c2e0b2f2fbc99821

S K Choudhary

ਸੱਚ ਕਿਹਾ 
ਬੰਦਾ ਜਿੰਦਗੀ ਚ ਜੇ ਕੁਝ ਸਿੱਖਦਾ
ਯਾ ਤਾਂ ਕਿਸੇ ਨੂੰ ਖੋ ਕੇ ਸਿੱਖਦਾ

                Dil Di Kareeb #NojotoQuote

6 Love

40e3b41eb78864a6c2e0b2f2fbc99821

S K Choudhary

ਖਰਚੇ ਤਾਂ ਪੂਰੇ ਹੋ ਜਾਣਗੇ ਪਰ ਸ਼ੌਂਕ ਕਿੱਥੋਂ
ਭੁਗਾ ਲਵਾਂਗਾ ਬਾਪੂ ਤੇਰੇ ਤੋਂ ਬਿਨਾਂ,
ਮੂੰਹ ਤੇ ਤਾਂ ਹਾਸਾ ਰੱਖ ਲਵਾਂਗਾ ਪਰ ਦਿਲ ਨੂੰ
ਕਿੱਦਾਂ ਖੁਸ਼ ਕਰਾਂਗਾ ਬਾਪੂ ਤੇਰੇ ਤੋਂ ਬਿਨਾਂ,
ਲੋਕਾਂ ਤੋਂ ਸੁਣਿਆ ਸੀ ਕਿ ਮਾਂਵਾਂ ਬਿਨ ਘਰ 
ਬਿਖਰ ਜਾਂਦੇ ਆ,
ਪਰ ਪਤਾ ਨਹੀਂ ਸੀ ਕਿ ਦੁਨੀਆ ਬਿਖਰ 
ਜਾਂਦੀ ਆ ਬਾਪੂ ਤੇਰੇ ਤੋਂ ਬਿਨਾਂ //
                    Dil Di Kareeb #NojotoQuote

5 Love

loader
Home
Explore
Events
Notification
Profile