Nojoto: Largest Storytelling Platform
fteh7120721847328
  • 7Stories
  • 45Followers
  • 100Love
    0Views

F@teh

  • Popular
  • Latest
  • Video
478c90cc154b54ab8d3c406b3bc4d9e4

F@teh

ਸਾਨੂੰ ਪਛਾਂਣਦੇ ਤੇ ਬਹੁਤ ਲੋਕ ਹੁੰਦੇ ਆ ! ਪ੍ਰੰਤੂ ਜਾਣਦੇ ਵਿਰਲੇ ਹੀ ਹੁੰਦੇ ਆ ਕਿਉਂਕਿ ਪਛਾਂਣ ਸਰੀਰ ਤੋਂ ਹੁੰਦੀ ਆ ਤੇ ਜਾਣਿਆਂ ਸੁਭਾਅ ਤੋਂ ਜਾਂਦਾ 
good morning f@teh
478c90cc154b54ab8d3c406b3bc4d9e4

F@teh

ਜੇ ਕੁਛ "ਕਰਨਾ ਹੀ ਨਹੀਂ" ;
ਤਾਂ "ਗਿਆਨ" ਵੀ "ਸ਼ਬਦਾਂ ਦਾ ਮਲਬਾ" ਹੀ ਲੱਗੇਗਾ !
good morning f@teh
478c90cc154b54ab8d3c406b3bc4d9e4

F@teh

ਜੇ ਹਾਰਨ ਦਾ ਜਿਗਰਾ ਨਹੀਂ ਤਾਂ ਜਿੱਤਣ ਦੀ ਹਿੰਮਤ ਵੀ ਨਹੀਂ ਹੋਵੇਗੀ।

good morning f@teh
478c90cc154b54ab8d3c406b3bc4d9e4

F@teh

#NoTobaccoDay "ਕਪੂਰ" ਕਹਿੰਦਾ ;
ਬਹੁਤੇ ਘੱਟ "ਬੰਦੇ ਜਿਉੂਂਦੇ" ਹਨ ! ਬਹੁਤੇ "ਮੌਤ" ਨੂੰ,
ਟਾਲਣ ਵਿੱਚ "ਰੁੱਝੇ" ਹੋਏ ਹਨ !
good morning f@teh
478c90cc154b54ab8d3c406b3bc4d9e4

F@teh

"ਯੋਗਤਾ" ਹੋਵੇ ਤਾ ਸਥਿਤੀ ਜਿੰਨੀ ਮਰਜੀ ਖਰਾਬ ਹੋਵੇ "ਯੋਗਤਾ” ਆਪਣਾ ਰੰਗ ਦਿਖਾ ਦਿੰਦੀ ਹੈ।
f@teh 😘
478c90cc154b54ab8d3c406b3bc4d9e4

F@teh

ਜੇ ਤੁਹਾਡੀ ਆਲੋਚਨਾ ਕਰਨ ਵਾਲਾ ਕੋਈ ਨਹੀ ਹੈਗਾ ਤਾ ਤੁਹਾਨੂੰ ਆਪਣਾ ਆਲੋਚਕ ਆਪ ਬਣਨਾ ਪੈਣਾ!
F@teh f@teh😘
478c90cc154b54ab8d3c406b3bc4d9e4

F@teh

ਨਾਲ ੲਿੱਕ ਬ੍ਰਹਿਮੰਡ, 
ਨੌ ਗਰਹਿ, 
ਦੋ ਸੌ ਚਾਰ ਦੇਸ਼, 
ਸੱਤ ਸਮੁੰਦਰ, 
ਅੱਠ ਸੌ ਨੌਂ ਟਾਪੂ,
 ੲਿੰਨੇ ਵੱਡੇ ਪਸਾਰੇ ਵਿੱਚ
 ਤੇਰਾ ਮੈਨੂੰ ਮਿਲਣਾ 
ਸਬੱਬ ਹੀ ਤਾਂ ਹੈ !
 F@teh 😘


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile