Nojoto: Largest Storytelling Platform
sabi1572336441620
  • 316Stories
  • 71Followers
  • 2.7KLove
    116Views

Meelwan

  • Popular
  • Latest
  • Video
4b6379d4f9965684cc51f4d3df4ad07d

Meelwan

ਤੂੰ ਪਰਾਇਆ ਕਰ ਗਿਆ ਮੈਂ ਰੁਝਿਆ ਪਿਆ ਦੁਨੀਆਂ ਦੀ ਸਲਾਹਾਂ ਚ

ਤੂੰ ਰੱਖੀਂ ਮੈਨੂੰ ਵਸਾ ਕੇ ਆਪਣੇ ਸਾਹਾਂ ਚ

ਮੈਂ ਕੋਸ਼ਿਸ਼ ਕਰ ਰਿਹਾ ਕੁੱਝ ਕਰ ਕੇ ਵਿਖਾਉਣ ਲਈ

ਤੂੰ ਸੁੱਖਾਂ ਸੁੱਖੀ ਦਰਗਾਹਾਂ ਤੇ ਮੈਨੂੰ ਪਾਉਣ ਲਈ


_ਯਾਰ ਮੀਲਵਾਂ ਤੋਂ

©Meelwan ❤️❤️

#SAD
4b6379d4f9965684cc51f4d3df4ad07d

Meelwan

हर समय रुलाती है पंजाब और लहोर की रेखा

मैंने इश्क की किताब में इन्कलाब देखा 



_यार मीलवां तो

©Meelwan ❤️❤️

#WritersSpecial
4b6379d4f9965684cc51f4d3df4ad07d

Meelwan

ਓ ਲੱਭਦੀ ਫਿਰੇ ਮੇਰੇ ਪੈਰਾਂ ਦੇ ਨਿਸ਼ਾਨ ਸੜਕਾਂ ਚੋਂ
ਤੇ ਮੈਂ ਲੱਭਦਾ ਫਿਰਾਂ ਹੰਝੂ ਓਦੇ ਵਰਖਾਂ ਚੋਂ

_ਯਾਰ ਮੀਲਵਾਂ ਤੋਂ

©Meelwan ❤️❤️

❤️❤️ #ਸ਼ਾਇਰੀ

4b6379d4f9965684cc51f4d3df4ad07d

Meelwan

ਖ਼ੂਨ ਡੁੱਲ੍ਹ ਰਿਹਾ ਜਜ਼ਬਾਤਾਂ ਚੋਂ
ਖੈਰ ਮੰਗ ਰਹੇ ਅਲਫਾਜ਼
ਕੋਈ ਮੰਗੇ ਯਾਰ ਨੂੰ ਨਸ਼ੀਬਾਂ ਚ
ਕੋਈ ਮੰਗੇ ਯਾਰ ਤੋਂ ਤਾਜ਼

_ਯਾਰ ਮੀਲਵਾਂ ਤੋਂ

©Meelwan ❤️❤️

#drowning
4b6379d4f9965684cc51f4d3df4ad07d

Meelwan

ਤੂੰ ਪਰਾਇਆ ਕਰ ਗਿਆ ਮੈਂ ਆਪਣੇ ਧੁੰਦਲੇ ਜਜ਼ਬਾਤਾਂ ਦਾ ਜ਼ਿਕਰ
ਓਹਦੇ ਸਾਹਮਣੇ ਕਰ ਨਾ ਸਕਿਆ
ਓ ਇਕ ਮੌਸਮ ਵਰਗੀ ਕਿਤਾਬ ਨੂੰ
ਮੈਂ ਅਨਪੜ੍ਹ ਜਿਹਾ ਪੜ੍ਹ ਨਾ ਸਕਿਆ

_ਯਾਰ ਮੀਲਵਾਂ ਤੋਂ

©Meelwan ❤️❤️

#SAD
4b6379d4f9965684cc51f4d3df4ad07d

Meelwan

खत में मैंने लिखा कि ਉੱਡਦੇ ਹੋਏ ਪੱਤਰਾਂ ਚੋ ਲੋਕ
ਪੜ ਰਹੇ ਸੀ ਗੱਲਾਂ ਮਿੱਠੀਆਂ
ਓ ਵਰਕੇ ਸੀ ਤੇਰੇ ਦਿਲ ਦੇ
ਤੇ ਲਿਖੀਆਂ ਮੈਂ ਸੀ ਓ ਚਿੱਠੀਆਂ

_ਯਾਰ ਮੀਲਵਾਂ ਤੋਂ

©Meelwan ❤️❤️

#Khat
4b6379d4f9965684cc51f4d3df4ad07d

Meelwan

मुसाफिर ਤੂੰ ਪਾਉਣ ਲਈ ਮੈਨੂੰ ਉਡੀਕ ਰਹੀ ਓ ਸਾਲ
ਅਜੇ ਚੱਲ ਰਿਹਾ ਸਫ਼ਰ ਮੇਰਾ ਕੁਦਰਤ ਦੇ ਨਾਲ

_ਯਾਰ ਮੀਲਵਾਂ ਤੋਂ

©Meelwan ❤️

#musafir

❤️ #musafir

4b6379d4f9965684cc51f4d3df4ad07d

Meelwan

ਪੈ ਜਾਂਦਾ ਵਿਛੋੜਾ ਹਾਣੀਆਂ ਚ
ਜਦੋਂ ਰੁੱਕ ਜਾਵੇ ਸਾਹਾਂ ਦੀ ਨਬਜ਼
ਸੱਚ ਹੋ ਜਾਂਦੇ ਨੇ ਸਰਕਾਰੇ
ਸੱਚੇ ਆਸ਼ਕਾਂ ਤੇ ਫ਼ੱਕਰਾਂ ਦੇ ਲਫ਼ਜ਼

_ਯਾਰ ਮੀਲਵਾਂ ਤੋਂ

©Meelwan ❤️❤️

#Trees

❤️❤️ #Trees

4b6379d4f9965684cc51f4d3df4ad07d

Meelwan

ਨਿੱਤ ਨਵੀਆਂ ਖੇਡਾਂ ਖੇਡੀਆਂ ਨੇ
ਜ਼ਿੰਦਗੀ ਦੇ ਨਾਲ ਤਕਦੀਰਾਂ
ਸ਼ੀਸ਼ੇ ਵਿੱਚੋਂ ਹੰਝੂ ਟਪਕਣ
ਜਦ ਯਾਦਾਂ ਤਾਜ਼ੀਆਂ ਕਰਨ ਤਸਵੀਰਾਂ

_ਯਾਰ ਮੀਲਵਾਂ ਤੋਂ

©Meelwan ❤️❤️

#Love

❤️❤️ #Love

4b6379d4f9965684cc51f4d3df4ad07d

Meelwan

ਸਾਡਾ ਪੱਕਿਆਂ ਮਕਾਨਾਂ ਚ ਦਮ ਘੁੱਟਦਾ
ਅਸੀਂ ਕੱਚੇ ਰਸਤਿਆਂ ਚ ਸਰੀਰ ਪਾਲੇ
ਸਾਡਾ ਸੱਭ ਤੋਂ ਵੱਧ ਇਸ਼ਕ ਏ ਮਿੱਟੀ ਨਾਲ
ਮੇਰੇ ਯਾਰ ਨੇ ਚੋਂਦੇ ਕੋਠਿਆਂ ਵਾਲੇ

_ਯਾਰ ਮੀਲਵਾਂ ਤੋਂ

©Meelwan
  ❤️

#AWritersStory
loader
Home
Explore
Events
Notification
Profile