Nojoto: Largest Storytelling Platform
lovejeetsingh2327
  • 61Stories
  • 43Followers
  • 650Love
    263Views

@Lovely

  • Popular
  • Latest
  • Repost
  • Video
4c642022f1c37eab909aaa6d75dcd379

@Lovely

ਅਸੀਂ ਕਿੱਥੇ-ਕਿੱਥੇ ਪੈਰ ਪਾਉਣੇ,ਰਾਹਵਾਂ ਨੂੰ ਕੀ ਪਤਾ।
ਕਿੱਡੀ ਬਾਜਾਂ ਦੀ ਉਡਾਰੀ, ਇਹ ਕਾਵਾਂ ਨੂੰ ਕੀ ਪਤਾ।

                           ✍..lovely lovejeet.....

©@Lovely #Red
4c642022f1c37eab909aaa6d75dcd379

@Lovely

ਸੋਹਣੇ ਚਿਹਰੇ ਅਕਸਰ ਮਾੜੀ ਕਰ ਜਾਂਦੇ ।
ਐਸੀ ਮਾਰਦੇ ਸੱਟ, ਕਿ ਚਾਅ ਹੀ ਮਰ ਜਾਂਦੇ ।
   
      
  ✍  lovely ......

©@Lovely #Hopeless
4c642022f1c37eab909aaa6d75dcd379

@Lovely

ਐਥੇ ਦੋ-ਦੋ ਚੇਹਰੇ ਲੋਕਾਂ ਦੇ, ਮਿੱਠੇ ਬਣਕੇ ਦਿਲ ਵਿੱਚ ਵੜਦੇ ਨੇ ।
ਬੇਕਦਰੀ ਕਰਦੇ ਓਹਨਾਂ ਦੀ,ਜਿਹੜੇ ਵਫਾਦਾਰੀਆਂ ਕਰਦੇ ਨੇ ।

                                      ✍ lovely.... #SAD
4c642022f1c37eab909aaa6d75dcd379

@Lovely

ਜੇ ਤੂੰ ਨਾ ਹੋਵੇ ਕੋਲ ਮੇਰੇ, ਸਾਰੀ ਦੁਨੀਆਂ ਲੱਗਦੀ ਫਿੱਕੀ ਆ।
ਜੇ ਤੂੰ ਹੋਵੇ ਤਾਂ ਸਭ ਕੁਝ ਹਾਂ, ਨਹੀਂ ਤੇਰੇ ਬਿਨਾਂ ਤਾਂ ਮਿੱਟੀ ਹਾਂ ।

✍  love....💔 #alone
4c642022f1c37eab909aaa6d75dcd379

@Lovely

#lovebeat  🌹Adhoori Khwahish🌹 sraj..midnight writer Jaspreet Singh Gurtej ugoke SanDeep_Singh#

#lovebeat 🌹Adhoori Khwahish🌹 sraj..midnight writer Jaspreet Singh Gurtej ugoke SanDeep_Singh# #ਸ਼ਾਇਰੀ

4c642022f1c37eab909aaa6d75dcd379

@Lovely

#teraghata
4c642022f1c37eab909aaa6d75dcd379

@Lovely

ਜਿਹੜੇ ਆਪਣੇ ਹੋਣ, ਓਹ ਅਜ਼ਮਾਉਂਦੇ ਥੋੜ੍ਹੀ ਆ।
ਜਿਹੜੇ ਪਿਆਰ ਕਰਦੇ ਹੋਣ,ਓਹ ਰਵਾਓਂਦੇ ਥੋੜ੍ਹੀ ।

✍ love.... #height  🌹Adhoori Khwahish🌹 SanDeep_Singh# sraj..midnight writer Jaspreet Singh Abhi Sahjlan

#height 🌹Adhoori Khwahish🌹 SanDeep_Singh# sraj..midnight writer Jaspreet Singh Abhi Sahjlan #ਸ਼ਾਇਰੀ

4c642022f1c37eab909aaa6d75dcd379

@Lovely

ਕਿਉਂ ਛੱਡਿਆ ਤੂੰ ਮੈਨੂੰ, ਮੈਥੋਂ ਪੁੱਛ ਨਹੀਂ ਹੁੰਦਾ ।
ਹੱਸਦਾ ਤਾਂ ਬਹੁਤ ਵਾਰ ਆ ਮੈਂ, ਪਰ ਹੁਣ ਖੁਸ਼ ਨਹੀਂ ਹੁੰਦਾ ।

✍ lovely .... #twilight
4c642022f1c37eab909aaa6d75dcd379

@Lovely

ਜਦੋਂ ਅੜਜੇ ਗਰਾਰੀ ਫਿਰ ਪਿੱਛੇ ਨਹੀਂਓ ਹਟੀਦਾ, 
ਭਾਵੇਂ ਜਾਨ ਹੀ ਕਿਉਂ ਨਾ ਜਾਂਦੀ ਹੋਵੇ,
 ਕਦੇ ਥੁੱਕ ਕੇ ਨੀ ਚੱਟੀਦਾ।

✍ lovely.... #Red  sraj..midnight writer Jaspreet Singh Kebi_writes🔥 Gurtej ugoke Dalbir Singh

#Red sraj..midnight writer Jaspreet Singh Kebi_writes🔥 Gurtej ugoke Dalbir Singh #ਸ਼ਾਇਰੀ

4c642022f1c37eab909aaa6d75dcd379

@Lovely

ਜਿੰਨੀ ਮਰਜੀ privacy ਲਾ ਲੈ ਸੱਜਣਾ, 
ਸਾਨੂੰ ਪਤਾ ਹੀ ਆ,ਹੁਣ ਤੇਰਾ status ਕੀ ਆ। #message
loader
Home
Explore
Events
Notification
Profile