Nojoto: Largest Storytelling Platform
kanwarbaltejsing5745
  • 4Stories
  • 11Followers
  • 6Love
    15Views

Kanwar Baltej Singh Gill

"Whenever there's a conflict , Do Change the Game ... It's Kanwar- The Poet , Do remember ma Name "

  • Popular
  • Latest
  • Video
54243cc3cf223bd95b95834bbaa46f74

Kanwar Baltej Singh Gill

54243cc3cf223bd95b95834bbaa46f74

Kanwar Baltej Singh Gill

ਕਿਹੜੇ ਸੜਕ ਦੇ ਖੱਡਿਆਂ ਵਿੱਚ ਕੰਵਰਾ,
ਸੁੱਟ ਆਇਆ ਦਿਲ , ਦਿਮਾਗ ਯਾਰਾ...
ਲੱਖ ਲੈ ਫਰੋਲ ਤੂੰ ਮਿੱਟੀ ਨੂੰ,
ਭਾਵੇਂ ਲੱਖਾਂ ਈ ਕਰ ਫਰਿਆਦ ਯਾਰਾ...
ਬਸ ਬਚੀ ਜੋ ਇੱਕ ਜਮੀਰ ਸਾਂਭੀ,
ਦੂਜਾ ਸਾਂਭਲੀ ਮਿੱਟੀ ਸਰੀਰ ਯਾਰਾ...
ਤੀਜਾ ਬਚੇ ਸੁਆਸ ਉਧਾਰੇ ਜੋ,
ਇਹ ਵੀ ਰਾਖ ਹੋ ਜਾਣ ਅਖੀਰ ਯਾਰਾ...
ਕੋਈ ਕਰ ਇਬਾਦਤ ਐਸੀ ਜੋ,
ਬਣ ਸਕਣ ਕਿਸੇ ਲੀ ਅਕਸੀਰ ਯਾਰਾ...
ਤੇਰੇ ਖੁਦ ਦੇ ਕਰਮ, ਤੂੰ ਮੰਨ ਲੈ ਵੇ,
ਕਿੰਝ ਦੋਸ਼ੀ ਦੱਸ ਤਕਦੀਰ ਯਾਰਾ...
ਬਸ ਬਚੀ ਜੋ ਇੱਕ ਜਮੀਰ ਸਾਂਭੀ,
ਦੂਜਾ ਸਾਂਭਲੀ ਮਿੱਟੀ ਸਰੀਰ ਯਾਰਾ ।।
54243cc3cf223bd95b95834bbaa46f74

Kanwar Baltej Singh Gill

#No #Regrets #Kanwar #Gill #Bali
54243cc3cf223bd95b95834bbaa46f74

Kanwar Baltej Singh Gill

#No #Regrets #Kanwar #Gill #Bali


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile