Nojoto: Largest Storytelling Platform
deepakmehna2406
  • 6Stories
  • 60Followers
  • 46Love
    142Views

deepak mehna

  • Popular
  • Latest
  • Video
590d297106c64b18092b695924fd77dc

deepak mehna

590d297106c64b18092b695924fd77dc

deepak mehna

590d297106c64b18092b695924fd77dc

deepak mehna

590d297106c64b18092b695924fd77dc

deepak mehna

590d297106c64b18092b695924fd77dc

deepak mehna

590d297106c64b18092b695924fd77dc

deepak mehna

ਯਾਦ ਦੀ ਟੋਕਰੀ ਖੋਲੀ , ਚੁਫੇਰਿਓਂ ਗੋਲ , ਜਿਉਂ ਵਕਤ ਦੀ ਸੱਟ ਵੱਜ ਹੋਈ ਹੋਵੇ । ਹਰ ਨੁੱਕਰ ਨੂੰ ਅੰਦਰ ਧੱਦੀ , ਪੁਰਨ ਸਮਤਲ ਹੋਈ ਹੋਵੇ । ਹੱਠੀ ਰੱਖਦੀ ਕੋਸ਼ਿਸ਼ , ਕੁੱਝ ਲੱਭਣ ਦੀ , ਕਰ ਯਾਦ ਦੇ ਗੁੱਲ , ਥੋੜਾ ਫੁੱਬਣ ਦੀ । ਪਰ ! ਕੁੱਝ ਪਲ ਹੱਸਦੇ ਵੇਖੇ , ਅਤੀਤ ਦੇ , ਕੁੱਝ ਵੇਖੋ ਸੁਲਗਦੇ ਵਾਂਗ ਅੰਗਿਆਰਿਆਂ । ਬੋਤਰਤੀਬੀਚ ਪਰੋਏ , ਬਣੇ ਅੰਗਿਆਰੇ ਚਾਨਣ , ਤੇ ਹਾਸੇ ਮੋਏ । ਹਥਲੇ ਸੇਕ ਨੂੰ ਝਲਦਿਆਂ , ਪੱਕ ਗਈ ਮਿੱਟੀ , ਏਧਰ ਓਧਰ ਰੂਹ ਨੂੰ ਬਲਦਿਆਂ । ਸੰਦੂਰੀ , ਲਾਲ ਸੁਰਖ ਜਿਉਂ ਹੋਈ ਹੋਵੇ । ਪਰ ਚੁਫੇਰਿਓ , ਚੁੱਭਵੀਂ , ਨੌਕਰਾਂ ਕੱਢੀ , ਮੁਕਾਬਲੇ ਸੂਲਾਂ ਹੋਈ ਹੋਵੇ ॥


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile