Nojoto: Largest Storytelling Platform
mehmaan0462
  • 14Stories
  • 27Followers
  • 88Love
    55Views

Mehmaan

  • Popular
  • Latest
  • Video
5d3496039094b6bf368c19c696b8d7b7

Mehmaan

Itna Kuch,
Itna Jaldi,
Itna Aasaan,

Kaise Khatam Hua
Itna Sa Bhi 
Pata Nahi Chala. #emptiness
5d3496039094b6bf368c19c696b8d7b7

Mehmaan

ਪੜ੍ਹਿਆ ਤਾਂ ਸੀ ਨਿੱਕੇ ਹੁੰਦਿਆਂ ਕਿ 
ਪਰਿਵਰਤਨ ਸੰਸਾਰ ਦਾ ਨਿਯਮ ਐ,

ਪਰ ਤੇਰਾ ਇੰਨਾਂ ਬਦਲ ਜਾਨਾ 
ਦੱਸ ਕਿਹੜੇ ਨਿਯਮਾਂ ਵਿੱਚ ਸੀ, #Shayar #Punjabi #writer
5d3496039094b6bf368c19c696b8d7b7

Mehmaan

Tarikey Beshak Mere Galat Ho 
Tere Nazdeek Aane Ke

Lekin Tere Paas Iraade 
Kabhi Galat Nahi Laya Main. #ShayariDaulat
5d3496039094b6bf368c19c696b8d7b7

Mehmaan

ਕੁਝ ਪਲ਼ ਲਈ ਖਾਲੀ ਹੋਏ ਕਮਰੇ ਵਿਚੋਂ ਵੀ 
ਆਵਾਜ਼ ਗੂੰਜਣ ਲੱਗ ਜਾਂਦੀ ਐ,

ਤਾਂ ਹੁਣ ਤੂੰ ਸੋਚ 
ਮੇਰੇ ਦਿਲ ਦਾ ਕੀ ਹਾਲ ਹੋਊਗਾ।। ਕੋਈ ਖੁਦ ਦੀ ਗੱਲ

ਕੋਈ ਖੁਦ ਦੀ ਗੱਲ #ਸ਼ਾਇਰੀ

5d3496039094b6bf368c19c696b8d7b7

Mehmaan

ਤੈਨੂੰ ਪਤਾ ਆਪਣਾ ਕੋਈ ਗੀਤ ਭੁੱਲ
ਜਾਣ ਦਾ ਦੁੱਖ ਕਿੰਨਾ ਲੱਗਦਾ

ਬੱਸ ਜਿੰਨਾਂ ਤੇਰੇ ਜੁਦਾ ਹੋਣ ਤੇ
 ਲੱਗਿਆ ਸੀ #Geet #Dukh #Judha
5d3496039094b6bf368c19c696b8d7b7

Mehmaan

ਤੇਰੀ ਰੂਹ ਨੂੰ ਮਹਿਫੂ਼ਜ਼ ਕਰਕੇ ਮੈਂ 
ਸੂਰਜ ਨੂੰ ਹੱਥ ਲਾਓਣ ਆਇਆ ਹਾਂ

ਅਜੀਬ ਹਾਂ ਨਾ ਮੈਂ ਵੀ ਅੱਜ ਆਵਦੀ
ਬਰਸੀ ਮਣਾਉਣ ਆਇਆ ਹਾਂ #shayari  gurpreet kaur suman kadvasra# Payal Singh

#Shayari gurpreet kaur suman kadvasra# Payal Singh #शायरी

5d3496039094b6bf368c19c696b8d7b7

Mehmaan

Innocent  फरेब मत समझना जो मौजूद था वो
हर शख्स गवाही देता है,

उत्सव की तारीखों में आ जाता है वो दिन,
जिस दिन वो मुझे सुनाई देता है। woh Jis Din

woh Jis Din

5d3496039094b6bf368c19c696b8d7b7

Mehmaan

ਤੈਨੂੰ ਪਤਾ ਐ ਭਗਤ ਨਰਾਤਿਆਂ ਵਿੱਚ 
ਦਾਰੂ ਨਹੀਂ ਪੀਂਦੇ,
ਮੈਂ ਵੀ ਆਪਣੀ ਸਾਲਗਿਰਾ ਤੇ 
ਸੌਫ਼ੀ ਰਹਿੰਦਾ ਹਾਂ। tenu pta ae.

tenu pta ae.

5d3496039094b6bf368c19c696b8d7b7

Mehmaan

ਉਹ ਅਕਸਰ ਬੜੀ ਹੁਸ਼ਿਆਰੀ ਦੇ ਨਾਲ CHEAT ਕਰਦੀ ਐ,

ਮੈਨੂੰ ਮਿਲਣ ਤੋਂ ਪਹਿਲਾਂ ਸਾਰਾ Phone Delete ਕਰਦੀ ਐ

5d3496039094b6bf368c19c696b8d7b7

Mehmaan

ਬਾਹਲੀ ਲੰਮੀ ਨਹੀਂ 

ਤਿੰਨ ਤਾਂ ਕਿੱਸੇ ਨੇ ਮੇਰੀ ਜ਼ਿੰਦਗੀ ਦੇ 

ਉਸ ਨਾਲ ਮਿਲਿਆ

ਉਸ ਨਾਲੋਂ ਵਿਛੜਿਆ
 
ਤੇ ਬੱਸ ਮਰ ਗਿਆ
loader
Home
Explore
Events
Notification
Profile