Nojoto: Largest Storytelling Platform
satnamvajeguru9452
  • 11Stories
  • 214Followers
  • 138Love
    787Views

satnam vaje guru

  • Popular
  • Latest
  • Video
5e1c65a84c0056cb55786adc9db405d6

satnam vaje guru

White ਪੱਥਰਾਂ ਨੇ ਸ਼ੀਸ਼ਿਆਂ ਦਾ ਫ਼ਿਕਰ ਕੀਤਾ ਹੈ।
ਟੁੱਟੇ ਤੇ ਤਿੜਕਿਆਂ ਦਾ ਵੀ ਕੁਝ 
ਜ਼ਿਕਰ ਕੀਤਾ ਹੈ।

©satnam vaje guru #GoodMorning
5e1c65a84c0056cb55786adc9db405d6

satnam vaje guru

White ਭੱਖੜੇ ਵਰਗੇ ਲੋਕ ਨੇ ਜਿਹੜੇ, ਸੂਲਾਂ ਵਰਗੀ ਸੋਚ।ਆਪਣੀ ਮੌਤ ਹੀ ਮਰ ਜਾਣੇ ਨੇ ਇਹੋ ਜਿਹੇ ਲੋਕ।

©satnam vaje guru
  #sad_quotes
5e1c65a84c0056cb55786adc9db405d6

satnam vaje guru

White ਬਸਪਾ ਦਾ ਤਿਆਗ ਕਰੋ।
ਆਪਣੇ ਲੋਕਾਂ ਨਾਲ ਖੜੋ।

©satnam vaje guru
  #Lion
5e1c65a84c0056cb55786adc9db405d6

satnam vaje guru

White ਜ਼ਿੰਦਗੀ ਦਾ ਕਿਦਾਂ ਪੀ ਲਿਆ।
ਕਿਸ ਤਰ੍ਹਾਂ ਇਸ ਵਕਤ ਨੂੰ ਮੈਂ ਜੀ ਲਿਆ।

©satnam vaje guru
  #good_night
5e1c65a84c0056cb55786adc9db405d6

satnam vaje guru

ਪਤਾ ਨਈਂ ਕੀ ਹੋਇਆ,
ਕੁਝ ਚੰਗਾ ਨਹੀਂ ਲੱਗਦਾ।
ਕਿਸੇ ਪਾਸਿਓਂ ਵੀ ਬੁੱਲਾ,
ਠੰਡਾ ਨਹੀਂ ਵਗਦਾ।

©satnam vaje guru
  #tanha  Parvaiz Ahmed Vandana Mishra Anshu writer Icharaj kanwar

#tanha Parvaiz Ahmed Vandana Mishra Anshu writer Icharaj kanwar #ਸ਼ਾਇਰੀ

Follow us on social media:

For Best Experience, Download Nojoto

Home
Explore
Events
Notification
Profile