Nojoto: Largest Storytelling Platform
mohitkumar3411
  • 9Stories
  • 4Followers
  • 75Love
    199Views

13.WriterMk

💖 My FAMILY is my GOD & my HEAVEN 😇 🙏 Simple Living High Thinking 🫡 🤔 What i think my Writing speak's ✍️ 🌍 Home Land 💪 PANJAB ❣️ 🪪 insta id 👉 13.WriterMk

  • Popular
  • Latest
  • Video
5f9fa7980757b8f1c69acd1591f1cdb5

13.WriterMk

White ਇੱਕ siMple ਰਹਿਣਾ ਪਸੰਦ ਆ ਤੇ
 ਦੂਜਾ ਰਹੀਦਾ DowN to Earth ਏ,
 ਸਭ ਨੂੰ ਇੱਕ ਬਰਾਬਰ ਰੱਖਿਆ ਕਦੇ
 ਕਿਸੇ ਲਈ ਕੀਤਾ ਕੋਈ ਫ਼ਰਕ ਨੀ,
 ਦਿਲ ਪਾਣੀ ਵਾਂਗ ਸਾਫ਼ ਰੱਖਿਆ ਸੱਜਣਾਂ  
ਛੱਡਿਆ ਨਹੀਂ ਕਿਸੇ ਨੂੰ ਕਦੀ ਵਰਤ ਕੇ,
 ਜਿਹੜਾ ਇੱਕ ਵਾਰੀ ਦਿਲ ਚੋ ਕੱਢ ਦਿੱਤਾ 
ਫੇਰ ਦੇਖਿਆ ਨੀ ਕਦੀ ਓਹਦੇ ਵੱਲ ਪਰਤ ਕੇ,
 ਜਿਹਦਾ ਕਰੀਦਾ ਦਿਲ ਤੋ ਕਰੀਦਾ 
ਫੇਰ ਛੱਡਿਆ ਨੀ ਅਸੀਂ ਕਿਸੇ ਵੀ ਸ਼ਰਤ ਤੇ।

©WriterMk_108 #Dosti  #quoteonlove #love❤
5f9fa7980757b8f1c69acd1591f1cdb5

13.WriterMk

White ਮੈਂ ਤਾਂ ਬਸ ਕੋਸ਼ਿਸ਼ ਕਰਦਾ
 ਹਰ ਵਾਰ ਕੁੱਝ ਵੱਖਰਾ ਲਿਖਣ ਦੀ.....
ਲਿਖਣਾ ਤਾਂ ਮੇਰੇ ਹੱਥ ਵੱਸ ਹੈ
 ਪਰ ਲਿਖਵਾਉਣਾ ਉਸ ਰੱਬ ਦੇ.....

©WriterMk_108  happy life quotes positive life quotes

happy life quotes positive life quotes #Life

5f9fa7980757b8f1c69acd1591f1cdb5

13.WriterMk

ਸੋਚ ਮੇਰੀ ਬਜ਼ੁਰਗਾਂ ਵਾਲੀ, ਮੱਤ ਮੇਰੀ ਨਿਆਣੀ,
 ਰੂਹ ਮੇਰੀ ਸਾਫ਼, ਲੱਭਦੀ ਏ ਹਾਣੀ(ਰੱਬ),
 ਹੁਣ ਬਸ ਆਪਣੇ ਆਪ ਵਿੱਚ ਮਸਤ ਰਹੀਦਾ ਸੱਜਣਾਂ,
ਕਿਉਕਿ ਨਾਲ਼ ਮੇਰੇ ਰਹਿੰਦੀ ਏ ਫ਼ਕੀਰਾਂ ਦੀ ਢਾਣੀ,
ਬਾਕੀ ਏਹ ਦੁਨੀਆਂ ਬਹੁਤ ਹੀ ਸਿਆਣੀ,
 ਮੇਰੇ ਵਰਗੇ ਕਮਲਿਆਂ ਨੂੰ ਰਾਸ ਨਹੀਂਓ ਆਣੀ,
ਤਾਹੀਂ ਤਾਂ ਹੁਣ ਮੈਂ ਆਪਣੀ ਜ਼ਿੰਦ ਏਹ ਨਿਮਾਣੀ,
ਬਸ ਫ਼ਕੀਰਾਂ ਲੇਖੇ ਲਾਣੀ-ਬਸ ਫ਼ਕੀਰਾਂ ਲੇਖੇ ਲਾਣੀ

©Writer Mohit #Godblessings #God_Is_One #GOD_BLESS_YOU
5f9fa7980757b8f1c69acd1591f1cdb5

13.WriterMk

White उसको अपना समझ बैठे नादान थे हम,
उस पर अपना हक़ जमा बैठे पर
उसके लिए तो एक अनजान थे हम,
कुछ दिनों से मेरी बात नहीं हुई 
इसीलिए परेशान थे हम,
माना के गलती उसकी थी 
माना के गलती उसकी थी,
दुख तो इस बात का है कि 
उसके लिए भी गुहनेगार थे हम।

©Writer Mohit #love_shayari  ,  #sad_shayari , #hindi_shayari , #shayari_status , #brokenheart

Follow us on social media:

For Best Experience, Download Nojoto

Home
Explore
Events
Notification
Profile