Nojoto: Largest Storytelling Platform
whatsappshhdd1047
  • 10Stories
  • 5Followers
  • 80Love
    222Views

Deep

ਵਾਹਿਗੁਰੂ ਜੀ

  • Popular
  • Latest
  • Video
61f2d8dcd8edd8d8e5b50a5072d17bac

Deep

ਹਾਲਾਤ ਐਦਾਂ ਦੇ ਹੋਗੇ ਕੇ
 ਸਾਥ ਦੀ ਵੀ ਲੋੜ ਏ
ਤੇ ਕਿਸੇ ਨੂੰ ਬੁਲਾਉਣ ਨੂੰ
 ਵੀ ਜੀ ਨੀ ਕਰਦਾ

©Deep
  #tanha
61f2d8dcd8edd8d8e5b50a5072d17bac

Deep

ਬਦਲਦੀ ਦੁਨੀਆ ਦਾ ਕੀ ਅਸਰ ਹੋ ਰਿਹਾ ਹੈ
ਬੰਦਾ ਪਾਗਲ ਤੇ ਫੋਨ ਸਮਾਰਟ ਹੋ ਰਿਹਾ ਹੈ

©Deep
  #mobileaddict
61f2d8dcd8edd8d8e5b50a5072d17bac

Deep

ਬੜੇ ਅਜੀਬ ਜੇ ਮੋੜ ਤੇ ਆ 
ਗਈ ਆ ਜ਼ਿੰਦਗੀ
ਹੁਣ ਨਾ ਤਾਂ ਕੋਈ ਅਜਨਬੀ
ਰਿਹਾ
ਨਾ ਕੋਈ ਆਪਣਾ 💔😔

©Deep
  #tanha
61f2d8dcd8edd8d8e5b50a5072d17bac

Deep

ਗਮ‌ ਬਹੁਤ ਨੇ
 ਖੁਲਾਸਾ ਕੌਣ ਕਰੇ
 ਮੁਸਕਰਾਂ ਲੈਂਦੇ ਹਾਂ
ਤਮਾਸ਼ਾ ਕੌਣ ਕਰੇ

©Deep
  #SAD
61f2d8dcd8edd8d8e5b50a5072d17bac

Deep

ਜਦੋਂ ਆਪਣੇ ਹੀ ਪਰਿੰਦੇ🐦
ਕਿਸੇ ਹੋਰ ਦੇ ਦਾਣੇ ਦੇ ਆਦੀ
ਹੋ ਜਾਣ ਤਾਂ ‌ਉਹਨਾਂ ਨੂੰ ਅਜ਼ਾਦ ਕਰ ਦੇਣਾ ਚਾਹੀਦਾ 🕊️

©Deep #lovebirds
61f2d8dcd8edd8d8e5b50a5072d17bac

Deep

ਨਾ ਕਿਸੇ ਨਾਲ ਗੁੱਸੇ ਹੋਇਆ ਕਰੋ
 ਕਿ ਪਤਾ ਕਦੋਂ ਹੱਸਦਾ ਚੇਹਰਾ
 ਇੱਕ ਤਸਵੀਰ ਬਣ ਜੇ

©Deep #Relationship
61f2d8dcd8edd8d8e5b50a5072d17bac

Deep

ਦਿਲ ਦਰਿਆ ਜ਼ਰੂਰ ਰੱਖਿਆ
 ਜਨਾਬ ਪਰ ਵਾਧੂ ਮੱਛੀਆਂ 
ਨੀ ਰੱਖੀਆ🐬🐬

©Deep #SilentWaves
61f2d8dcd8edd8d8e5b50a5072d17bac

Deep

28 ਸਤੰਬਰ
 ਸ਼ਹੀਦ- ਏ- ਆਜ਼ਮ
 ਸਰਦਾਰ ਭਗਤ ਸਿੰਘ 
ਦੇ ਜਨਮ ਦਿਨ ਦੀਆਂ
 ਲੱਖ ਲੱਖ ਵਧਾਈਆਂ ਹੋਣ
 ਜੀ

©Deep ਸਰਦਾਰ ਭਗਤ ਸਿੰਘ

ਸਰਦਾਰ ਭਗਤ ਸਿੰਘ #ਮਿਥਿਹਾਸ

61f2d8dcd8edd8d8e5b50a5072d17bac

Deep

ਜੇ ਸਾਥ ਦੇਣਾ ਤਾਂ ਜ਼ਿੰਦਗੀ ਭਰ ਦਾ ਦਿਉ ਦੋ ਪਲ ਦਾ ਸਾਥ ਤਾਂ ਲੋਕੀ ਅਰਥੀ ਨਾਲ ਵੀ ਦੇ ਦਿੰਦੇ ਆ

©Deep #alone
61f2d8dcd8edd8d8e5b50a5072d17bac

Deep

ਗੱਲ ਤਾਂ ਸਾਰੀ ਮੋਹ ਤੇ ਅਹਿਸਾਸ ਦੀ ਆ ਸੱਜਣਾ ਨਹੀਂ ਮੈਸੇਜ ਤਾਂ ਕੰਪਨੀ ਵਾਲੇ ਵੀ ਕਰ ਦਿੰਦੇ ਆ

©Deep
loader
Home
Explore
Events
Notification
Profile