Nojoto: Largest Storytelling Platform
manjinderkaur2611
  • 30Stories
  • 75Followers
  • 199Love
    0Views

Manjinder kaur

Don't judge me if you don't know

  • Popular
  • Latest
  • Video
625abfca2233f4896056f7cd4d36ff48

Manjinder kaur

 wmk🙏🙏

wmk🙏🙏 #nojotophoto

625abfca2233f4896056f7cd4d36ff48

Manjinder kaur

ਓ ਮੇਰਿਆਂ ਰੱਬਾ ਸੁਣ ਲੈ ਹਾਲ ਗਰੀਬਾਂ ਦਾ, ਪੰਨਾ ਲਿਖ ਦੇ ਕੋਈ ਨਵਾਂ ਨਸੀਬਾਂ ਦਾ …
ਮਿਹਰ ਕਰੀ ਦਾਤਿਆ..
ੴ ☬ ੴ ☬ ੴ ☬ ੴ ☬ ੴ ★ਸਤਿ ਸ੍ਰੀ ਅਕਾਲ ★
625abfca2233f4896056f7cd4d36ff48

Manjinder kaur

ਸੱਤ-ਸੱਤ ਫੁੱਟੇ ਨੇਜੇ ਸੀ ਅਬਦਾਲੀ ਦੇ,
 ਵਿੰਨ-ਵਿੰਨ ਸੁੱਟੇ ਪੰਜਾਬੀ ਤਾਂਵੀ ਮੁੱਕੇ ਨਾ ।
 ਤਿੰਨ ਇੰਚ ਦੀਆਂ ਸਿਗਰਟਾਂ ਅਤੇ ਸਿੰਰਜਾਂ ਨੇ, ਪੂਰਾ ਪੰਜਾਬ ਮੁਕਾਤਾ ਸ਼ਾਇਦ ਹੁਣ ਉੱਠੇ ਨਾ...
✍️Manjinder Kaur
625abfca2233f4896056f7cd4d36ff48

Manjinder kaur

ਮਨਜਿੰਦਰ ਕੀ ਮਾਣ ਕਰਨਾ ਏ ਜਿੰਦਗੀ ਦਾ ..
ਗਿਣਤੀ ਦੇ ਸਵਾਸ ਹੁੰਦੇ ਨੇ … 
ਕਿਸਮਤ ਵਾਲੇ ਹੁੰਦੇ ਨੇ ਓਹ ਲੋਕ
 ਜੋ ਕਿਸੇ ਲਈ ਸਭ ਤੋਂ ਖਾਸ ਹੁੰਦੇ ਨੇ …
625abfca2233f4896056f7cd4d36ff48

Manjinder kaur

ਇਥੇ ਕਦਰ ਪਿਉ ਦੇ ਬੋਲਾਂ ਦੀ 
ਕੋਈ ਵਿਰਲਾ ਹੀ ਕਰਦਾ ਏ 
ਮਿਰਜੇ ਲੱਖਾਂ ਫਿਰਦੇ ਨੇ 
ਪਰ ਸਰਵਣ ਕੋਈ ਕੋਈ ਬਣਦਾ ਏ….
625abfca2233f4896056f7cd4d36ff48

Manjinder kaur

ਬੇਬੇ ਬਾਪੂ ਦਾ ਹੱਥ ਫੜ ਕੇ ਰੱਖੋ ..

 ਲੋਕਾਂ ਦੇ ਪੈਰ ਫੜਣ ਦੀ ਲੋੜ ਨਹੀਂ ਪਵੇਗੀ love u bebe bapu

love u bebe bapu #ਵਿਚਾਰ

625abfca2233f4896056f7cd4d36ff48

Manjinder kaur

ਕੁੱਛੜ ਬਹਿਕੇ ਮੁੰਨੇ ਦਾੜ੍ਹੀ ਤਾਹੀਂ ਕਹਿੰਦੇ ਲੋਕ...
  ਦੁਸ਼ਮਣ ਨਾਲੋਂ ਬੁਰਾ ਮਤਲਬੀ ਯਾਰ ਹੁੰਦਾ...
ਭੁੱਲ ਜਾਂਦੀਆਂ ਸਮੇਂ ਨਾਲ ਬਹੁਤ ਸਾਰੀਆਂ ਗੱਲਾਂ
 ਭੁੱਲਣਾ ਮੁਸ਼ਕਿਲ ਪਹਿਲਾ ਪਿਆਰ ਹੁੰਦਾ...
 ਰਤਾ ਕੁ ਪੀੜ੍ਹ ਦੇ ਕੇ ਕੱਟ ਦਿੰਦਾ ਸੂਲੀ...
 ਫੁੱਲ ਨਾਲੋਂ ਚੰਗਾ ਤਾਹੀਂਓ ਖ਼ਾਰ ਹੁੰਦਾ...
ਸੁਣਿਆ ਕਦੇ ਨਾ ਮਿਲਦੀ ਪੱਤਣ...
 ਦੋ ਬੇੜੀਆਂ ਤੇ ਜੋ ਸਦਾ ਸਵਾਰ ਹੁੰਦਾ...
ਅੱਖ ਨਾਲ ਅੱਖ ਨੀਂ ਕਦੇ ਮਿਲਾ ਸਕਦਾ...
ਆਦਮੀ ਯਾਰੋਂ ਜੋ ਗੁਨਾਹਗਾਰ ਹੁੰਦਾ...
ਵੇਚਕੇ ਖਾ ਜਾਣਾ ਸੀ ਮਤਲਬੀ ਲੋਕਾਂ...
           ਜੇ ਰੱਬ ਵੀ ਕਿਧਰੇ ਸਾਡੇ ਵਿਚਕਾਰ ਹੁੰਦਾ.. 💯👍
625abfca2233f4896056f7cd4d36ff48

Manjinder kaur

ਭਾਰਤ ਇੱਕ ਐਸਾ ਦੇਸ਼ ਹੈ 
 ਜਿੱਥੇ ਟਰੈਫਿਕ ਲਾਈਟ ਨਾਲੋਂ ਜਿਆਦਾ
ਲੋਕ ਬਿੱਲੀ ਨੂੰ ਦੇਖ ਕੇ ਰੁਕ ਜਾਂਦੇ ਨੇ|||
625abfca2233f4896056f7cd4d36ff48

Manjinder kaur

ੲਿਹ ਦੁਨੀਆਂ ਰੰਗ ਬਿਰੰਗੀ 
 ਕੋਈ ਕਾਲਾ ਤੇ ਕੋਈ ਗੋਰਾ 
             ਕਿਸੇ ਦਾ ਦਿਲ ਵੱਡਾ ਤੇ  ਕਿਸੇ ਦਾ ਥੋੜਾ 
                          ਜਿਵੇਂ ਦੁਨੀਆਂ ਚੱਲਦੀ ਏ ਅਸੀ ਵੀ ਉਂਝ ਹੋ ਲਈਦਾ ਹੱਸਦੇ ਨਾ ਹੱਸ ਲੲੀਦਾ  
ਤੇ ਰੋਂਦੇ ਨਾਲ ਰੋ ਲੲੀਦਾ       
   🍃ਔਰਤ ਦੀ ਇੱਜ਼ਤ,ਕਿਸਾਨ ਦੀ ਮਿਹਨਤ 
ਤੇ ਸੈਨਿਕ ਦੀ ਜ਼ਿੰਦਗੀ ਨੂੰ ਛੱਡ ਕੇ...
                      ਇਸ ਦੇਸ਼ ਵਿੱਚ ਬਾਕੀ ਸਭ ਕੁਝ ਮਹਿੰਗਾ ਹੈ🍃।||
625abfca2233f4896056f7cd4d36ff48

Manjinder kaur

ਲਿਬੜਿਆ ਬੰਦਾ ਜਾਂ ਤਾਂ ਪਾਗਲ ਹੋ ਸਕਦਾ
ਤੇ ਜਾਂ ਫਿਰ ਓਹ ਮਿਹਨਤੀ ਹੋਵੇਗਾ 
ਲਿਬੜ-ਲਿਬੜ ਕੇ ਮੁੜਕਾ ਵੇਚਣ ਵਾਲੇ ਨੂੰ ਹੀ ਪਤਾ ਹੁੰਦਾਂ
 ਮਿਹਨਤ ਦਾ ਪੈਸਾ ਕਿਹਨੂੰ ਕਹਿੰਦੇ ਨੇ. right
loader
Home
Explore
Events
Notification
Profile