Nojoto: Largest Storytelling Platform
vishalkaddon1805
  • 62Stories
  • 55Followers
  • 583Love
    60Views

Vishal kaddon

  • Popular
  • Latest
  • Video
626f7744fcccab98ed0585f65ec759b5

Vishal kaddon

ਮੇਰੀ ਚੁੱਪ ਤੇਰੀ ਅੱਖ ਬਹੁਤ ਕੁਝ ਕਹਿੰਦੀ ਏ ਕਿੰਝ ਸਾਂਭਾ ਮੈ ਜਿੰਦ ਆਪਣੀਂ ਇਹ ਹੌਂਕੇ ਭਰਦੀ ਏ ਉਂਝ ਕੁੜੀਆਂ ਤਾਂ ਏਥੇ ਲੱਖਾਂ ਪਰ ਗੱਲ ਕਰਨੋਂ ਡਰਦੀ ਏ

©Vishal kaddon #Walk
626f7744fcccab98ed0585f65ec759b5

Vishal kaddon

ਨਤੀਜਾ ਚੰਗ਼ਾ ਹੋਵੇਂ ਚਾਹੇਂ ਮਾੜਾਂ ਪਰ ਕਰਮ ਕਰਨਾਂ ਆਪਣਾਂ ਧਰਮ ਏ
vishal kaddon

©Vishal kaddon #rain
626f7744fcccab98ed0585f65ec759b5

Vishal kaddon

67 Views

626f7744fcccab98ed0585f65ec759b5

Vishal kaddon

ਕਿਉਂ ਯਾਰਾਂ ਵਿੱਚ ਬੈਠੇ ਤੇ ਤੇਰੀ ਯਾਦ ਆਂਦੀ ਏ ਕਲਮ ਯਾਰਾਂ ਦੀ ਮਹਿਫ਼ਿਲ ਵਿੱਚੋਂ ਵੀ ਤੇਰੇ ਨਾਮ ਦੇ ਹੀ ਅੱਖਰ ਵਾਹੁਉਦੀ ਏ ਅੱਜ ਤੱਕ ਤਾਂ ਧੋਖੇਬਾਜ਼ ਨਾਰਾਂ ਹੀ ਸੁਣੀਆਂ ਸੀ ਪਰ ਅੱਜ ਤੋਂ ਇਹ ਮੇਰੀ ਧੋਖੇਬਾਜ਼ ਕਲਮ ਕਹਿਲਾਉਂਦੀ ਏ

©Vishal kaddon #Light

12 Love

626f7744fcccab98ed0585f65ec759b5

Vishal kaddon

ਕਿਉਂ ਯਾਰਾਂ ਵਿੱਚ ਬੈਠੇ ਤੇ ਤੇਰੀ ਯਾਦ ਆਂਦੀ ਏ ਕਲਮ ਯਾਰਾਂ ਦੀ ਮਹਿਫ਼ਿਲ ਵਿੱਚੋਂ ਵੀ ਤੇਰੇ ਨਾਮ ਦੇ ਹੀ ਅੱਖਰ ਵਾਹੁਉਦੀ ਏ ਅੱਜ ਤੱਕ ਤਾਂ ਧੋਖੇਬਾਜ਼ ਨਾਰਾਂ ਹੀ ਸੁਣੀਆਂ ਸੀ ਪਰ ਅੱਜ ਤੋਂ ਇਹ ਮੇਰੀ ਧੋਖੇਬਾਜ਼ ਕਲਮ ਕਹਿਲਾਉਂਦੀ ਏ

©Vishal kaddon
  #Light

11 Love

626f7744fcccab98ed0585f65ec759b5

Vishal kaddon

ਅੱਜ ਦੇਖਿਆਂ ਤੇਨੂੰ ਗੈਰਾਂ ਨਾਲ ਸਾਡੇ ਪੈਰਾਂ ਥੱਲੋਂ ਜ਼ਮੀਨ ਗਈ ਦਿਲ ਜੀਣ ਨੂੰ ਸਾਡਾ ਨਾ ਕਰਦਾਂ ਏ ਦਾਰੂ ਪੀਣ ਨੂੰ ਦਿਲ ਕਰਦਾ ਏ ਪਰ ਦਾਰੂ ਪੀ ਨਾ ਸਕਦੇ ਆ ਕਿਉਂਕਿ ਤੇਰੀਆਂ ਯਾਦਾਂ ਵਿੱਚ ਹੋਰ ਜੀ ਨੀ ਸਕਦੇ ਆ #vishalkaddon

ਅਸੀਂ ਰੋਜ਼ ਤੇਰੇ ਨਾਂ ਦੇ ਹੌਂਕੇ ਲੈਂਦੇ ਆ ਜਿਹੜਾ ਜਲਦਾ ਦਿਲ ਹੈ ਸਾਡਾ ਓਦੇ ਸੇਕ ਚ ਬਹਿੰਦੇ ਆ ਨਾਂ ਇਹ ਹਰਾ ਕਦੇ ਹੁਣ ਹੋਣਾ ਜਿਹੜਾ ਰੁੱਖ ਏ ਸੁੱਕ ਗਿਆ ਏ ਨਾਂ ਬਚਿਆਂ ਧੋੜਾ ਜਿਹਾ ਵੀ ਹੁਣ ਸਾਡੇ ਦਿਲ ਚੋਂ ਤੇਰੇ ਲਈ ਪਿਆਰ ਈ ਮੁੱਕ ਗਿਆ ਏ

©Vishal kaddon
  ਦਿਲ ਦਾ ਸੇਕ writer Vishal kaddon ❤

ਦਿਲ ਦਾ ਸੇਕ writer Vishal kaddon ❤ #ਸ਼ਾਇਰੀ

8 Love

626f7744fcccab98ed0585f65ec759b5

Vishal kaddon

ਨਾਂ ਠੱਢ ਲੱਗੇ ਠੱਢੇ ਬੁਰਜ ਚ ਸਾਨੂੰ ਜਿਨ੍ਹਾਂ ਮੱਥਾ ਲਾਇਆ ਏ ਤੂਫ਼ਾਨਾਂ ਨਾਲ ਦੱਸ ਓਹ ਕੀ ਸਾਨੂੰ ਡਰਾਊ ਜਿਹੜੀ ਜਿੱਤ ਕੇ ਛੱਡੀ ਏ 18 ਵਾਰ

©Vishal kaddon
loader
Home
Explore
Events
Notification
Profile