Nojoto: Largest Storytelling Platform
bholasingh8653
  • 77Stories
  • 28Followers
  • 961Love
    1.2KViews

Bhola Singh

➡ ਨਫ਼ਰਤ ਕਰਨ ਵਾਲਿਆਂ ਦਾ ਰਾਜਾ👑 ➡ਮੇਰੀ ਜ਼ਿੰਦਗੀ ਮੇਰੇ ਨਿਯਮ💢 ➡Attitude Boy😎 ➡🎧ਸੰਗੀਤ ਪ੍ਰੇਮੀ🎶

  • Popular
  • Latest
  • Video
64cbd470b41a10c421608ad6a329a0b5

Bhola Singh


ਕੁਝ ਲੋਕ ਆਪ ਤਾਂ ਬਦਲ ਜਾਂਦੇ ਨੇ
ਪਰ ਸਾਨੂੰ ਬਦਲਣ ਜੋਗਾ ਨਹੀਂ ਛੱਡਦੇ.

©Bhola Singh
  #U
64cbd470b41a10c421608ad6a329a0b5

Bhola Singh


ਮਾੜੇ ਰਿਸ਼ਤੇ
ਚੰਗੇ ਤੋਂ ਚੰਗੇ ਇਨਸਾਨ ਨੂੰ ਵੀ
ਬਦਲ ਕੇ ਰੱਖ ਦਿੰਦੇ ਨੇ

©Bhola Singh
  #U
64cbd470b41a10c421608ad6a329a0b5

Bhola Singh


ਜਿਹਦੇ ਨਾਲ ਕਦੇ ਗੱਲਾ ਹੀ ਖਤਮ ਨੀ ਹੁੰਦੀਆਂ ਸੀ
ਉਹਦੇ ਨਾਲ ਗੱਲ ਹੀ ਖਤਮ ਹੋ ਗਈ

©Bhola Singh
  #U
64cbd470b41a10c421608ad6a329a0b5

Bhola Singh


ਧੋਖੇ ਚ ਜਿਉਣ ਨਾਲੋ ਚੰਗਾ ਏ
ਸਕੂਨ ਨਾਲ ਇਕੱਲੇ ਜਿਉਂ ਲਵੋ

©Bhola Singh
  #U
64cbd470b41a10c421608ad6a329a0b5

Bhola Singh


ਭਰੋਸੇ ਬਿਨਾਂ ਰਿਸ਼ਤਾ ਕਾਹਦਾ
ਜਦ ਛੱਡ ਦਿੱਤਾ ਫੇਰ ਸ਼ਿਕਵਾ ਕਾਹਦਾ

©Bhola Singh
  #U
64cbd470b41a10c421608ad6a329a0b5

Bhola Singh

ਪਰਾਏ ਲੋਕਾਂ ਨਾਲ ਸ਼ਿਕਵਾ ਕਾਹਦਾ 
ਜਖਮ ਤਾਂ ਆਪਣੇ ਹੀ ਦਿੰਦੇ ਨੇ

©Bhola Singh
  #S
64cbd470b41a10c421608ad6a329a0b5

Bhola Singh

 ਇੱਕ ਦਿਨ
ਅਸੀਂ ਇਕੱਠੇ ਹੋਵਾਂਗੇ,
ਕਿਉਂਕਿ ਤੁਸੀਂ ਮੇਰੀ ਅਰਦਾਸ ਵਿੱਚ ਹੋ.

©Bhola Singh
  #U
64cbd470b41a10c421608ad6a329a0b5

Bhola Singh


ਕਦੇ ਵੀ ਕਿਸੇ ਦਾ ਦਿਲ ਦੁਖਾਉਣ ਵਾਲੀ ਗੱਲ ਨਾ ਕਰੋ..ਵਕਤ ਬੀਤ ਜਾਂਦਾ ਪਰ ਗੱਲਾਂ ਯਾਦ ਰਹਿ ਜਾਂਦੀਆ

©Bhola Singh
  #A
64cbd470b41a10c421608ad6a329a0b5

Bhola Singh


ਪੱਥਰ ਕਰ ਲਿਆ ਖੁਦ ਨੂੰ
ਹੁਣ ਕੋਈ ਨਹੀਂ ਦਿਲ ਦੇ ਨੇੜੇ
ਰਿਸ਼ਤੇ ਕੀ ਖ਼ਾਕ ਨਿਭਾਉਣਗੇ
ਮੇਰੀ ਚੁੱਪ ਨਹੀਂ ਪੜ ਸਕੇ ਜਿਹੜੇ …

©Bhola Singh
  #U
64cbd470b41a10c421608ad6a329a0b5

Bhola Singh


ਮੈਨੂੰ ਭੀੜ ਵਿੱਚ ਖੋਣਾ ਪਸੰਦ ਨਹੀਂ ਘੱਟ ਲੋਕ ਹੋਣ ਪਰ ਹੋਣ ਮੇਰੇ !

©Bhola Singh
  #U
loader
Home
Explore
Events
Notification
Profile